Devinder singh

Devinder singh

  • Latest
  • Popular
  • Video
#ਜੀਵਨ #good_night  White ਢਿੱਲੋਂ
ਤੂੰ ਵੀ ਲੱਭ ਲੈ
ਕੋਈ ਕੰਮ ਚਲਾਉ
ਸਾਰੇ ਹੀ ਐਦਾਂ ਕਰਦੇ ਨੇ
ਵਫਾਦਾਰੀ ਦਾ ਮੁੱਲ ਮੋੜਨਾ ਔਖਾ 
ਏਸੇ ਲਈ
ਅੱਜ ਕੱਲ੍ਹ ਲੋਕੀ ਡਰਦੇ ਨੇ
ਦੁਨੀਆ ਵਿੱਚ ਪੂਰੇ
ਦਿਸਣੇ ਦੇ ਲਈ
ਸਭ ਕੁੱਝ ਰਹਿੰਦੇ ਜਰਦੇ ਨੇ
ਚੱਲ ਛੱਡ ਭਰਾਵਾ
ਇਹ ਪਤਾ ਏ ਸਭ ਨੂੰ
ਕਿਸ ਨਾਲ ਕਿੰਨੇ ਕਾਹਤੋਂ ਖੜਦੇ ਨੇ ।।

©Devinder singh

#good_night

144 View

#ਜੀਵਨ #wallpaper  White ਲੱਖ ਮਾੜਾ ਹੋ ਸਕਦਾਂ ਮੈਂ 
ਪਰ ਕਿਸੇ ਦਾ ਮਾੜਾ ਕਰਕੇ 
     ਆਪਣਾ ਚੰਗਾ ਨੀ ਕੀਤਾ ਕਦੇ ,,, !!

©Devinder singh

#wallpaper

135 View

#ਜੀਵਨ #sad_shayari  White ਅੱਜ ਕੱਲ੍ਹ 
ਲੋੜ ਮੁਤਾਬਕ ਸੱਚ ਹੁੰਦਾ ਏ
ਲੋੜ ਮੁਤਾਬਕ ਝੂਠ 
ਲੋੜ ਮੁਤਾਬਕ ਸੱਚਾ ਸੁੱਚਾ 
ਤੇ ਲੋੜ ਮੁਤਾਬਕ ਜੂਠ
ਸਭ ਰਿਸ਼ਤੇ ਓਨੀ ਹੀ ਰੱਖਣ ਮਿਲਾਵਟ 
  ਜਿੰਨੀ ਖੁਦ ਲਈ ਕਰਦੀ ਸੂਟ ।।

©Devinder singh

#sad_shayari

135 View

#ਜੀਵਨ #sad_shayari  White ਅੱਜ ਕੱਲ੍ਹ ਲੋੜ ਮੁਤਾਬਿਕ ਸੱਚ ਹੁੰਦਾ ਏ
ਲੋੜ ਮੁਤਾਬਿਕ ਝੂਠ 
ਲੋੜ ਮੁਤਾਬਿਕ ਸੱਚਾ ਸੁੱਚਾ
 ਲੋੜ ਮੁਤਾਬਿਕ ਜੂਠ
ਹਰ ਰਿਸ਼ਤਾ ਓਨੀ ਰੱਖੇ ਮਿਲਾਵਟ 
  ਜਿੰਨੀ ਜਿਉਣ ਲਈ ਢਿੱਲੋਂ ਸੂਟ ।।

©Devinder singh

#sad_shayari

108 View

#ਕਵਿਤਾ  Happy Birthday Tide oye
nne pyare tide oye
tida sada sabh bachea to neara
tahi tida sanu sabh to peyara
aj tida nachu tpu gau
 mithea mithea cheza khau
nale mammy papa de nal ghuman jau
11 july nu tide sada moj mnau

Happy Birthday
Tejdeep Singh Dhillon Sahib

©Devinder singh

Happy Birthday Tide oye nne pyare tide oye tida sada sabh bachea to neara tahi tida sanu sabh to peyara aj tida nachu tpu gau mithea mithea cheza khau nale mammy papa de nal ghuman jau 11 july nu tide sada moj mnau Happy Birthday Tejdeep Singh Dhillon Sahib ©Devinder singh

108 View

#ਸ਼ਾਇਰੀ #BirthDay  ਜੂਨ 24 ਦਿਨ ਭਾਗਾਂ ਭਰਿਆ 
ਚਾਅ ਅੱਜ ਐਨਾ ਹੋਇਆ 
ਜਿੰਨਾ ਨਹੀ ਅੱਜ ਤੱਕ ਮੈਂ ਕਦੇ ਵੀ ਕਰਿਆ
ਫੁੱਲ ਕਮਲ ਦੀ ਖੁਸ਼ਬੂ ਜੇਹੀ ਛਾਅ ਗਈ 
ਖਬਰ ਜਦੋਂ ਕਾਟੂ ਦੇ ਜਨਮ ਦਿਨ ਦੀ ਆ ਗਈ 
ਬੱਸ ਹੱਸਦੀ ਵੱਸਦੀ ਰਹੇ ਹਮੇਸ਼ਾ
ਭਾਂਵੇ ਕਦੇ ਨਾਂ ਬੋਲੇ ਭਾਂਵੇ ਕਦੇ ਨਾਂ ਦੇਖਾਂ
ਪਰ ਰੂਹ ਨਹੀ ਮਿਲਣੀ ਕਦੀ ਓਹਦੇ ਵਰਗੀ
ਕੋਈ ਹੋ ਨਹੀ ਸਕਦਾ ਓਹਦੇ ਵਰਗਾ ਦਰਦੀ
ਬੱਸ ਰੱਬਾ ਹੱਥ ਓਹਦੇ ਸਿਰ ਤੇ ਧਰਦੇ
ਰੰਗ ਖੁਸ਼ੀਆਂ ਵਾਲੇ ਲੱਦ ਲੱਦ ਭਰਦੇ ।।

©Devinder singh

#BirthDay

81 View

Trending Topic