Shankki Sharma

Shankki Sharma Lives in Sri Ganganagar, Rajasthan, India

Dreamer, Believer ♥️

  • Latest
  • Popular
  • Video

Mouka vekhke kirdar nhi badle Naffa vekhke yaar nhi badle. ©Shankki Sharma

#विचार #Punjabi #friends  Mouka vekhke kirdar nhi badle
Naffa vekhke yaar nhi badle.

©Shankki Sharma

#friends #Nojoto #Punjabi

1 Love

Ho janda hai stress kde kde Yaad aa janda hai past kde kde Odo Dil ho Janda hai sad mera Too much te Shankki less kde kde Feeling nhi hundi express kde kde Rab nu kar dina aa fax kde kde Problems meriya fix krde tu Pay kar dunga tenu tax kde kde.

#punjabiquotes #Punjabipoetry #PunjabiQuote #yourquote #Punjabi  Ho janda hai stress kde kde
Yaad aa janda hai past kde kde
Odo Dil ho Janda hai sad mera
Too much te Shankki less kde kde
Feeling nhi hundi express kde kde
Rab nu kar dina aa fax kde kde
Problems meriya fix krde tu
Pay kar dunga tenu tax kde kde.

ਪੱਥਰ ਵਰਗੇ ਲੋਕਾਂ ਨੇ ਫੁਲਾਂ ਵਰਗਾ ਤੋੜਤਾ ਰੱਬ ਨੇ ਮਿਲਾਇਆ ਸੀ ਦੁਨੀਆ ਨੇ ਵਿਛੋੜਤਾ ਸਵਾਹ ਵਾਂਗੂ ਖਿਲਾਰਤਾ ਬਰਫ ਵਾਂਗੂ ਖੋਰਤਾ ਰੱਬ ਦੇ ਘਰੋਂ ਆਇਆ ਸੀ ਰੱਬ ਦੇ ਘਰੇ ਮੋੜਤਾ।

#Punjabipoetry #yourquote #Punjabi #YQPaaji #yqbaba  ਪੱਥਰ ਵਰਗੇ ਲੋਕਾਂ ਨੇ
ਫੁਲਾਂ ਵਰਗਾ ਤੋੜਤਾ
ਰੱਬ ਨੇ ਮਿਲਾਇਆ ਸੀ
ਦੁਨੀਆ ਨੇ ਵਿਛੋੜਤਾ
ਸਵਾਹ ਵਾਂਗੂ ਖਿਲਾਰਤਾ
ਬਰਫ ਵਾਂਗੂ ਖੋਰਤਾ
ਰੱਬ ਦੇ ਘਰੋਂ ਆਇਆ ਸੀ
ਰੱਬ ਦੇ ਘਰੇ ਮੋੜਤਾ।

ਤੇ ਕਹਿੰਦੇ ਮਾੜੀ ਹੋ ਗਈ #yqdidi #yqbaba #YQPaaji #Punjabi #Punjabipoetry #SAD #yourquote

0 Love

Ohna hanju bahaaye Oh sacche ho gye Asi muskurande rhe Asi maade ho gye Ohna dil todeya Ohna di tareef hoyi Asi full todeya Asi maade ho gye.

#yqaestheticthoughts #aestheticthoughts #YourQuoteAndMine #collabwithme #ATrosespl  Ohna hanju bahaaye
Oh sacche ho gye
Asi muskurande rhe
Asi maade ho gye
Ohna dil todeya
Ohna di tareef hoyi
Asi full todeya
Asi maade ho gye.

OPEN FOR COLLAB✨ #ATrosespl • A Challenge by Aesthetic Thoughts! ✨ 🤗 Let's connect on Insta. Link in BIO. 🤗 Collab with your soulful words.✨ • Must use hashtag: #aestheticthoughts

0 Love

ਈਰਖਾ ਫਰੇਬ ਨਫ਼ਰਤ ਪਿਆਰ ਬੇਇਜਤੀ ਸਤਿਕਾਰ ਸਬ ਬਿਕਦਾ ਏ ਮੱਤਲਬ ਦੀ ਮੰਡੀ ਵਿਚ ਸਬ ਬਿਕਦਾ ਏ ਆਸ ਬਿਕਦੀ ਏ, ਵਿਸ਼ਵਾਸ ਬਿਕਦਾ ਏ ਆਮ ਦੇ ਭਾਅ ਵਿਚ ਖਾਸ ਬਿਕਦਾ ਏ ਖੂਨ ਬਿਕਦਾ ਏ, ਜੁਨੂੰਨ ਬਿਕਦਾ ਏ ਚੈਨ ਬਿਕਦਾ ਏ, ਸੁਕੂਨ ਬਿਕਦਾ ਏ ਹਾਸੇ ਬਿਕਦੇ ਨੇ, ਤਮਾਸ਼ੇ ਬਿਕਦੇ ਨੇ ਇਕ ਦੀ ਛੱਡ ਚਾਰੇ ਪਾਸੇ ਬਿਕਦੇ ਨੇ ਮੰਜਿਲ ਬਿਕਦੀ ਏ, ਰਾਹ ਬਿਕਦਾ ਏ ਬਦਨਾਮੀ ਬਿਕਦੀ ਏ, ਨਾ ਬਿਕਦਾ ਏ ਜੁਰਰਤ ਬਿਕਦੀ ਏ, ਜਰੂਰਤ ਬਿਕਦੀ ਏ ਸੀਰਤ ਬਿਕਦੀ ਏ, ਸੂਰਤ ਬਿਕਦੀ ਏ ਮਕਾਨ ਬਿਕਦੇ ਨੇ, ਈਮਾਨ ਬਿਕਦੇ ਨੇ ਤੀਰਾਂ ਬਿਕਦੀਆਂ ਨੇ, ਕਮਾਨ ਬਿਕਦੇ ਨੇ ਗਮ ਬਿਕਦੇ ਨੇ, ਅਥਰੂ ਬਿਕਦੇ ਨੇ ਯਾਰ ਬਿਕਦੇ ਨੇ, ਸ਼ਤਰੁ ਬਿਕਦੇ ਨੇ ਤਗੜਾ ਬਿਕਦਾ ਏ, ਨੰਗ ਬਿਕਦਾ ਏ ਮੱਤਲਬ ਦੀ ਮੰਡੀ ਵਿਚ ਸਬ ਬਿਕਦਾ ਏ।

#Punjabipoetry #punjabishayar #yourquote #yqquotes #Punjabi  ਈਰਖਾ ਫਰੇਬ ਨਫ਼ਰਤ ਪਿਆਰ 
ਬੇਇਜਤੀ ਸਤਿਕਾਰ ਸਬ ਬਿਕਦਾ ਏ
ਮੱਤਲਬ ਦੀ ਮੰਡੀ ਵਿਚ ਸਬ ਬਿਕਦਾ ਏ
ਆਸ ਬਿਕਦੀ ਏ, ਵਿਸ਼ਵਾਸ ਬਿਕਦਾ ਏ
ਆਮ ਦੇ ਭਾਅ ਵਿਚ ਖਾਸ ਬਿਕਦਾ ਏ
ਖੂਨ ਬਿਕਦਾ ਏ, ਜੁਨੂੰਨ ਬਿਕਦਾ ਏ
ਚੈਨ ਬਿਕਦਾ ਏ, ਸੁਕੂਨ ਬਿਕਦਾ ਏ
ਹਾਸੇ ਬਿਕਦੇ ਨੇ, ਤਮਾਸ਼ੇ ਬਿਕਦੇ ਨੇ
ਇਕ ਦੀ ਛੱਡ ਚਾਰੇ ਪਾਸੇ ਬਿਕਦੇ ਨੇ
ਮੰਜਿਲ ਬਿਕਦੀ ਏ, ਰਾਹ ਬਿਕਦਾ ਏ
ਬਦਨਾਮੀ ਬਿਕਦੀ ਏ, ਨਾ ਬਿਕਦਾ ਏ
ਜੁਰਰਤ ਬਿਕਦੀ ਏ, ਜਰੂਰਤ ਬਿਕਦੀ ਏ
ਸੀਰਤ ਬਿਕਦੀ ਏ, ਸੂਰਤ ਬਿਕਦੀ ਏ
ਮਕਾਨ ਬਿਕਦੇ ਨੇ, ਈਮਾਨ ਬਿਕਦੇ ਨੇ
ਤੀਰਾਂ ਬਿਕਦੀਆਂ ਨੇ, ਕਮਾਨ ਬਿਕਦੇ ਨੇ
ਗਮ ਬਿਕਦੇ ਨੇ, ਅਥਰੂ ਬਿਕਦੇ ਨੇ
ਯਾਰ ਬਿਕਦੇ ਨੇ, ਸ਼ਤਰੁ ਬਿਕਦੇ ਨੇ
ਤਗੜਾ ਬਿਕਦਾ ਏ, ਨੰਗ ਬਿਕਦਾ ਏ
ਮੱਤਲਬ ਦੀ ਮੰਡੀ ਵਿਚ ਸਬ ਬਿਕਦਾ ਏ।

हालात क्या बदलें शहर की हवाएँ भी बदल गयी हालत क्या बदली अपनो की अदाएँ भी बदल गयी।

#collabwithrestzone #YourQuoteAndMine #rzpictureprompt #rzpicprompt4527 #yqrestzone  हालात क्या बदलें
शहर की हवाएँ भी बदल गयी
हालत क्या बदली
अपनो की अदाएँ भी बदल गयी।

Hello Resties! ❤️ Collab on this #rzpictureprompt and add your thoughts to it! 😊 Highlight and share this beautiful post so no one misses it!😍 Don't forget to check out our pinned post🥳

0 Love

Trending Topic