Singh Studio

Singh Studio Lives in Jalandhar, Punjab, India

Eh channel valueable poetry lyi hai mai tuhanu sbh nu kehna chaunda ek var mere channel te visit jrur kro j chnga lge te support krio

https://youtu.be/ZSlzIRE9vIo

  • Latest
  • Popular
  • Video

PROJECT - KURBANI VALE DEEVE LYRICS/VOICE - BALWINDER SINGH Waheguru Ji Ka Khalsa Waheguru Ji Ki Fateh II This poem is one such account of history Which cannot be ignored Dedicated to the incomparable martyrdom of Dhan Dhan Shri Guru Tegh Bahadur Sahib Ji and Bhai Mati Das Ji, Bhai Sati Das Ji, Bhai Dayala Ji

207 View

#ਕਵਿਤਾ

azadi wala buha

883 View

#ਕਵਿਤਾ #gurmukhi #Punjabi

raftaar jamane di #sikh #punjab #Punjabi #gurmukhi

297 View

ਅਫਵਾਹਾਂ ਤੋਂ ਦੂਰ ਵਿਸ਼ਵਾਸ ਦੇ ਨੇੜੇ ਕਬੂਲ ਹੋਨ ਦੁਆਵਾਂ ਰੱਬ ਵਾਲੇ ਵੇਹੜੇ ✍ ਬਲਵਿੰਦਰ ਸਿੰਘ

#wahegurujikakhalsawahegurujikifateh #ਵਿਚਾਰ #waheguruji🙏 #Nature♥️ #Punjabi  ਅਫਵਾਹਾਂ ਤੋਂ ਦੂਰ ਵਿਸ਼ਵਾਸ ਦੇ ਨੇੜੇ
ਕਬੂਲ ਹੋਨ ਦੁਆਵਾਂ ਰੱਬ ਵਾਲੇ ਵੇਹੜੇ
✍ ਬਲਵਿੰਦਰ ਸਿੰਘ

ਵਾਹਿਗੁਰੂ ਤੇਰਾ ਸ਼ੁਕਰ ਹੈ ਕਿਉਂ ਕਿ ਤੈਨੂੰ ਸਭ ਦਾ ਫਿਕਰ ਹੈ ਤੂੰ ਹੀ ਸਭ ਦੀ ਆਸ ਹੈ ਤੇਰੇ ਤੇ ਸਭ ਦਾ ਵਿਸ਼ਵਾਸ ਹੈ ਕੋਈ ਕਦੇ ਨਿਰਾਸ਼ ਨਾ ਹੋਵੇ ਜਦੋ ਨਾਲ ਤੇਰਾ ਸਾਥ ਹੋਵੇ ਤੇਰੇ ਚਰਨਾ ਤੇ ਸੀਸ ਝੁਕਾਵਾਂ ਵਾਹਿਗੁਰੂ ਵਾਹਿਗੁਰੂ ਜਪਦਾ ਜਾਵਾਂ ✍ ਬਲਵਿੰਦਰ ਸਿੰਘ

#wahegurujikakhalsawahegurujikifateh #ਵਿਚਾਰ #waheguru #Success  ਵਾਹਿਗੁਰੂ ਤੇਰਾ ਸ਼ੁਕਰ ਹੈ 
ਕਿਉਂ ਕਿ ਤੈਨੂੰ ਸਭ ਦਾ ਫਿਕਰ ਹੈ
ਤੂੰ ਹੀ ਸਭ ਦੀ ਆਸ ਹੈ
ਤੇਰੇ ਤੇ ਸਭ ਦਾ ਵਿਸ਼ਵਾਸ ਹੈ
ਕੋਈ ਕਦੇ ਨਿਰਾਸ਼ ਨਾ ਹੋਵੇ 
ਜਦੋ ਨਾਲ ਤੇਰਾ ਸਾਥ ਹੋਵੇ
ਤੇਰੇ ਚਰਨਾ ਤੇ ਸੀਸ ਝੁਕਾਵਾਂ 
ਵਾਹਿਗੁਰੂ ਵਾਹਿਗੁਰੂ ਜਪਦਾ ਜਾਵਾਂ
✍ ਬਲਵਿੰਦਰ ਸਿੰਘ
#ਸ਼ਾਇਰੀ #shayri #Pyar

written by Balwinder Singh#sach #Truth💙 #Pyar #shayri

1.94 Lac View

Trending Topic