Mr. Satgur Singh

Mr. Satgur Singh

  • Latest
  • Popular
  • Video

ਦਿਲ ਲੋਚਦਾ ਕਿ ਤੂੰ ਵੀ ਕਦੇ ਪੰਛੀ ਬਣ ਤੇ ਸ਼ਾਮ ਨੂੰ ਘਰ ਪਰਤੇਂ।

#ਵਿਚਾਰ #twilight  ਦਿਲ ਲੋਚਦਾ ਕਿ ਤੂੰ ਵੀ ਕਦੇ ਪੰਛੀ ਬਣ ਤੇ ਸ਼ਾਮ ਨੂੰ ਘਰ ਪਰਤੇਂ।

#twilight

10 Love

ਸਭ ਜਾਣਦੇ ਨੇ ਕਿ ਹਨੇਰੇ ਚ ਕੀ ਦਿਖਣਾ, ਪਰ ਫੇਰ ਵੀ ਮੈੰ ਕੋਸ਼ਿਸ਼ ਕਰਦਾ ਹਾਂ ਤੈਨੂੰ ਦੇਖਣ ਦੀ।

#ਸ਼ਾਇਰੀ #citysunset  ਸਭ ਜਾਣਦੇ ਨੇ ਕਿ ਹਨੇਰੇ ਚ ਕੀ ਦਿਖਣਾ, ਪਰ ਫੇਰ ਵੀ ਮੈੰ ਕੋਸ਼ਿਸ਼ ਕਰਦਾ ਹਾਂ ਤੈਨੂੰ ਦੇਖਣ ਦੀ।

ਮੈੰ ਅਧਵਾਟੇ ਅਾ ਥੱਕਿਆ ਨਹੀਂ ਸੱਜਣਾ, ਬਸ ਥੋੜ੍ਹਾ ਸਮਝ ਰਿਹਾਂ ਹਾਂ।ਕਿ ਜਿਨ੍ਹਾਂ ਖਾਤਿਰ ਮੈਂ ਰੁਕਿਆ ਸਾਂ ਝੱਖੜਾਂ ਵਿਚ, ਪਰ ਓਹਨਾਂ ਲਈ ਤਾਂ ਮੈੰ ਬਸ ਵਣਜ ਰਿਹਾਂ ਹਾਂ।

#ਵਿਚਾਰ #CalmingNature  ਮੈੰ ਅਧਵਾਟੇ ਅਾ ਥੱਕਿਆ ਨਹੀਂ ਸੱਜਣਾ, ਬਸ ਥੋੜ੍ਹਾ ਸਮਝ ਰਿਹਾਂ ਹਾਂ।ਕਿ ਜਿਨ੍ਹਾਂ ਖਾਤਿਰ ਮੈਂ ਰੁਕਿਆ ਸਾਂ ਝੱਖੜਾਂ ਵਿਚ, ਪਰ ਓਹਨਾਂ ਲਈ ਤਾਂ ਮੈੰ ਬਸ ਵਣਜ ਰਿਹਾਂ ਹਾਂ।

ਅਜੇ ਸੱਧਰਾਂ ਦੀ ਅੱਗ ਨੂੰ ਹੋਰ ਮੱਚ ਲੈਣ ਦੇ, ਫੇਰ ਰੌਸ਼ਨੀ ਨਾਲ ਚੇਹਰਾ ਵੀ ਸਾਹਮਣੇ ਅਾ ਜਾਣਾ।

#findingyourself #ਵਿਚਾਰ  ਅਜੇ ਸੱਧਰਾਂ ਦੀ ਅੱਗ ਨੂੰ ਹੋਰ ਮੱਚ ਲੈਣ ਦੇ, ਫੇਰ ਰੌਸ਼ਨੀ ਨਾਲ ਚੇਹਰਾ ਵੀ ਸਾਹਮਣੇ ਅਾ ਜਾਣਾ।

ਮੇਹਨਤ #findingyourself

12 Love

ਦਿਲ ਰਹਿੰਦਾ ਹਰ ਪਲ਼ ਸ਼ਾਹਦੀ, ਸੱਜਣਾ ਤੇਰੀ ਦੀਦ ਦੀ ਲੋੜ ਨੂੰ, ਮਨ ਦੀ ਚਾਹਤ ਏ ਸ਼ਿੰਗਰਫ ਦੇਖਣਾ ਮੈੰ ਮੱਥੇ ਤੇਰੇ। ਸ਼ਿਖਾ ਤੇ ਪਹੁੰਚਿਆ ਹਰ ਸੱਧਰ ਦਾ ਬੂਟਾ,ਹੁਣ ਨਾ ਮੇਰੀ ਹਫ਼ਜ਼ਾ ਕੰਮ ਕਰਦੀ ਨਾ ਰਿਹਾ ਕੁਛ ਪੱਲੇ ਮੇਰੇ।

#ਸ਼ਾਇਰੀ  ਦਿਲ ਰਹਿੰਦਾ ਹਰ ਪਲ਼ ਸ਼ਾਹਦੀ, ਸੱਜਣਾ ਤੇਰੀ ਦੀਦ ਦੀ ਲੋੜ ਨੂੰ, ਮਨ ਦੀ ਚਾਹਤ ਏ ਸ਼ਿੰਗਰਫ ਦੇਖਣਾ ਮੈੰ ਮੱਥੇ ਤੇਰੇ। ਸ਼ਿਖਾ ਤੇ ਪਹੁੰਚਿਆ ਹਰ ਸੱਧਰ ਦਾ ਬੂਟਾ,ਹੁਣ ਨਾ ਮੇਰੀ ਹਫ਼ਜ਼ਾ ਕੰਮ ਕਰਦੀ ਨਾ ਰਿਹਾ ਕੁਛ ਪੱਲੇ ਮੇਰੇ।

ਦਿਲ ਰਹਿੰਦਾ ਹਰ ਪਲ਼ ਸ਼ਾਹਦੀ, ਸੱਜਣਾ ਤੇਰੀ ਦੀਦ ਦੀ ਲੋੜ ਨੂੰ, ਮਨ ਦੀ ਚਾਹਤ ਏ ਸ਼ਿੰਗਰਫ ਦੇਖਣਾ ਮੈੰ ਮੱਥੇ ਤੇਰੇ। ਸ਼ਿਖਾ ਤੇ ਪਹੁੰਚਿਆ ਹਰ ਸੱਧਰ ਦਾ ਬੂਟਾ,ਹੁਣ ਨਾ ਮੇਰੀ ਹਫ਼ਜ਼ਾ ਕੰਮ ਕਰਦੀ ਨਾ ਰਿਹਾ ਕੁਛ ਪੱਲੇ ਮੇਰੇ।

12 Love

ਛੱਡ ਕੇ ਗਏ ਮਹਿਬੂਬ ਦੀ ਤਰ੍ਹਾਂ ਅੱਜ ਵੀ ਚੇਤਾ ਤੇਰਾ ਅਾ ਜਾਂਦਾ,ਸਰੀਰਾਂ ਨਾਲ ਤੇ ਰੂਹਾਂ ਨਾਲ ਰਿਸ਼ਤੇ ਨਿਭਾਉਣ ਚ ਫ਼ਰਕ ਤਾਂ ਹੁੰਦਾ ਹੀ ਅਾ ਸੱਜਣਾ।

7 Love

Trending Topic