Vikki Surkhab

Vikki Surkhab

vikki_surkhab_7009 on instagram vikki surkhab on fb...

  • Latest
  • Popular
  • Video

"ਸੁਰਖ਼ਾਬ" ਵਕ਼ਤ ਦੇ ਦੋ ਪਹਿਲੂ ਨੇ ਇੱਕ ਕੌੜੇ ਇੱਕ ਮਿੱਠੇ, ਕੁਦਰਤ ਤਾਂ ਮੈਨੂੰ ਦਰਸ ਦਿਖਾਵੇ ਮੈਂ ਅੰਨ੍ਹੇ ਨਾ ਡਿੱਠੇ। ©Vikki Surkhab

#vikkisurkhab #Books  "ਸੁਰਖ਼ਾਬ" ਵਕ਼ਤ ਦੇ ਦੋ ਪਹਿਲੂ ਨੇ

ਇੱਕ ਕੌੜੇ ਇੱਕ ਮਿੱਠੇ,

ਕੁਦਰਤ ਤਾਂ ਮੈਨੂੰ ਦਰਸ ਦਿਖਾਵੇ

ਮੈਂ ਅੰਨ੍ਹੇ ਨਾ ਡਿੱਠੇ।

©Vikki Surkhab

ਮੈਂ ਉੱਤਰਦਾ ਵੇਖਿਆ ਏ ਰੰਗ ਰਿਸ਼ਤਿਆਂ ਦਾ ਮੈਂ ਪੈਸੇ ਦਾ ਚੜ੍ਹਦਾ ਖੁਮਾਰ ਵੇਖਿਆ ਏ ਛਾਲਾਂ ਮਾਰਦਾ ਮੈਂ ਵੇਖਿਆ ਹੰਕਾਰ ਏਥੇ "ਸੁਰਖ਼ਾਬ" ਨੇ ਇਨਸਾਨੀਅਤ ਨੂੰ ਬਿਮਾਰ ਵੇਖਿਆ ਏ। ©Vikki Surkhab

#ਗਿਆਨ #darkness  ਮੈਂ ਉੱਤਰਦਾ ਵੇਖਿਆ ਏ ਰੰਗ ਰਿਸ਼ਤਿਆਂ ਦਾ
ਮੈਂ ਪੈਸੇ ਦਾ ਚੜ੍ਹਦਾ ਖੁਮਾਰ ਵੇਖਿਆ ਏ

ਛਾਲਾਂ ਮਾਰਦਾ ਮੈਂ ਵੇਖਿਆ ਹੰਕਾਰ ਏਥੇ
"ਸੁਰਖ਼ਾਬ" ਨੇ ਇਨਸਾਨੀਅਤ ਨੂੰ ਬਿਮਾਰ ਵੇਖਿਆ ਏ।

©Vikki Surkhab

#darkness

8 Love

Hame to Tab bi bechaini hoti hai, jab tumhare sehar ki baat Hoti Hai. (Vikki surkhab)

#DryTree  Hame to Tab bi bechaini hoti hai,
jab tumhare sehar ki baat Hoti Hai.
(Vikki surkhab)

#DryTree

7 Love

ਜਿਸਮਾਂ ਤੋਂ ਵੀ ਪਰੇ ਇੱਕ ਦੁਨੀਆਂ ਕਮਲਿਆ ਜਿਨੂੰ ਮਹੁੱਬਤ ਕਹਿੰਦੇ ਨੇ , (Vikki surkhab)

#vikkisurkhab  ਜਿਸਮਾਂ ਤੋਂ ਵੀ ਪਰੇ ਇੱਕ ਦੁਨੀਆਂ ਕਮਲਿਆ ਜਿਨੂੰ ਮਹੁੱਬਤ ਕਹਿੰਦੇ ਨੇ ,
(Vikki surkhab)

1234567890

#vikkisurkhab  1234567890

ਕੱਚੇ ਭਾਂਡੇ ਵਰਗਾ ਹੌਸਲਾ ਸੀ,ਪੱਕ ਕੇ ਸਿਦਕ ਹੋ ਗਿਆ । (ਵਿੱਕੀ ਸੁਰਖਾਬ)

#vikkisurkhab  ਕੱਚੇ ਭਾਂਡੇ ਵਰਗਾ ਹੌਸਲਾ ਸੀ,ਪੱਕ ਕੇ ਸਿਦਕ ਹੋ ਗਿਆ ।
(ਵਿੱਕੀ ਸੁਰਖਾਬ)
Trending Topic