ਅਮਨੀ ਸ਼ਜਰਾਣਾ

ਅਮਨੀ ਸ਼ਜਰਾਣਾ

ਲਿਖਣ ਦਾ ਸ਼ੌਕ ਪੰਜਾਬੀ ਮਾਂ ਬੋਲੀ ਜ਼ਿੰਦ ਜਾਨ #ਮੈ ਖੇਤੀਬਾੜੀ ਕਰਦਾ #ਚਾਰ ਕਿਲਿਆ ਦਾ ਮਾਲਕ

  • Latest
  • Popular
  • Video

57 View

ਇਸ਼ਕ ਕਰਨਾ ਕੰਮ ਨਹੀਂ ਹੈ ਤੇਜ਼ੀ ਦਾ ਚੈਟ ਬਾਕਸ ਵਿੱਚ ਵਾਰ ਵਾਰ ਦਿੱਲ ਨਹੀਂ ਭੇਜੀ ਦਾ, ਉਹਦਾ ਸਟੇਟਸ ਰਾਤੀ ਏਦਾਂ ਪੜ੍ਹਦਾ ਹਾ ਜਿਵੇਂ ਮੇਰਾ ਕੱਲ ਪੇਪਰ ਹੋਵੇ ਅੰਗਰੇਜ਼ੀ ਦਾ। @ਅਮਨੀ ਸ਼ਜਰਾਣਾ ✍️

 ਇਸ਼ਕ ਕਰਨਾ ਕੰਮ ਨਹੀਂ ਹੈ ਤੇਜ਼ੀ ਦਾ 
ਚੈਟ ਬਾਕਸ ਵਿੱਚ ਵਾਰ ਵਾਰ ਦਿੱਲ ਨਹੀਂ ਭੇਜੀ ਦਾ,
ਉਹਦਾ ਸਟੇਟਸ ਰਾਤੀ ਏਦਾਂ ਪੜ੍ਹਦਾ ਹਾ
ਜਿਵੇਂ ਮੇਰਾ ਕੱਲ ਪੇਪਰ ਹੋਵੇ ਅੰਗਰੇਜ਼ੀ ਦਾ। 

@ਅਮਨੀ ਸ਼ਜਰਾਣਾ ✍️

ਇਸ਼ਕ ਕਰਨਾ ਕੰਮ ਨਹੀਂ ਹੈ ਤੇਜ਼ੀ ਦਾ ਚੈਟ ਬਾਕਸ ਵਿੱਚ ਵਾਰ ਵਾਰ ਦਿੱਲ ਨਹੀਂ ਭੇਜੀ ਦਾ, ਉਹਦਾ ਸਟੇਟਸ ਰਾਤੀ ਏਦਾਂ ਪੜ੍ਹਦਾ ਹਾ ਜਿਵੇਂ ਮੇਰਾ ਕੱਲ ਪੇਪਰ ਹੋਵੇ ਅੰਗਰੇਜ਼ੀ ਦਾ। @ਅਮਨੀ ਸ਼ਜਰਾਣਾ ✍️

8 Love

ਆਪਣੇ ਦੁਸ਼ਮਣਾਂ ਸਾਹਵੇ ਕੰਮਜ਼ੋਰ ਹਾ ਇਸ ਲਈ ਮੈਂ ਗਾਹਲਾਂ ਦੀ ਥਾਂ ਅੱਜਕੱਲ੍ਹ ਮੂੰਹ ਚੋਂ ਸ਼ਾਇਰੀ ਕੱਢਦਾ ਹਾਂ।

 ਆਪਣੇ ਦੁਸ਼ਮਣਾਂ ਸਾਹਵੇ ਕੰਮਜ਼ੋਰ ਹਾ ਇਸ ਲਈ 
ਮੈਂ ਗਾਹਲਾਂ ਦੀ ਥਾਂ ਅੱਜਕੱਲ੍ਹ ਮੂੰਹ ਚੋਂ ਸ਼ਾਇਰੀ ਕੱਢਦਾ ਹਾਂ।

ਆਪਣੇ ਦੁਸ਼ਮਣਾਂ ਸਾਹਵੇ ਕੰਮਜ਼ੋਰ ਹਾ ਇਸ ਲਈ ਮੈਂ ਗਾਹਲਾਂ ਦੀ ਥਾਂ ਅੱਜਕੱਲ੍ਹ ਮੂੰਹ ਚੋਂ ਸ਼ਾਇਰੀ ਕੱਢਦਾ ਹਾਂ।

10 Love

ਦਾਰੂ ਪੀ ਕੇ ਯਾਦ ਓਸ ਦੀ ਇਸ ਕਦਰ ਘੱਟਦੀ ਏ, ਜਿਵੇਂ ਚਾਹ ਪੀ ਲਈਏ ਤਾ ਰੋਟੀ ਦੀ ਭੁੱਖ ਮਰ ਜਾਂਦੀ ਏ। ਅਮਨੀ ਸ਼ਜਰਾਣਾ✍️

 ਦਾਰੂ ਪੀ ਕੇ ਯਾਦ ਓਸ ਦੀ ਇਸ ਕਦਰ ਘੱਟਦੀ ਏ,
ਜਿਵੇਂ ਚਾਹ ਪੀ ਲਈਏ ਤਾ ਰੋਟੀ ਦੀ ਭੁੱਖ ਮਰ ਜਾਂਦੀ ਏ।
 
ਅਮਨੀ ਸ਼ਜਰਾਣਾ✍️

ਦਾਰੂ ਪੀ ਕੇ ਯਾਦ ਓਸ ਦੀ ਇਸ ਕਦਰ ਘੱਟਦੀ ਏ, ਜਿਵੇਂ ਚਾਹ ਪੀ ਲਈਏ ਤਾ ਰੋਟੀ ਦੀ ਭੁੱਖ ਮਰ ਜਾਂਦੀ ਏ। ਅਮਨੀ ਸ਼ਜਰਾਣਾ✍️

10 Love

ਹਰ ਥਾਂ ਹਰ ਮੌਕੇ ਜੋ ਮੈਂ ਬਦਲ ਲਵਾਂ, ਮੇਰੇ ਕੋਲ ਚਿਹਰੇ ਅਤੇ ਕੱਪੜੇ ਬਹੁਤ ਘੱਟ ਨੇ। @ਅਮਨੀ ਸ਼ਜਰਾਣਾ✍️

#khabar  ਹਰ ਥਾਂ ਹਰ ਮੌਕੇ ਜੋ ਮੈਂ ਬਦਲ ਲਵਾਂ,
ਮੇਰੇ ਕੋਲ ਚਿਹਰੇ ਅਤੇ ਕੱਪੜੇ ਬਹੁਤ ਘੱਟ ਨੇ। 
 @ਅਮਨੀ ਸ਼ਜਰਾਣਾ✍️

#khabar

8 Love

Press ਇਸ ਤੋਂ ਪਹਿਲਾਂ ਇੱਕ ਦੂਜੇ ਦਾ ਚਾਅ ਜਿਹਾ ਲਹਿ ਜਾਵੇ, ਕਿਉਂ ਨਾ ਆਪਾ ਇਕੱਠੇ ਬਹਿ ਕੇ ਚਾਹ ਹੀ ਪੀ ਲਈਏ।। #ਗੁਫ਼ਤਗੂ_ਸ਼ਾਇਰੀ

#ਗੁਫ਼ਤਗੂ_ਸ਼ਾਇਰੀ  Press ਇਸ ਤੋਂ ਪਹਿਲਾਂ ਇੱਕ ਦੂਜੇ ਦਾ ਚਾਅ ਜਿਹਾ ਲਹਿ ਜਾਵੇ, 
ਕਿਉਂ ਨਾ ਆਪਾ ਇਕੱਠੇ ਬਹਿ ਕੇ ਚਾਹ ਹੀ ਪੀ ਲਈਏ।।
#ਗੁਫ਼ਤਗੂ_ਸ਼ਾਇਰੀ

Press ਇਸ ਤੋਂ ਪਹਿਲਾਂ ਇੱਕ ਦੂਜੇ ਦਾ ਚਾਅ ਜਿਹਾ ਲਹਿ ਜਾਵੇ, ਕਿਉਂ ਨਾ ਆਪਾ ਇਕੱਠੇ ਬਹਿ ਕੇ ਚਾਹ ਹੀ ਪੀ ਲਈਏ।। #ਗੁਫ਼ਤਗੂ_ਸ਼ਾਇਰੀ

9 Love

Trending Topic