Preeti Preet

Preeti Preet

Writer❤️ follow me on Instagram @ikk_ehsaas_

  • Latest
  • Popular
  • Video

Just because I carry it well, doesn't mean it isn't heavy

#girl  Just because I carry it well, 
doesn't mean it isn't heavy

#girl

9 Love

ਮੈਨੂੰ ਤਕਲੀਫ ਦਿੰਦਾ ਹੈ ਤੇਰਾ ਆ ਕੇ ਜਾਣਾ ਸੋਚਦਾ ਹਾਂ ਜੇ ਤੂੰ ਮੇਰੇ ਨਾਲ ਹੁਣ ਰੁਸ ਜਾਵੇ ਤੇ ਠੀਕ ਹੈ ਮੇਰੇ ਕੋਲ ਤਾਂ ਮੁੜਨੇ ਦੀ ਕੋਈ ਵਜ੍ਹਾ ਨਹੀਂ ਤੇ ਨਾਹ ਮੈਨੂੰ ਤੇਰੇ ਆਉਣ ਦੀ ਕੋਈ ਡੀਕ ਹੈ ਇਸ ਲਈ ਜੇ ਤੂੰ ਮੇਰੇ ਨਾਲ ਹੁਣ ਰੁਸ ਜਾਵੇ ਤੇ ਠੀਕ ਹੈ ........ ikk_Ehsaas_

#Yourstory  ਮੈਨੂੰ ਤਕਲੀਫ ਦਿੰਦਾ ਹੈ ਤੇਰਾ ਆ ਕੇ ਜਾਣਾ
ਸੋਚਦਾ ਹਾਂ ਜੇ ਤੂੰ ਮੇਰੇ ਨਾਲ ਹੁਣ ਰੁਸ ਜਾਵੇ ਤੇ ਠੀਕ ਹੈ 
ਮੇਰੇ ਕੋਲ ਤਾਂ ਮੁੜਨੇ ਦੀ ਕੋਈ ਵਜ੍ਹਾ ਨਹੀਂ 
ਤੇ ਨਾਹ ਮੈਨੂੰ ਤੇਰੇ ਆਉਣ ਦੀ ਕੋਈ ਡੀਕ ਹੈ  
ਇਸ ਲਈ ਜੇ ਤੂੰ ਮੇਰੇ ਨਾਲ ਹੁਣ ਰੁਸ ਜਾਵੇ ਤੇ ਠੀਕ ਹੈ ........

ikk_Ehsaas_

#Yourstory

11 Love

ਸਾਨੂੰ ਤੇਰੇ ਨਾ ਕੁੱਝ ਰੋਸੇ ਵੇ ਤੂੰ ਸਾਡੇ ਤੋੜੇ ਭਰੋਸੇ ਵੇ ਕਦੇ ਉਮਰਾਂ ਦੀਆਂ ਗੱਲਾਂ ਕਰਦਾ ਸੀ ਕੋਈ ਵੇਖੇ ਮੈਨੂੰ , ਨਾ ਜਰਦਾ ਸੀ ਕਹਿੰਦਾ ਸੀ ਤੂੰ ਮੇਰੀ ਰਾਣੀ ਏ,. ਤੁਹੀਂ ਰੂਹ ਮੇਰੇ ਦਾ ਹਾਣੀ ਏ, ਹੁਣ ਵਗਦੇ ਜੰਝੂ ਨਾ ਵੇਖੇ ਤੈਂ ਕਢ੍ਹਤੇ ਇਸ਼ਕ਼ ਭੁਲੇਖੇ ਤੈਂ ਹੁਣ ਦਿਲ ਖੁਦ ਨੂੰ ਈ ਕੋਸੇ ਵੇ ਸਾਨੂੰ ਤੇਰੇ ਨਾ ਕੁੱਝ ਰੋਸੇ ਵੇ। ਸਾਨੂੰ ਤੇਰੇ ਨਾ ਕੁਝ ਰੋਸੇ ਵੇ। ikk_Ehsaas_

#walkingalone  ਸਾਨੂੰ ਤੇਰੇ ਨਾ ਕੁੱਝ ਰੋਸੇ ਵੇ
ਤੂੰ ਸਾਡੇ ਤੋੜੇ ਭਰੋਸੇ ਵੇ
ਕਦੇ ਉਮਰਾਂ ਦੀਆਂ ਗੱਲਾਂ ਕਰਦਾ ਸੀ
ਕੋਈ ਵੇਖੇ ਮੈਨੂੰ , ਨਾ ਜਰਦਾ ਸੀ
ਕਹਿੰਦਾ ਸੀ ਤੂੰ ਮੇਰੀ ਰਾਣੀ ਏ,.
ਤੁਹੀਂ ਰੂਹ ਮੇਰੇ ਦਾ ਹਾਣੀ ਏ,

ਹੁਣ ਵਗਦੇ ਜੰਝੂ ਨਾ ਵੇਖੇ ਤੈਂ
ਕਢ੍ਹਤੇ ਇਸ਼ਕ਼ ਭੁਲੇਖੇ ਤੈਂ 
ਹੁਣ ਦਿਲ ਖੁਦ ਨੂੰ ਈ ਕੋਸੇ ਵੇ
ਸਾਨੂੰ ਤੇਰੇ ਨਾ ਕੁੱਝ ਰੋਸੇ ਵੇ।
ਸਾਨੂੰ ਤੇਰੇ ਨਾ ਕੁਝ ਰੋਸੇ ਵੇ।

ikk_Ehsaas_

ਸਾਨੂੰ ਤੇਰੇ ਨਾ ਕੁੱਝ ਰੋਸੇ ਵੇ ਤੂੰ ਸਾਡੇ ਤੋੜੇ ਭਰੋਸੇ ਵੇ ਕਦੇ ਉਮਰਾਂ ਦੀਆਂ ਗੱਲਾਂ ਕਰਦਾ ਸੀ ਕੋਈ ਵੇਖੇ ਮੈਨੂੰ , ਨਾ ਜਰਦਾ ਸੀ ਕਹਿੰਦਾ ਸੀ ਤੂੰ ਮੇਰੀ ਰਾਣੀ ਏ,. ਤੁਹੀਂ ਰੂਹ ਮੇਰੇ ਦਾ ਹਾਣੀ ਏ, ਹੁਣ ਵਗਦੇ ਜੰਝੂ ਨਾ ਵੇਖੇ ਤੈਂ ਕਢ੍ਹਤੇ ਇਸ਼ਕ਼ ਭੁਲੇਖੇ ਤੈਂ ਹੁਣ ਦਿਲ ਖੁਦ ਨੂੰ ਈ ਕੋਸੇ ਵੇ ਸਾਨੂੰ ਤੇਰੇ ਨਾ ਕੁੱਝ ਰੋਸੇ ਵੇ। ਸਾਨੂੰ ਤੇਰੇ ਨਾ ਕੁਝ ਰੋਸੇ ਵੇ। ikk_Ehsaas_

 ਸਾਨੂੰ ਤੇਰੇ ਨਾ ਕੁੱਝ ਰੋਸੇ ਵੇ

10 Love

ਦੋ ਰੂਹਾਂ ਦਾ ਮੇਲ ਐ ਯਾਰ, ਕੋਈ ਮਜਬੂਰੀ ਥੋੜੇ ਹੈ। ਪਿਆਰ ਇੱਕੋ ਜਾਤ ਵਿੱਚ ਹੋਵੇ ਜ਼ਰੂਰੀ ਥੋੜੇ ਹੈ💔 ikk_Ehsaas_

 ਦੋ ਰੂਹਾਂ ਦਾ ਮੇਲ ਐ ਯਾਰ,
ਕੋਈ ਮਜਬੂਰੀ ਥੋੜੇ ਹੈ।
ਪਿਆਰ ਇੱਕੋ ਜਾਤ ਵਿੱਚ ਹੋਵੇ
 ਜ਼ਰੂਰੀ ਥੋੜੇ ਹੈ💔

ikk_Ehsaas_

broken

9 Love

अच्छा सुनो.. वो बड़ा बे-फिक्र और समझदार इंसान था एक वक़्त था मानो उस शक्स की मैं जान था बड़ी जल्दी थी उसे जाने की , और तब ना उसके दिल मे ज़रा सा इत्मिनान था किसी और की होते हुए देखा है मैंने अपनी रानी को यकीन मानो ये मेरे लिए बिल्कुल न आसान था कल बात हुई तो पता चला , वो खुश है मेरी जगह किसी और के साथ मैं तो ख़ामख़ा यूही इतना परेशान था ikk_Ehsaas_

#AchaSuno  अच्छा सुनो.. वो बड़ा बे-फिक्र और समझदार इंसान था 
एक वक़्त था मानो उस शक्स की मैं जान था 
बड़ी जल्दी थी उसे जाने की ,
और तब ना उसके दिल मे ज़रा सा इत्मिनान था 

किसी और की होते हुए देखा है मैंने अपनी रानी को
यकीन मानो ये मेरे लिए बिल्कुल न आसान था 
कल बात हुई तो पता चला ,
वो खुश है मेरी जगह किसी और के साथ 
मैं तो ख़ामख़ा यूही इतना परेशान था

     ikk_Ehsaas_

#AchaSuno

7 Love

Trending Topic