Deep Marjana

Deep Marjana Lives in Ludhiana, Punjab, India

pb 10

  • Latest
  • Popular
  • Video

ਅੱਜ ਵੀ ਬਚਪਨ ਚੇਤੇ ਕਰਕੇ ਵਕ਼ਤ ਰੁਕ ਜਾਂਦਾ,  ਬਾਪੂ ਤੇਰੀ ਕੀਤੀ ਮਿਹਨਤ ਕਮਾਈ ਅੱਗੇ ਮੇਰਾ ਸਿਰ ਝੁਕ ਜਾਂਦਾ ।

 ਅੱਜ ਵੀ ਬਚਪਨ ਚੇਤੇ ਕਰਕੇ ਵਕ਼ਤ ਰੁਕ ਜਾਂਦਾ, 

ਬਾਪੂ ਤੇਰੀ ਕੀਤੀ ਮਿਹਨਤ ਕਮਾਈ ਅੱਗੇ ਮੇਰਾ ਸਿਰ ਝੁਕ ਜਾਂਦਾ ।

ਅੱਜ ਵੀ ਬਚਪਨ ਚੇਤੇ ਕਰਕੇ ਵਕ਼ਤ ਰੁਕ ਜਾਂਦਾ,  ਬਾਪੂ ਤੇਰੀ ਕੀਤੀ ਮਿਹਨਤ ਕਮਾਈ ਅੱਗੇ ਮੇਰਾ ਸਿਰ ਝੁਕ ਜਾਂਦਾ ।

8 Love

ਅਗਰ ਗੱਲ ਸੂਰਤ ਦੀ ਹੁੰਦੀ , ਤਾਂ ਹੁਣ ਨੂੰ ਹੋਰ ਵੀ ਮਿਲ ਜਾਣੀ ਸੀ , ਅਸਲ ਗੱਲ ਤਾਂ ਸਾਰੀ ਸੀਰਤ ਦੀ ਸੀ , ਜੋ ਅੱਜ ਤੱਕ ਨੀ ਮਿਲੀ ।

 ਅਗਰ ਗੱਲ ਸੂਰਤ ਦੀ ਹੁੰਦੀ , ਤਾਂ ਹੁਣ ਨੂੰ ਹੋਰ ਵੀ ਮਿਲ ਜਾਣੀ ਸੀ , 

ਅਸਲ ਗੱਲ ਤਾਂ ਸਾਰੀ ਸੀਰਤ ਦੀ ਸੀ , ਜੋ ਅੱਜ ਤੱਕ ਨੀ ਮਿਲੀ ।

ਅਗਰ ਗੱਲ ਸੂਰਤ ਦੀ ਹੁੰਦੀ , ਤਾਂ ਹੁਣ ਨੂੰ ਹੋਰ ਵੀ ਮਿਲ ਜਾਣੀ ਸੀ , ਅਸਲ ਗੱਲ ਤਾਂ ਸਾਰੀ ਸੀਰਤ ਦੀ ਸੀ , ਜੋ ਅੱਜ ਤੱਕ ਨੀ ਮਿਲੀ ।

8 Love

bas thode jahe barbaad hoye 'kuj tere naal reh k' , 'kuj tere baad' ...

 bas thode jahe barbaad hoye 

'kuj tere naal reh k' , 'kuj tere baad' ...

bas thode jahe barbaad hoye 'kuj tere naal reh k' , 'kuj tere baad' ...

9 Love

ਹੁਣ ਤਾਂ ਮੈਂ ਆਪਣਾ ਆਪ ਮੰਗਦਾ ਮੈਨੂੰ ਮੋੜ ਦੇ , ਮੈਂ ਕਿਤੇ ਹੋਰ ਚਲਿਆ ਜਾਵਾਂਗਾ ।

 ਹੁਣ ਤਾਂ ਮੈਂ ਆਪਣਾ ਆਪ ਮੰਗਦਾ ਮੈਨੂੰ ਮੋੜ ਦੇ ,

 
ਮੈਂ ਕਿਤੇ ਹੋਰ ਚਲਿਆ ਜਾਵਾਂਗਾ ।

ਹੁਣ ਤਾਂ ਮੈਂ ਆਪਣਾ ਆਪ ਮੰਗਦਾ ਮੈਨੂੰ ਮੋੜ ਦੇ , ਮੈਂ ਕਿਤੇ ਹੋਰ ਚਲਿਆ ਜਾਵਾਂਗਾ ।

10 Love

ਇੱਕ ਜ਼ਿੰਦਗੀ ਜਿਉਣ ਦਾ ਹੈ ਢੰਗ ਕੋਈ ਨਾ, ਸਬ ਆਪਣੇ ਤਰੀਕਿਆਂ ਨਾਲ ਜੀਣ ਜ਼ਿੰਦਗੀ, ਰਾਸ਼ੀਫਲਾਂ ਵਾਲੇ ਸਾਰੇ ਫੇਲ ਹੋ ਗਏ, ਵੇਖ ਬਦਲ ਕੇ ਰੱਖ ਗਿਆ ਚੀਨ ਜ਼ਿੰਦਗੀ,

 ਇੱਕ ਜ਼ਿੰਦਗੀ ਜਿਉਣ ਦਾ ਹੈ ਢੰਗ ਕੋਈ ਨਾ,
ਸਬ ਆਪਣੇ ਤਰੀਕਿਆਂ ਨਾਲ ਜੀਣ ਜ਼ਿੰਦਗੀ,





ਰਾਸ਼ੀਫਲਾਂ ਵਾਲੇ ਸਾਰੇ ਫੇਲ ਹੋ ਗਏ,
ਵੇਖ ਬਦਲ ਕੇ ਰੱਖ ਗਿਆ ਚੀਨ ਜ਼ਿੰਦਗੀ,

ਇੱਕ ਜ਼ਿੰਦਗੀ ਜਿਉਣ ਦਾ ਹੈ ਢੰਗ ਕੋਈ ਨਾ, ਸਬ ਆਪਣੇ ਤਰੀਕਿਆਂ ਨਾਲ ਜੀਣ ਜ਼ਿੰਦਗੀ, ਰਾਸ਼ੀਫਲਾਂ ਵਾਲੇ ਸਾਰੇ ਫੇਲ ਹੋ ਗਏ, ਵੇਖ ਬਦਲ ਕੇ ਰੱਖ ਗਿਆ ਚੀਨ ਜ਼ਿੰਦਗੀ,

9 Love

ਹੋਈ ਸੀ ਮੁਲਾਕਾਤ ਸਾਡੀ , ਦਿਲ ਦਾ ਹਾਲ ਸੁਣਾਉਣ ਬੈਠ ਗਿਆ , ਰੋ ਪਿਆ ਸੀ , ਹੱਸਦਾ ਹੱਸਦਾ ਹੱਸਦਾ ।

 ਹੋਈ ਸੀ ਮੁਲਾਕਾਤ ਸਾਡੀ , 

ਦਿਲ ਦਾ ਹਾਲ ਸੁਣਾਉਣ ਬੈਠ ਗਿਆ ,

ਰੋ ਪਿਆ ਸੀ , ਹੱਸਦਾ ਹੱਸਦਾ ਹੱਸਦਾ ।

ਹੋਈ ਸੀ ਮੁਲਾਕਾਤ ਸਾਡੀ , ਦਿਲ ਦਾ ਹਾਲ ਸੁਣਾਉਣ ਬੈਠ ਗਿਆ , ਰੋ ਪਿਆ ਸੀ , ਹੱਸਦਾ ਹੱਸਦਾ ਹੱਸਦਾ ।

0 Love

Trending Topic