Adhura Shayer Jass

Adhura Shayer Jass

Shayeri,,, poetry writer

  • Latest
  • Popular
  • Video
#ਸ਼ਾਇਰੀ

27 View

#ਸ਼ਾਇਰੀ

63 View

#ਸ਼ਾਇਰੀ #PaisaBoltaHai #moneymatters #Gareebi #gareeb
#Nojotoshayeri✍️ #ਸ਼ਾਇਰੀ #My___Voice #mylove
#ਸ਼ਾਇਰੀ #uskaintezaar #love❤ #miss_u  "ਜੱਸ" ਸਿਆਂ ਕਦੇ ਨੀ ਪੁਛਦਾ ਤੂੰ
ਕੀ ਤੇਰੇ ਜਾਣ ਬਾਅਦ ਮੈਂ ਗਵਾਇਆ ਕੀ ਕੀ ਆ?? 
ਅਕਸਰ ਪੁਛਦਾ ਰਹਿੰਦਾ ਮੈਂ ਪਾਇਆ ਕਿੰਨਾ  ਕੁ ਆ?? 
ਤੂੰ ਪੁਛਦਾ ਤੂੰ ਹੱਸਦਾ ਕਿੰਨਾ ਐ?? 
ਕਦੇ ਨੀ ਪੁਛਿਆ ਰੋਇਆ ਕਿੰਨਾ ਕੁ ਆ?? 
ਤੂੰ ਸੋਚਿਆ ਨਜਾਰੇ ਲੈਂਦਾ ਹੋਵੇਗਾ,, 
ਤੂੰ ਕੀ ਜਾਣੇ ਕਿਸਮਤ ਨੇ ਸਤਾਇਆ ਕਿੰਨਾ ਕੁ ਆ?? 
ਤੂੰ ਝੱਟ ਕਹਿ ਬੇਵਫ਼ਾ ਦਿੰਦਾ,, 
ਸੱਚ ਦੱਸ ਤੂੰ ਆਪ ਇਸ਼ਕ ਨਿਭਾਇਆ ਕਿੰਨਾ ਕੁ ਆ?? 
ਤੂੰ ਖੁਸ਼ ਤਕ ਲਿਆ ਚਿਹਰਾ ਮੇਰਾ,, 
ਪਰ ਜਾਣ ਨਹੀਂ ਸਕਿਆ ਅੰਦਰ ਦਰਦ ਲੁਕਾਇਆ ਕਿੰਨਾ ਕੁ ਆ?? 
ਦਿਲ ਤੇ ਹੱਥ ਰੱਖ ਕੇ ਦੱਸ ਸੱਜਣਾਂ,, 
ਤੂੰ ਪਿਆਰ ਕੀਤਾ ਕਿੰਨਾ ਤੇ ਜਤਾਇਆ ਕਿੰਨਾ ਕੁ ਆ?? 
ਜੇ ਝੂਠ ਬੋਲਾਂ ਬੇਸ਼ਕ ਉਸੇ ਪਲ ਮੈਨੂੰ ਮੌਤ ਆਵੇ,, 
ਤੂੰ ਦੱਸ ਮੈਂ ਰੁਸਿਆ ਤੇ ਤੂੰ ਮਨਾਇਆ ਕਿੰਨਾ ਕੁ ਆ?? 
ਤੂੰ ਰੁਸਿਆ ਤੇ ਮੈਂ ਜਾਨ ਤੱਲੀ ਤੇ ਰੱਖ,, 
ਤੇਰੇ ਹਰ ਨਖਰੇ ਦਾ ਕਰਜ਼ ਝੁਕਾਇਆ ਕਿੰਨਾ ਕੁ ਆ?? 
ਖੰਨੇ ਸ਼ਹਿਰ ਦੀ ਹਰ ਸੜਕ ਗਵਾਹ ਐ,, 
ਤੂੰ ਮੈਨੂੰ ਪਰਖਿਆ ਕਿੰਨਾ ਤੇ ਸਮਝ ਪਾਇਆ ਕਿੰਨਾ ਕੁ ਆ??

©Adhura Shayer Jass
#ਸ਼ਾਇਰੀ

ਝੱਲਿਆ ਕੋਈ ਚਾਵਾਂ ਨਾਲ ਨੀ ਆਪਣੀਆਂ ਰੀਝਾਂ ਦਾ ਆਪੇ ਸੀਵਾ ਫੂਕਦਾ ਹੁੰਦਾ,, ਇਹ ਤਾਂ ਕੁਝ ਮਜਬੂਰੀਆਂ ਤੇ ਜਿੰਮੇਵਾਰੀਆਂ ਸੱਦਕਾ ਕਰਨਾ ਪੈਂਦਾ।

27 View

Trending Topic