ਮਾਹੀ ਸ਼ਾਇਰ

ਮਾਹੀ ਸ਼ਾਇਰ

ਹੁਣ ਗਜ਼ਲਾਂ ਦੀ ਸ਼ੁਰੂਆਤ ਐ ਮੇਰੇ ਗੀਤ ਗੲੇ ਨੇ ਮੁੱਕ ਓਹ ਜਾ ਪ੍ਰਦੇਸ਼ੀ ਵੱਸ ਗਿਆ ਮੇਰਾ ਚੰਨਣ ਨਾਂਅ ਦਾ ਰੁੱਖ #channan_naa_da_rukh

  • Latest
  • Popular
  • Video

ਸਾਰੇ ਦਿਨ ਦਾ ਥੱਕ ਕੇ ਸੁੱਤਾ ਚੇਤਾ ਦਿਲ ਵਿੱਚ ਡੱਕ ਕੇ ਸੁੱਤਾ ਫੇਰ ਨਾ ਤੇਰੀਆਂ ਚਿੱਠੀਆਂ ਆਈਆਂ ਡੀਕ'-ਡੀਕ' ਕੇ ਅੱਕ ਕੇ ਸੁੱਤਾ ਅੰਬਰ ਦਾ ਚੰਨ ਲੁੱਕਿਆ ਕਿੱਥੇ? ਅੱਖਾਂ ਤਾਂਹ' ਨੂੰ ਚੱਕ ਕੇ ਸੁੱਤਾ ਅੰਬਰਾਂ ਤੇ ,ਤੇਰਾ ਮੁੱਖ ਨਾ ਲੱਭਿਆ ਖਾਲੀ ਤਾਰੇ ,ਤੱਕ ਕੇ ਸੁੱਤਾ ਸੀਨੇ ਤੇ, ਤਸਵੀਰਾਂ ਤੇ ਨੲੀ ਖਾਲੀ ਸਫਾ ਮੈਂ,ਰੱਖ ਕੇ ਸੁੱਤਾ

#channan_naa_da_rukh #ਕਵਿਤਾ #Punjabipoetry #sabaralisabar #mahishayer  ਸਾਰੇ ਦਿਨ ਦਾ ਥੱਕ ਕੇ ਸੁੱਤਾ
ਚੇਤਾ ਦਿਲ ਵਿੱਚ ਡੱਕ ਕੇ ਸੁੱਤਾ

ਫੇਰ ਨਾ ਤੇਰੀਆਂ ਚਿੱਠੀਆਂ ਆਈਆਂ
ਡੀਕ'-ਡੀਕ' ਕੇ ਅੱਕ ਕੇ ਸੁੱਤਾ

ਅੰਬਰ ਦਾ ਚੰਨ ਲੁੱਕਿਆ ਕਿੱਥੇ?
ਅੱਖਾਂ ਤਾਂਹ' ਨੂੰ ਚੱਕ ਕੇ ਸੁੱਤਾ

ਅੰਬਰਾਂ ਤੇ ,ਤੇਰਾ ਮੁੱਖ ਨਾ ਲੱਭਿਆ
ਖਾਲੀ ਤਾਰੇ ,ਤੱਕ ਕੇ ਸੁੱਤਾ

ਸੀਨੇ ਤੇ, ਤਸਵੀਰਾਂ ਤੇ ਨੲੀ
ਖਾਲੀ ਸਫਾ ਮੈਂ,ਰੱਖ ਕੇ ਸੁੱਤਾ

mahishayer

#channan_naa_da_rukh #ਸ਼ਾਇਰੀ #mahishayer #Isolated  mahishayer

ਬੋਲ ਤਿੱਖੇ ਤੀਲੇ ਬਣੇ ਪੲੇ ਰੇਤ ਉੱਤੇ ਡੀਲੇ ਬਣੇ ਪੲੇ ਨੇ ਓਹ ਸਾਡੀ ਜਾਤ ਨਾ ਪਛਾਣੇ ਚਿੱਕੜਾ ਜਹੇ ਹੀਲੇ ਬਣੇ ਪੲੇ ਨੇ ਰਾਹਾਂ ਵਾਲੇ ਕੱਖ ਵੀ ਨੇ ਖੰਗਦੇ ਲਾਲ ਖੂਨ ਨੀਲੇ ਬਣੇ ਪੲੇ ਨੇ ਦਿਲਾਂ ਵਿੱਚ ਓਹੀ ਬੇਵਫ਼ਾਈ ਏ ਚਿਹਰੇ ਚਮਕੀਲੇ ਬਣੇ ਪੲੇ ਨੇ

#punjabishayri #befikrehaani #besumarishq #mahishayer #sirfchai  ਬੋਲ ਤਿੱਖੇ ਤੀਲੇ ਬਣੇ ਪੲੇ
ਰੇਤ ਉੱਤੇ ਡੀਲੇ ਬਣੇ ਪੲੇ ਨੇ
ਓਹ ਸਾਡੀ ਜਾਤ ਨਾ ਪਛਾਣੇ
ਚਿੱਕੜਾ ਜਹੇ ਹੀਲੇ ਬਣੇ ਪੲੇ ਨੇ
ਰਾਹਾਂ ਵਾਲੇ ਕੱਖ ਵੀ ਨੇ ਖੰਗਦੇ
ਲਾਲ ਖੂਨ ਨੀਲੇ ਬਣੇ ਪੲੇ ਨੇ
ਦਿਲਾਂ ਵਿੱਚ ਓਹੀ ਬੇਵਫ਼ਾਈ ਏ
ਚਿਹਰੇ ਚਮਕੀਲੇ ਬਣੇ ਪੲੇ ਨੇ

ਬੋਲ ਤਿੱਖੇ ਤੀਲੇ ਬਣੇ ਪੲੇ ਰੇਤ ਉੱਤੇ ਡੀਲੇ ਬਣੇ ਪੲੇ ਨੇ ਓਹ ਸਾਡੀ ਜਾਤ ਨਾ ਪਛਾਣੇ ਚਿੱਕੜਾ ਜਹੇ ਹੀਲੇ ਬਣੇ ਪੲੇ ਨੇ ਰਾਹਾਂ ਵਾਲੇ ਕੱਖ ਵੀ ਨੇ ਖੰਗਦੇ ਲਾਲ ਖੂਨ ਨੀਲੇ ਬਣੇ ਪੲੇ ਨੇ ਦਿਲਾਂ ਵਿੱਚ ਓਹੀ ਬੇਵਫ਼ਾਈ ਏ ਚਿਹਰੇ ਚਮਕੀਲੇ ਬਣੇ ਪੲੇ ਨੇ

#punjabishayri #befikrehaani #besumarishq #mahishayer #sirfchai  ਬੋਲ ਤਿੱਖੇ ਤੀਲੇ ਬਣੇ ਪੲੇ
ਰੇਤ ਉੱਤੇ ਡੀਲੇ ਬਣੇ ਪੲੇ ਨੇ
ਓਹ ਸਾਡੀ ਜਾਤ ਨਾ ਪਛਾਣੇ
ਚਿੱਕੜਾ ਜਹੇ ਹੀਲੇ ਬਣੇ ਪੲੇ ਨੇ
ਰਾਹਾਂ ਵਾਲੇ ਕੱਖ ਵੀ ਨੇ ਖੰਗਦੇ
ਲਾਲ ਖੂਨ ਨੀਲੇ ਬਣੇ ਪੲੇ ਨੇ
ਦਿਲਾਂ ਵਿੱਚ ਓਹੀ ਬੇਵਫ਼ਾਈ ਏ
ਚਿਹਰੇ ਚਮਕੀਲੇ ਬਣੇ ਪੲੇ ਨੇ

ਸੋਹ ਆ ਸੋਹਣੀ ਲੱਗਦੀ ਐ ਸੀਸੇ ਕੋਲ ਨਾ ਜਾਇਆ ਕਰ ਸਲਵਾਰ ਤੇ ਕੁੜਤੀ ਫੱਬਦੀ ਐ ਜੀਨ ਸੀਨ ਨਾ ਪਾਇਆ ਕਰ ਮੇਰੇ ਹੁੰਦੇ ਤੈਨੂੰ ਡਰ ਕਾਹਦਾ ਏ ਐਵੇ ਨਾ ਘਬਰਾਇਆ ਕਰ ਪਹਿਲਾਂ ਝੂਠ ਨਾ ਬੋਲਿਆ ਕਰ ਪਿਛੋ ਨਾ ਪਛਤਾਇਆ ਕਰ ਸੱਚ ਕਹਿਣ ਵੱਡੇ ਬੰਦਾ ਮਰ ਸਕਦਾ ਤੂੰ ਅਚਨਚੇਤ ਨਾ ਅਇਆ ਕਰ

#sabaralisabar #besumarishq #mahishayer #sirfchai  ਸੋਹ ਆ ਸੋਹਣੀ ਲੱਗਦੀ ਐ
ਸੀਸੇ ਕੋਲ ਨਾ ਜਾਇਆ ਕਰ
ਸਲਵਾਰ ਤੇ ਕੁੜਤੀ ਫੱਬਦੀ ਐ
ਜੀਨ ਸੀਨ ਨਾ ਪਾਇਆ ਕਰ
ਮੇਰੇ ਹੁੰਦੇ ਤੈਨੂੰ ਡਰ ਕਾਹਦਾ ਏ
ਐਵੇ ਨਾ ਘਬਰਾਇਆ ਕਰ
ਪਹਿਲਾਂ ਝੂਠ ਨਾ ਬੋਲਿਆ ਕਰ 
ਪਿਛੋ ਨਾ ਪਛਤਾਇਆ ਕਰ
ਸੱਚ ਕਹਿਣ ਵੱਡੇ ਬੰਦਾ ਮਰ ਸਕਦਾ
ਤੂੰ ਅਚਨਚੇਤ ਨਾ ਅਇਆ ਕਰ
#ਮਾਹੀ #befikrehaani #besumarishq #mahishayer  ਓਹਤਾ ਸੋਹਣੀ ਚੰਦਰੀ ਵਾਲ਼ੀ ਆ
ਓਹ ਚਾਹ ਵਰਗੇ ਰੰਗ ਵਾਲੀ ਆ #ਮਾਹੀ ਸ਼ਾਇਰ
Trending Topic