English
Dil Di shayeri Dil Tao aundi aa sakoon v Dil nu milda
ਤੂੰ ਪਰਾਇਆ ਕਰ ਗਿਆ ਬੇ ਮੈ ਚਿਜ ਨਾ ਬਜਾਰੋ ਜਿਹੜੀ ਮੁਲ ਮਿਲ ਦੀ ਦਿਲ ਤੋ ਨੀ ਨਿਵਾਈ ਮੇਰੀ ਗੱਲ ਦਿਲ ਦੀ ਮੈ ਕਿਤੀ ਨੀ ਬੇਬਫਾ ਤੁ ਜਿਹੜੀ ਜੱਰ ਗਿਆ ਬੇ ਜਾਨ ਅਪਣੀ ਨੂੰ ਪਰਾਇ ਕਰ ਗਿਆ
Amninder Singh
4 Love
ਕਿਰਨਾ ਪੇਂਦਿਆ ਸੁਰਜ ਦਿਆ ਅੱਖਾ ਦੀ ਰੋਛਨ ਖੂਲਦਿਆ ਨੇ ਕੰਨਾ ਨੂੰ ਬੜਾ ਸਕੁਨ ਮਿਲੇ ਪੰਛੀ ਦੀ ਅਵਾਜਾ ਸੁਣਦਿਆ ਨੇ
5 Love
ਖਿੰਡ ਮਾਚਦਾ ਏ Sidhu ਤੋ ਸਰਪੰਚੀ ਹੱਥ ਆਈ ਆ ਕਹਿੰਦੇ ਮਾਰਦਾ ਏ ਬੜਕਾ 5911 ਉਤੇ ਚੱੜ ਕੇ ਨਾਮ ਵਜਦਾ Canada ਤੱਕ ਲੋਕੀ ਵੇਸੇ ਵਹਿਲੇ ਨੇ Fame ਪਾਲਦੇ ਆ Sidhu ਕੋਲੋ ਸੱੜ ਕੇ
ਹਰ ਦਿਨ ਨਵੀਂ ਕਹਾਣੀ ਹੈ। ਕੁਦਰੱਤ ਵਲੋ ਦਿਤੀ ਹੋਈ ਜਿੰਦਗੀ ਇਕ ਕਹਾਣੀ ਏ ਛੁਰੂ ਹੁੰਦੀ ਏ ਬਚਪਨ ਤੋ ਪਤਾ ਨਹੀ ਕੱਦ ਮੁੱਕ ਜਾਣੀ ਏ ਏਥੇ ਅਉਣ ਜਾਣ ਤਾਂ ਲਗਿਆ ਏ ਰੀਤ ਬੜੀ ਪੁਰਾਣੀ ਏ ਜੇ ਮਿਲਗੀ ਤਾਂ ਪੁੱਨ ਖੱਟਲਾ ਜਿੰਦਗੀ ਸੱਚੀ ਇਕ ਕਹਾਣੀ ਏ
7 Love
ਲਫਜ਼ ਐਵੇਂ ਨਹੀਂ ਲਿਖੇ ਜਾਂਦੇ. ਗੱਲ ਚੱਲੇ ਰੱਬ ਨੂੰ ਮਨੋਣ ਦੀ ਲਫਜਾ਼ ਨੂੰ ਪੱੜ ਕੇ ਮਨਾ ਸੱਕਦਾ ਗਲ ਚੱਲੇ ਦੁਨਿਆ ਚਲੋਣ ਦੀ ਲਫਜਾ਼ ਨੂੰ ਪੱੜ ਕੇ ਮਨਾ ਸਕਦਾ
ਮਿਲਦੇ ਅਉਖੈ ਸ਼ਬਦ ਨੇ ਬਾਪੁ ਦੀ ਤਰਿਫ ਲਈ ਸੋਚੀ ਜਾਨਾ ਕੀ ਲਿੱਖਾ ਬੇਬੇ ਦਿਲ ਦੇ ਕਰੀਬ ਲਈ ਸੱਦਾ ਰੱਬ ਸੁ਼ੱਕਰ ਗੁਜਾਰ ਹਾਂ ਹੈਮੀ ਦੇ ਚੰਗੇ ਨਸੀਬ ਲਈ
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here