English
Fan of kuldeep maanak saab
Listen to you heart because, ਤੂੰ ਜਿਹੜੇ ਸੁਪਨੇ ਸਜਾਏ ਹੋਏ ਐ ਸਾਰੇ ਵਾਰੀ ਵਾਰੀ ਪੂਰੇ ਕਰਦੂੰ ਤੇਰੀ ਜਿੰਦਗੀ ਦੇ ਫਿੱਕੇ ਰੰਗ ਮਿਠੀਏ ਤੈਨੂੰ ਵਿਆਹ ਕੇ ਬਿਲੋ ਗੂੜੇ ਕਰਦੂੰ ਫੜਾਂ ਫੋਕੀਆਂ ਨੀ ਯਾਰ ਮਾਰਦਾ ਉਚੇ ਨਖਰੇ ਵੀ ਜਰੂੰਗਾ ਮੈਂ ਬੱਲੀਏ ਤੇਰੇ ਖਾਬਾਂ ਵਾਲਾ ਮਹਿਲ ਤੈਨੂੰ ਛੋਟਾ ਪੈਜੂਗਾ ਨੀ ਐਨਾ ਪਿਆਰ ਤੈਨੂੰ ਕਰੂੰਗਾ ਮੈਂ ਬੱਲੀਏ
satnam singh
8 Love
10 Love
A writer is blessed because ਜੋ ਦੁਨੀਆਂ ਚ ਚਲਦੇ ਪਿਆਰ ਕੋਲੋਂ ਡਰਦੀ Use ਕਰ ਕਰ ਜਿਹੜੇ ਛੱਡਦੇ ਕਵਾਰੀਆਂ ਨੂੰ ਜਿਨ੍ਹਾਂ ਨੇ ਨਕਾਬ ਚਾੜੇ ਹੋਏ ਆ ਸ਼ਰੀਫੀਆਂ ਦੇ ਜਾਣਦੀਆਂ ਮੈਂ ਉਨ੍ਹਾਂ ਹੁਸਨ ਵਪਾਰੀਆਂ ਨੂੰ
15 Love
ਬੇ ਵਜਾਹ🤨 ਕਿਸੇ ਨਾਲ ਐਂਵੇ ਰੱਖੀ ਖਾਰ ਨੀ ☝ ਉਂਝ ਦਿਲੋਂ respect🤝 ਸਾਰੇਆਂ ਦੀ ਕਰੀ ਆ 🙏 ਜਿਹੜੇ ਬੋਲਦੇ 🗣️ਬੋਹਤਾ ਸੀ ਮੈਨੂੰ ਟਿਚ ਜਾਣਕੇ 👥 ਬੋਲਤੀ ਉਨਾਂ ਦੀ ਆਪਾਂ ਬੰਦ ਕਰੀ ਆ 🤫🤫
Hello happiness ਇਕ 😎ਅੜਬ ਸੁਭਾਅ ਲੜੀ 😉ਤੇਰੇ ਨਾਲ ਅੱਖ ਹੁਣ ਤੇਰੇ ਵਿਚ ਜਾਨ 😍ਤੇਰਾ ਪੂਰਦਾ ਏ ਪੱਖ 👈 ਕੀਤਾ ਦਿਲ ਤੇਰੇ ਨਾਂ, ਹਰ ਸਾਹ ਤੇਰੇ ਨਾਂ ✌✌ ਉਂਝ ਸੋਹਣੀਆਂ ਤਾਂ ਸੋਹਣੀਏ ਨੀ ਜੱਗ ਉਤੇ ਲੱਖ ☺☺
11 Love
ਨਾ ਲੋਕਾਂ ਵਾਂਗੂ ਇਸ਼ਕਾਂ ਦੀ Game ਖੇਲਦੇ ਉਹ ਆਸ਼ਕ ਨੀ ਮਿਲਦੇ ਜੋ ਵਿਚੋਂ Sale ਦੇ ਕੈਲੋਂ ਵਾਲੇਆ ਨਾ ਖੂਨ ਵਿਚ ਦਗੇਬਾਜ਼ੀ ਆ ਅਸੀਂ ਲੰਡੂਆਂ ਨੂੰ ਪੂਰੀ ਰੀਝ ਨਾਲ ਪੇਲਦੇ -੨
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here