navdeepkaur012

navdeepkaur012

ਪੰਜਾਬ ਪੰਜਾਬਣ ਪੰਜਾਬੀਅਤ first book ' ਸਾਂਝੇ ਅੱਖਰ' ਪਿੰਡਾਂ ਦੇ ਜਾਏ

  • Latest
  • Popular
  • Video

.................. ©ਨਵਦੀਪ ਕੌਰ

#nojotohindi  ..................

©ਨਵਦੀਪ ਕੌਰ

ਤੇਰੇ ਬਿਨਾਂ ਮੈਨੂੰ ਇਸ ਦੁਨੀਆਂ ਦੀਆਂ ਠੰਡੀਆਂ ਹਵਾਵਾਂ ਵੀ ਸੇਕ ਮਾਰਦੀਆਂ ਨੇ , ਮਾਂ, ਆਪਣੀ ਹਿੱਕ ਨਾਲ ਲਾਈਂ , ਜਨਮਾਂ ਤੋਂ ਖੁੰਝੀ ਠੰਡ ਮੇਰੇ ਸੀਨੇ ਪਾਈਂ , ਮੈਨੂੰ ਆਪਣੀ ਗੋਦੀ ਵਿੱਚ ਲੇਟਾਅ ਕੇ ਆਪਣੇ ਨਾਲ ਲੈ ਜਾਈਂ ਤੈਨੂੰ ਤੇਰੀ ਮਮਤਾ ਦਾ ਵਾਸਤਾ ©ਨਵਦੀਪ ਕੌਰ

#ਸਾਂਝੇਅੱਖਰ #MothersDay2021  ਤੇਰੇ ਬਿਨਾਂ ਮੈਨੂੰ ਇਸ ਦੁਨੀਆਂ ਦੀਆਂ ਠੰਡੀਆਂ ਹਵਾਵਾਂ ਵੀ ਸੇਕ ਮਾਰਦੀਆਂ ਨੇ ,
ਮਾਂ,
ਆਪਣੀ ਹਿੱਕ ਨਾਲ ਲਾਈਂ ,
 ਜਨਮਾਂ ਤੋਂ ਖੁੰਝੀ ਠੰਡ ਮੇਰੇ  ਸੀਨੇ ਪਾਈਂ ,
ਮੈਨੂੰ ਆਪਣੀ ਗੋਦੀ ਵਿੱਚ ਲੇਟਾਅ ਕੇ ਆਪਣੇ ਨਾਲ ਲੈ ਜਾਈਂ 

ਤੈਨੂੰ ਤੇਰੀ ਮਮਤਾ ਦਾ ਵਾਸਤਾ

©ਨਵਦੀਪ ਕੌਰ

lines from my first book ਸਾਂਝੇ ਅੱਖਰ comment below to buy my book #ਸਾਂਝੇਅੱਖਰ #MothersDay2021

8 Love

2020 ਕਿੰਨੀਆਂ ਹੀ ਰੀਝਾਂ ਸੂਲੀ ਟੰਗ ਗਿਆ, Uni ਦਾ ਇਹ ਸਾਲ ਐਵੇਂ ਰੌਲੇ ਰੱਪੇ ਵਿਚ ਲੰਘ ਗਿਆ, ਉਤੋਂ Jashan ਦੀ ਤਿਆਰੀ ਸਾਰੀ ਰੱਦ ਹੋ ਗਈ,, Online ਕਲਾਸਾਂ ਦੀ ਟੈਂਸ਼ਨ ਵੀ ਵੱਧ ਹੋ ਗਈ, ਕਰੋਨਿਆ ਵੇ ਤੇਰੇ ਵਾਲੀ ਹੱਦ ਹੋ ਗਈ ਹੁਣ ਕਿੱਥੇ ਆਉਣੇ ਨੇ ਉਹ ਦਿਨ ਰੰਗਲੇ, ਕਿੱਥੇ ਪੈਣੇ ਗਿੱਧੇ ਕਿੱਥੇ ਪੈਣੇ ਭੰਗੜੇ, Last year ਐ ਸਾਡਾ ਮੂੰਹ ਕਿਤਾਬਾਂ ਵਿੱਚ ਹੋਣਾ, ਹੁਣ ਕਿੱਥੇ ਸਾਡੇ ਕੋਲੋਂ participate ਹੋਣਾ , ਨਾਂ ਬਹਿਕੇ ਪੀਤੀਆਂ ਜਾਣੀਆਂ ਨੇ arts cafe ਚਾਹਵਾਂ ਹੋ ਜਾਣੀਆਂ ਹੁਣ ਵੱਖੋ ਵੱਖ ਰਾਹਵਾਂ, ਗੱਲਾਂ ਬਾਤਾਂ ਬੱਸ ਹੁਣ ਚੇਤੇ ਰਹਿ ਜਾਣੀਆਂ, Uni ਵਾਲੇ ਦਿਨ ਬਣ ਜਾਣੇ ਨੇ ਕਹਾਣੀਆਂ, ਜਦੋਂ ਮਿਲੇ 4 ਦੋਸਤ ਬਹਿਕੇ ਹੱਸਿਆਂ ਕਰਾਂਗੇ, ਇਹ ਪਲ ਜੋ ਬਿਤਾਏ ਓਦੋਂ ਦੱਸਿਆ ਕਰਾਂਗੇ, ਭਾਵੇਂ ਲੱਖਾਂ ਹੀ ਐਥੇ ਹਾਲਾਤ ਬਦਲਣੇ ਨੇ, 'ਨਵ' uni ਲਈ ਨਾ ਤੇਰੇ ਇਹ ਜ਼ਜਬਾਤ ਬਦਲਣੇ ਨੇ

#nojotopetrycontest #Nojotochallenge #nojotocontest #poem  2020 ਕਿੰਨੀਆਂ ਹੀ ਰੀਝਾਂ ਸੂਲੀ ਟੰਗ ਗਿਆ,
Uni ਦਾ ਇਹ ਸਾਲ ਐਵੇਂ ਰੌਲੇ ਰੱਪੇ ਵਿਚ ਲੰਘ ਗਿਆ,
ਉਤੋਂ Jashan ਦੀ ਤਿਆਰੀ ਸਾਰੀ ਰੱਦ ਹੋ ਗਈ,,
Online ਕਲਾਸਾਂ ਦੀ ਟੈਂਸ਼ਨ ਵੀ ਵੱਧ ਹੋ ਗਈ,
ਕਰੋਨਿਆ ਵੇ ਤੇਰੇ ਵਾਲੀ ਹੱਦ ਹੋ ਗਈ

ਹੁਣ ਕਿੱਥੇ ਆਉਣੇ ਨੇ ਉਹ ਦਿਨ ਰੰਗਲੇ,
ਕਿੱਥੇ ਪੈਣੇ ਗਿੱਧੇ ਕਿੱਥੇ ਪੈਣੇ ਭੰਗੜੇ,
Last year ਐ ਸਾਡਾ ਮੂੰਹ ਕਿਤਾਬਾਂ ਵਿੱਚ ਹੋਣਾ,
ਹੁਣ ਕਿੱਥੇ ਸਾਡੇ ਕੋਲੋਂ participate ਹੋਣਾ ,

ਨਾਂ ਬਹਿਕੇ ਪੀਤੀਆਂ ਜਾਣੀਆਂ ਨੇ arts cafe ਚਾਹਵਾਂ
 ਹੋ ਜਾਣੀਆਂ ਹੁਣ ਵੱਖੋ ਵੱਖ ਰਾਹਵਾਂ,
ਗੱਲਾਂ ਬਾਤਾਂ ਬੱਸ ਹੁਣ ਚੇਤੇ ਰਹਿ ਜਾਣੀਆਂ,
Uni ਵਾਲੇ ਦਿਨ ਬਣ ਜਾਣੇ ਨੇ ਕਹਾਣੀਆਂ,
ਜਦੋਂ ਮਿਲੇ 4 ਦੋਸਤ ਬਹਿਕੇ ਹੱਸਿਆਂ ਕਰਾਂਗੇ, 
ਇਹ ਪਲ ਜੋ ਬਿਤਾਏ ਓਦੋਂ ਦੱਸਿਆ ਕਰਾਂਗੇ,

ਭਾਵੇਂ ਲੱਖਾਂ ਹੀ ਐਥੇ ਹਾਲਾਤ ਬਦਲਣੇ ਨੇ,
 'ਨਵ' uni ਲਈ ਨਾ ਤੇਰੇ ਇਹ ਜ਼ਜਬਾਤ ਬਦਲਣੇ ਨੇ

ਸਲੋਕੁ ॥ ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ ॥ ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ ॥੧॥

 ਸਲੋਕੁ ॥

ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ ॥
ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ ॥੧॥

ਸਲੋਕੁ ॥ ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ ॥ ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ ॥੧॥

11 Love

ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ ਸਗਲ ਕ੍ਰਿਆ ਮਹਿ ਊਤਮ ਕਿਰਿਆ ॥ ਸਾਧਸੰਗਿ ਦੁਰਮਤਿ ਮਲੁ ਹਿਰਿਆ ॥ ਸਗਲ ਉਦਮ ਮਹਿ ਉਦਮੁ ਭਲਾ ॥ ਹਰਿ ਕਾ ਨਾਮੁ ਜਪਹੁ ਜੀਅ ਸਦਾ ॥ ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ॥ ਹਰਿ ਕੋ ਜਸੁ ਸੁਨਿ ਰਸਨ ਬਖਾਨੀ ॥ ਸਗਲ ਥਾਨ ਤੇ ਓਹੁ ਊਤਮ ਥਾਨੁ ॥ ਨਾਨਕ ਜਿਹ ਘਟਿ ਵਸੈ ਹਰਿ ਨਾਮੁ ॥੮॥੩॥

 ਸਰਬ ਧਰਮ ਮਹਿ ਸ੍ਰੇਸਟ ਧਰਮੁ ॥
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥
ਸਗਲ ਕ੍ਰਿਆ ਮਹਿ ਊਤਮ ਕਿਰਿਆ ॥
ਸਾਧਸੰਗਿ ਦੁਰਮਤਿ ਮਲੁ ਹਿਰਿਆ ॥
ਸਗਲ ਉਦਮ ਮਹਿ ਉਦਮੁ ਭਲਾ ॥
ਹਰਿ ਕਾ ਨਾਮੁ ਜਪਹੁ ਜੀਅ ਸਦਾ ॥
ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ॥
ਹਰਿ ਕੋ ਜਸੁ ਸੁਨਿ ਰਸਨ ਬਖਾਨੀ ॥
ਸਗਲ ਥਾਨ ਤੇ ਓਹੁ ਊਤਮ ਥਾਨੁ ॥
ਨਾਨਕ ਜਿਹ ਘਟਿ ਵਸੈ ਹਰਿ ਨਾਮੁ ॥੮॥੩॥

ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ ਸਗਲ ਕ੍ਰਿਆ ਮਹਿ ਊਤਮ ਕਿਰਿਆ ॥ ਸਾਧਸੰਗਿ ਦੁਰਮਤਿ ਮਲੁ ਹਿਰਿਆ ॥ ਸਗਲ ਉਦਮ ਮਹਿ ਉਦਮੁ ਭਲਾ ॥ ਹਰਿ ਕਾ ਨਾਮੁ ਜਪਹੁ ਜੀਅ ਸਦਾ ॥ ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ॥ ਹਰਿ ਕੋ ਜਸੁ ਸੁਨਿ ਰਸਨ ਬਖਾਨੀ ॥ ਸਗਲ ਥਾਨ ਤੇ ਓਹੁ ਊਤਮ ਥਾਨੁ ॥ ਨਾਨਕ ਜਿਹ ਘਟਿ ਵਸੈ ਹਰਿ ਨਾਮੁ ॥੮॥੩॥

10 Love

ਨਿਰਧਨ ਕਉ ਧਨੁ ਤੇਰੋ ਨਾਉ ॥ ਨਿਥਾਵੇ ਕਉ ਨਾਉ ਤੇਰਾ ਥਾਉ ॥ ਨਿਮਾਨੇ ਕਉ ਪ੍ਰਭ ਤੇਰੋ ਮਾਨੁ ॥ ਸਗਲ ਘਟਾ ਕਉ ਦੇਵਹੁ ਦਾਨੁ ॥ ਕਰਨ ਕਰਾਵਨਹਾਰ ਸੁਆਮੀ ॥ ਸਗਲ ਘਟਾ ਕੇ ਅੰਤਰਜਾਮੀ ॥ ਅਪਨੀ ਗਤਿ ਮਿਤਿ ਜਾਨਹੁ ਆਪੇ ॥ ਆਪਨ ਸੰਗਿ ਆਪਿ ਪ੍ਰਭ ਰਾਤੇ ॥ ਤੁਮ੍ਹ੍ਹਰੀ ਉਸਤਤਿ ਤੁਮ ਤੇ ਹੋਇ ॥ ਨਾਨਕ ਅਵਰੁ ਨ ਜਾਨਸਿ ਕੋਇ ॥੭॥

 ਨਿਰਧਨ ਕਉ ਧਨੁ ਤੇਰੋ ਨਾਉ ॥
ਨਿਥਾਵੇ ਕਉ ਨਾਉ ਤੇਰਾ ਥਾਉ ॥
ਨਿਮਾਨੇ ਕਉ ਪ੍ਰਭ ਤੇਰੋ ਮਾਨੁ ॥
ਸਗਲ ਘਟਾ ਕਉ ਦੇਵਹੁ ਦਾਨੁ ॥
ਕਰਨ ਕਰਾਵਨਹਾਰ ਸੁਆਮੀ ॥
ਸਗਲ ਘਟਾ ਕੇ ਅੰਤਰਜਾਮੀ ॥
ਅਪਨੀ ਗਤਿ ਮਿਤਿ ਜਾਨਹੁ ਆਪੇ ॥
ਆਪਨ ਸੰਗਿ ਆਪਿ ਪ੍ਰਭ ਰਾਤੇ ॥
ਤੁਮ੍ਹ੍ਹਰੀ ਉਸਤਤਿ ਤੁਮ ਤੇ ਹੋਇ ॥
ਨਾਨਕ ਅਵਰੁ ਨ ਜਾਨਸਿ ਕੋਇ ॥੭॥

Trending Topic