English
ਜਾਉਂਦੇ ਰਹੇ ਤਾਂ ਮਿਲਾਂਗੇ ਲੱਖ ਵਾਰੀ,, ਮਰ ਗੲੇ ਤਾਂ ਦਿਲੋ ਭੁਲਾਵੀ ਨਾ...❤︎
https://twitter.com/iharidhaliwal?s=09
ਇਕੱਲਾ ਮਾਪਿਆਂ ਦਾ ਪੁੱਤ ਸੀ ਹਾਏ ਨੀ ਕਿਹੜੇ ਰਾਹੇ ਪੈ ਗਿਆ ਮੁੰਡਾ ਸੋਨੇ ਦਾ ਛੱਲਾ ਪੀਲ਼ਾ ਪਿੱਤਲ ਰਹਿ ਗਿਆ...💛 ©iharidhaliwal
iharidhaliwal
10 Love
ਜ਼ਿੰਦਗੀ ਵਿੱਚ ਕਈ ਯਾਰ ਮਿਲੇ ਕੁਝ ਨੇੜੇ ਤੇ ਕੁਝ ਪਾਰ ਮਿਲੇ,, ਸੁਭਾਅ ਵੇਖੇ ਲੋਕਾਂ ਦੇ ਰੁੱਤਾਂ ਵਾਂਗੂ ਅਸੀਂ ਬਣਕੇ ਸਦਾ ਬਹਾਰ ਮਿਲੇ,, ©iharidhaliwal
8 Love
13 Love
ਹਰ ਸਾਹ ਤੇ ਤੇਰਾ ਖਿਆਲ ਰਹਿੰਦਾ, ਮੇਰੀਆਂ ਨਬਜਾਂ ਚੋ ਤੇਰਾ ਸਵਾਲ ਰਹਿੰਦਾ, ਤੂੰ ਇੱਕ ਵਾਰ ਮੇਰੀਆਂ ਯਾਦਾਂ ਚੋ ਆ ਕੇ ਦੇਖ ਤੇਰੇ ਬਿਨਾਂ ਮੇਰਾ ਕੀ ਹਾਲ ਰਹਿੰਦਾ.. ©iharidhaliwal
12 Love
ਕਿਥੋਂ ਲੈ ਕੇ ਆਵਾਂ ਹੁਨਰ ਉਹਨਾਂ ਨੂੰ ਮਨਾਉਣ ਦਾ, ਕੋਈ ਜਵਾਬ ਨਹੀਂ ਸੀ ਉਹਨਾਂ ਦੇ ਰੁੱਸ ਜਾਣ ਦਾ, ਮੁਹੱਬਤ ਵਿਚ ਸਜ਼ਾ ਮੈਨੂੰ ਹੀ ਮਿਲਣੀ ਸੀ, ਕਿਉਂਕਿ ਜੁਰਮ ਮੈ ਹੀ ਕੀਤਾ ਸੀ ਉਸ ਨਾਲ ਦਿਲ ਲਾਉਣ ਦਾ ©iharidhaliwal
15 Love
ਭਾਵੇ ਜਿਸਮਾਂ ਦੀ ਦੂਰੀ ਲੱਖ ਸਹੀ ਪਰ ਯਾਦ ਤੇਰੀ ਦਮ ਤੋ ਵੱਖ ਨਹੀ ਸਾਰਾ ਜੱਗ ਰਾਤ ਨੂੰ ਸੌ ਜਾਦਾ ਮੇਰੀ ਮੁੱਦਤ ਤੋ ਲਗਦੀ ਅੱਖ ਨਹੀ ©iharidhaliwal
11 Love
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here