English
ਇਕ ਅਜੀਬ ਆਦਤ ਪੈ ਗਈ ਏ ਤੈਨੂੰ ਤੱਕਣ ਦੀ | ਤੇਰੇ ਨਾਲ ਗੱਲਾਂ ਕਰਨ ਦੀ ਪਤਾ ਨਹੀਓਂ ਕਉ ਚੰਗਾ ਲਗਦਾ ਹੈ ਤੂੰ ਸ਼ਾਇਦ ਕੋਈ ਪੁਰਾਣੇ ਜਨਮ ਦਾ ਰਿਸ਼ਤਾ ਹੈ ਆਪਣਾ Aman B
Aman Dhanju
11 Love
ਮੈ ਕੋਈ ਪੱਥਰ ਨਾ ਪਹਾੜ ਹਾਂ ਮੇਰਾ ਵੀ ਇਕ ਪਰਿਵਾਰ ਹੈ ਜਿਸਨੂੰ ਪਿਆਰ ਮੈ ਬਹੁੱਤਾ ਕਰਦਾ ਹਾਂ ਮੇਰੇ ਵੀ ਕੁੱਝ ਖਾਬ ਨੇ ਜਿਨ੍ਹਾਂ ਖ਼ਾਬਾਂ ਨੂੰ ਮਾਰਕੇ ਦੇਸ਼ ਲਈ ਮੈ ਲੜਦਾ ਹਾਂ ਤਾਹੀਓਂ ਮੈ ਫੌਜੀ ਹਰ ਇਕ ਫੌਜੀ ਨੂੰ ਸਿਜਦੇ ਕਰਦਾ ਹਾਂ ਅਸਾਮ ਦਾ ਵਰਦਾ ਮੀਹ ਜੈਸੇਲਮੇਰ ਦੀ ਗ਼ਰਮੀ ਸਿਆਚੀਨ ਦੇ ਮਾਇੰਸ temprature ਤੋਂ ਵੀ ਜਾਨੂੰ ਹਾਂ ਲੈ ਨਾਂ ਵਾਹਿਗੁਰੂ ਦਾ ਦੁਸ਼ਮਣ ਨਾਲ ਡਟਕੇ ਮੁਕਾਬਲਾ ਕਰਦਾ ਹਾਂ ਤਾਹੀਓਂ ਮੈ ਫੌਜੀ ਹਰ ਇਕ ਫੌਜੀ ਨੂੰ ਸਿਜਦੇ ਕਰਦਾ ਹਾਂ ਵਿਚ ਮੈਦਾਨੇ ਜਦ ਫਟੜ ਹੋਣਾ ਅਮੜੀ ਕੋਲ ਇਸਦਾ ਭੋਰਾ ਜ਼ਿਕਰ ਵੀ ਨਹੀਓ ਕਰਦਾ ਹਾਂ ਤਾਹੀਓਂ ਮੈ ਫੌਜੀ ਹਰ ਇਕ ਫੌਜੀ ਨੂੰ ਸਿਜਦੇ ਕਰਦਾ ਹਾਂ ਮੈ ਮਰਕੇ ਵੀ ਨਾ ਮਰਦਾ ਮੈ ਤਾ ਅਮਰ ਹੋ ਜਾਂਦਾ ਹਾਂ ਤਾਹੀਓਂ ਮੈ ਫੌਜੀ ਹਰ ਇਕ ਫੌਜੀ ਨੂੰ ਸਿਜਦੇ ਕਰਦਾ ਹਾਂ ✍️✍️✍️ ਅਮਨ ਕੰਬੋਜ salute everyone soldiers
ਅਸੀਂ ਕੱਚਿਆਂ ਘਰਾਂ ਵਿੱਚ ਰਹਿਣ ਵਾਲੇ ਪੱਕੇ ਮਹਿਲ ਨਿਤ ਬਣਾਉਂਦੇ ਹਾਂ ਭੁੱਖੇ ਢਿੱਡ ਰਹਿਕੇ ਵੀ ਅਸੀਂ ਮਿਹਨਤ ਕਰਨੋ ਨਾ ਘਬਰਾਉਂਦੇ ਹਾਂ ਮਹਿਲਾਂ ਵਿਚ ਸਾਡਾ ਦਮ ਘੁਟਦਾ ਤਾਹੀਓਂ ਅਸੀਂ ਖ਼ਾਬ ਵੀ ਸਜਾਉਂਦੇ ਨਾ ਅਸੀਂ ਕੱਚਿਆਂ ਘਰਾਂ ਵਿਚ ਰਹਿਣ ਵਾਲੇ ਪੱਕਿਆਂ ਲਈ ਜਿਓੰਦੇ ਹਾਂ ਅਮਨ B
15 Love
ਜ਼ਮੀਨ ਬੰਜਰ ਹੋਵੇ ਤਾਂ ਵੀ ਉਹ ਕੱਮ ਆ ਜਾਂਦੀ ਹੈ ਜੇਕਰ ਜ਼ਮੀਰ ਬੰਜਰ ਹੋਜੇ ਤਾਂ ਉਹ ਕਿਸੇ ਕੰਮ ਨਹੀਂ ਆਓਂਦੀ ਅਮਨ B
7 Love
ਇਸ਼ਕ ਬਜ਼ਾਰੀ ਹਰ ਕੋਈ ਵੜਨਾ ਚਾਹੁੰਦਾ ਪਰ ਇਸ਼ਕ ਇੰਨਾ ਨਾ ਸੋਖਾ ਇਸ਼ਕ ਚ ਖਟੀ ਉਹ ਖਾਂਦਾ ਜਿੰਨੇ ਹੱਵਸ ਨੂੰ ਮਾਰ ਕੇ ਸਚੀ ਰੁਹ ਤੋ ਪਿਆਰ ਹੈ ਕੀਤਾ ਅਮਨ B
20 Love
ਬੜਾ ਕੁੱਝ ਜਹਿਨ ਮੇਰੇ ਚ ਚੱਲ ਰਿਹਾ ਪਰ ਲਿੱਖ ਨਹੀ ਪਾ ਰਿਹਾ ਹੈ ਵਖ਼ਤ ਦੀ ਘਾਟ ਤੇ ਦੂਜਾ ਵਾਢੀਆ ਚ busy ਆ ਰਿਹਾ 😊😊😊 (bs ave hi likhta) ਅਮਨ B
19 Love
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here