Harman Maan

Harman Maan Lives in Abohar, Punjab, India

follow me on instagram ......hmaan8100 ਲਿਖਣਾ ਤਾਂ ਆਉਂਦਾ ਨਹੀਂ.....ਬਸ ਦਿਲ ਦਾ ਹਾਲ ਜਿਹਾ ਬਿਆਨ ਕਰ ਦਿੰਦੇ ਹਾਂ 🖋🖋🖋🖊🖊

  • Latest
  • Popular
  • Repost
  • Video

ਉਹ ਕਹਿੰਦਾ 👉 ਤੂੰ ਮੈਨੂੰ ਕਿੰਨਾ ਯਾਦ ਕਰਦੀ ਹੈ 🤔 ਮੈਂ ਕਿਹਾ 👈🏻 ਕਦੇ ਮੇਰੀਆਂ ਅੱਖਾਂ 👀'ਚ ਵੇਖੀ ©Harman Maan

#standAlone  ਉਹ ਕਹਿੰਦਾ 👉
 ਤੂੰ ਮੈਨੂੰ ਕਿੰਨਾ ਯਾਦ ਕਰਦੀ ਹੈ 🤔
ਮੈਂ ਕਿਹਾ 👈🏻
 ਕਦੇ ਮੇਰੀਆਂ ਅੱਖਾਂ 👀'ਚ ਵੇਖੀ

©Harman Maan

#standAlone

18 Love

ਹੰਝੂਆਂ ਵਿੱਚ ਵਜਨ ਨਹੀਂ ਹੁੰਦਾ ਪਰ ਡਿੱਗਣ ਤੋਂ ਬਾਅਦ ਮਨ ਹਲਕਾ ਹੋ ਜਾਂਦਾ ਹੈ ©Harman Maan

 ਹੰਝੂਆਂ ਵਿੱਚ ਵਜਨ ਨਹੀਂ ਹੁੰਦਾ 
ਪਰ ਡਿੱਗਣ ਤੋਂ ਬਾਅਦ ਮਨ ਹਲਕਾ ਹੋ ਜਾਂਦਾ ਹੈ

©Harman Maan

ਹੰਝੂਆਂ ਵਿੱਚ ਵਜਨ ਨਹੀਂ ਹੁੰਦਾ ਪਰ ਡਿੱਗਣ ਤੋਂ ਬਾਅਦ ਮਨ ਹਲਕਾ ਹੋ ਜਾਂਦਾ ਹੈ ©Harman Maan

16 Love

ਜੇ ਤੈਨੂੰ ਵੀ ਬੋਲ ਕੇ ਦੱਸਣਾ ਪਿਆ ਤਾਂ ਤੇਰੇ ਤੇ ਲੋਕਾਂ ਵਿੱਚ ਕੀ ਫ਼ਰਕ ਰਹਿ ਗਿਆ ©Harman Maan

#welove  ਜੇ ਤੈਨੂੰ ਵੀ ਬੋਲ ਕੇ ਦੱਸਣਾ ਪਿਆ ਤਾਂ
ਤੇਰੇ ਤੇ ਲੋਕਾਂ ਵਿੱਚ ਕੀ ਫ਼ਰਕ ਰਹਿ ਗਿਆ

©Harman Maan

#welove

19 Love

ਉਸਨੇ ਅਚਾਨਕ ਹੀ ਪੁੱਛ ਲਿਆ ਕਿ ਕਿੰਨਾ ਪਿਆਰ ਕਰਦੇ ਹੋ ਮੈਨੂੰ.... ਮੈਂ ਕਿਹਾ ਪਿਆਰ ਕਰਨਾ ਆਉਂਦਾ ਦੱਸਣਾ ਨਹੀਂ ✍️✍️✍️ ©Harman Maan

#Drops  ਉਸਨੇ ਅਚਾਨਕ ਹੀ ਪੁੱਛ ਲਿਆ
ਕਿ ਕਿੰਨਾ ਪਿਆਰ ਕਰਦੇ ਹੋ ਮੈਨੂੰ.... 
ਮੈਂ ਕਿਹਾ ਪਿਆਰ ਕਰਨਾ ਆਉਂਦਾ
ਦੱਸਣਾ ਨਹੀਂ ✍️✍️✍️

©Harman Maan

#Drops

15 Love

ਉਹ ਮਹਿੰਦੀ ਵਾਲੇ ਹੱਥਾਂ ਵਿੱਚੋਂ ਉਹਦਾ ਨਾਮ ਭਾਲਦੀ ਰਹੀ ਜਿਹੜਾ ਉਹਦੇ ਨਸੀਬ ਵਿੱਚ ਨਹੀਂ ਸੀ ©Harman Maan

#SunSet  ਉਹ ਮਹਿੰਦੀ ਵਾਲੇ ਹੱਥਾਂ ਵਿੱਚੋਂ ਉਹਦਾ 
ਨਾਮ ਭਾਲਦੀ ਰਹੀ 
ਜਿਹੜਾ ਉਹਦੇ ਨਸੀਬ ਵਿੱਚ ਨਹੀਂ ਸੀ

©Harman Maan

#SunSet

16 Love

ਗੱਲ ਜਦੋਂ ਜਾਤ ਤੇ ਆਉਂਦੀ ਹੈ ਤਾਂ ਸ਼ਰੇਆਮ ਕੀਤੀ ਜਾਣ ਵਾਲੀ ਮਹੁੱਬਤ ਅਕਸਰ ਬੇਸ਼ਰਮ ਕਹਾਉਂਦੀ ਹੈ ... ©Harman Maan

#rayofhope  ਗੱਲ ਜਦੋਂ ਜਾਤ ਤੇ ਆਉਂਦੀ ਹੈ ਤਾਂ
ਸ਼ਰੇਆਮ ਕੀਤੀ ਜਾਣ ਵਾਲੀ ਮਹੁੱਬਤ 
ਅਕਸਰ ਬੇਸ਼ਰਮ ਕਹਾਉਂਦੀ ਹੈ ...

©Harman Maan

#rayofhope

16 Love

Trending Topic