Nahar Saab

Nahar Saab

  • Latest
  • Popular
  • Video

ਤੇਰੀ ਗਲੀ ਤੇਰਾ ਪਿੰਡ ਮੈਂ ਅੱਜ ਛੱਡ ਚੱਲਿਆ ਜੇ ਤੂੰ ਕਰਤਾ ਅਜ਼ਾਦ ਮੈਨੂੰ ਦਿਲ ਚੋਂ ਤੇ ਮੈਵੀ ਦਿੱਲੋ ਕੱਢ ਚੱਲਿਆ ✍️ਨਾਹਰ ਸਾਬ ✍

#ਸ਼ਾਇਰੀ  ਤੇਰੀ ਗਲੀ ਤੇਰਾ ਪਿੰਡ ਮੈਂ

ਅੱਜ ਛੱਡ ਚੱਲਿਆ

ਜੇ ਤੂੰ ਕਰਤਾ ਅਜ਼ਾਦ ਮੈਨੂੰ

                                   ਦਿਲ ਚੋਂ

                                                              ਤੇ ਮੈਵੀ ਦਿੱਲੋ ਕੱਢ ਚੱਲਿਆ                       

                                   ✍️ਨਾਹਰ ਸਾਬ ✍

Sandeep Rajpoot 🗡️🗡️ @MONIKA SINGH @Supriya Arya @MOOSTFA @Sahani Baleshwar

9 Love

ਜੇ ਸੱਜਣਾ ਫੁੱਟੀ ਤਕਦੀਰ ਨਾ ਹੁੰਦੀ ਤੇ ਵੱਖ ਰਾਂਝੇ ਤੋਂ ਹੀਰ ਨਾ ਹੁੰਦੀ ਨਾ ਸੋਹਣੀ ਡੁੱਬਦੀ ਝੀਲਾਂ ਵਿੱਚ ਤੇ ਨੱਚੀ ਮੀਆਂ ਮੀਰ ਨਾ ਹੁੰਦੀ ਨਾ ਬੁੱਲੇ ਸ਼ਾਹ ਕਦੇ ਕਜਰੀ ਬਣਦਾ ਜੇ ਰੂਹ ਉਹਦੀ ਫ਼ਕੀਰ ਨਾ ਹੁੰਦੀ ✍️ਨਾਹਰ ਸਾਬ ✍

 ਜੇ ਸੱਜਣਾ ਫੁੱਟੀ ਤਕਦੀਰ ਨਾ ਹੁੰਦੀ

  ਤੇ ਵੱਖ ਰਾਂਝੇ ਤੋਂ ਹੀਰ ਨਾ ਹੁੰਦੀ

  ਨਾ ਸੋਹਣੀ ਡੁੱਬਦੀ ਝੀਲਾਂ ਵਿੱਚ

  ਤੇ ਨੱਚੀ ਮੀਆਂ ਮੀਰ ਨਾ ਹੁੰਦੀ

ਨਾ ਬੁੱਲੇ ਸ਼ਾਹ ਕਦੇ ਕਜਰੀ ਬਣਦਾ

  ਜੇ ਰੂਹ ਉਹਦੀ ਫ਼ਕੀਰ ਨਾ ਹੁੰਦੀ

        ✍️ਨਾਹਰ ਸਾਬ ✍

ਜੇ ਸੱਜਣਾ ਫੁੱਟੀ ਤਕਦੀਰ ਨਾ ਹੁੰਦੀ ਤੇ ਵੱਖ ਰਾਂਝੇ ਤੋਂ ਹੀਰ ਨਾ ਹੁੰਦੀ ਨਾ ਸੋਹਣੀ ਡੁੱਬਦੀ ਝੀਲਾਂ ਵਿੱਚ ਤੇ ਨੱਚੀ ਮੀਆਂ ਮੀਰ ਨਾ ਹੁੰਦੀ ਨਾ ਬੁੱਲੇ ਸ਼ਾਹ ਕਦੇ ਕਜਰੀ ਬਣਦਾ ਜੇ ਰੂਹ ਉਹਦੀ ਫ਼ਕੀਰ ਨਾ ਹੁੰਦੀ ✍️ਨਾਹਰ ਸਾਬ ✍

8 Love

ਦੱਸ ਸਾਡੀ ਵੱਫਾ ਹੁਣ ਕਿਸ ਕੰਮ ਦੀ ਜਦ ਸੱਜਣ ਸਾਡੇ ਬੇਵਫਾਂ ਹੋ ਗਏ ਹੁਣ ਉਹਨਾਂ ਰਾਹਾਂ ਤੇ ਸਾਡਾ ਕੀ ਕੰਮ ਜਦ ਵੱਖ ਸਾਥੋਂ ਉਹਦੇ ਰਾਹ ਹੋ ਗਏ ਅਸੀਂ ਹੱਸਕੇ ਉਹਨੂੰ ਅਬਾਦ ਕੀਤਾ ਉਹ ਕੀ ਜਾਣੇ ਅਸੀਂ ਤਬਾਹ ਹੋ ਗਏ ਸਾਡਾ ਟੁੱਟਿਆ ਦਾ ਕੀ ਟੁੱਟਣਾ ਸੀ ਚੱਲ ਉਹਦੇ ਪੂਰੇ ਚਾਹ ਹੋ ਗਏ ✍️ਨਾਹਰ ਸਾਬ ✍

 ਦੱਸ ਸਾਡੀ ਵੱਫਾ ਹੁਣ ਕਿਸ ਕੰਮ ਦੀ

ਜਦ ਸੱਜਣ ਸਾਡੇ ਬੇਵਫਾਂ ਹੋ ਗਏ

ਹੁਣ ਉਹਨਾਂ ਰਾਹਾਂ ਤੇ ਸਾਡਾ ਕੀ ਕੰਮ

ਜਦ ਵੱਖ ਸਾਥੋਂ ਉਹਦੇ ਰਾਹ ਹੋ ਗਏ

ਅਸੀਂ ਹੱਸਕੇ ਉਹਨੂੰ ਅਬਾਦ ਕੀਤਾ

ਉਹ ਕੀ ਜਾਣੇ ਅਸੀਂ ਤਬਾਹ ਹੋ ਗਏ

ਸਾਡਾ ਟੁੱਟਿਆ ਦਾ ਕੀ ਟੁੱਟਣਾ ਸੀ

ਚੱਲ ਉਹਦੇ ਪੂਰੇ ਚਾਹ ਹੋ ਗਏ

     ✍️ਨਾਹਰ ਸਾਬ ✍

ਦੱਸ ਸਾਡੀ ਵੱਫਾ ਹੁਣ ਕਿਸ ਕੰਮ ਦੀ ਜਦ ਸੱਜਣ ਸਾਡੇ ਬੇਵਫਾਂ ਹੋ ਗਏ ਹੁਣ ਉਹਨਾਂ ਰਾਹਾਂ ਤੇ ਸਾਡਾ ਕੀ ਕੰਮ ਜਦ ਵੱਖ ਸਾਥੋਂ ਉਹਦੇ ਰਾਹ ਹੋ ਗਏ ਅਸੀਂ ਹੱਸਕੇ ਉਹਨੂੰ ਅਬਾਦ ਕੀਤਾ ਉਹ ਕੀ ਜਾਣੇ ਅਸੀਂ ਤਬਾਹ ਹੋ ਗਏ ਸਾਡਾ ਟੁੱਟਿਆ ਦਾ ਕੀ ਟੁੱਟਣਾ ਸੀ ਚੱਲ ਉਹਦੇ ਪੂਰੇ ਚਾਹ ਹੋ ਗਏ ✍️ਨਾਹਰ ਸਾਬ ✍

7 Love

ਮੈਂ ਦੀਵੇ ਦੀ ਹਾਂ ਲੋਹ ਸੱਜਣਾ ਮੇਰੇ ਲੱਘ ਦੀਆਂ ਕੋਲ ਹਵਾਵਾਂ ਨੇ ਮੈਂ ਚਾਨਣ ਕਰਦਾ ਰਾਤਾਂ ਨੂੰ ਮੈਥੋਂ ਮੰਗਦੇ ਲੋਕ ਦੁਆਵਾਂ ਨੇਂ ✍️ਨਾਹਰ ਸਾਬ ✍

 ਮੈਂ ਦੀਵੇ ਦੀ ਹਾਂ ਲੋਹ ਸੱਜਣਾ

ਮੇਰੇ ਲੱਘ ਦੀਆਂ ਕੋਲ ਹਵਾਵਾਂ ਨੇ

   ਮੈਂ ਚਾਨਣ ਕਰਦਾ ਰਾਤਾਂ ਨੂੰ

  ਮੈਥੋਂ ਮੰਗਦੇ ਲੋਕ ਦੁਆਵਾਂ ਨੇਂ

     ✍️ਨਾਹਰ ਸਾਬ ✍

ਮੈਂ ਦੀਵੇ ਦੀ ਹਾਂ ਲੋਹ ਸੱਜਣਾ ਮੇਰੇ ਲੱਘ ਦੀਆਂ ਕੋਲ ਹਵਾਵਾਂ ਨੇ ਮੈਂ ਚਾਨਣ ਕਰਦਾ ਰਾਤਾਂ ਨੂੰ ਮੈਥੋਂ ਮੰਗਦੇ ਲੋਕ ਦੁਆਵਾਂ ਨੇਂ ✍️ਨਾਹਰ ਸਾਬ ✍

8 Love

ਚੱਲ ਮੰਨਿਆ ਤੇਰੀ ਮਜਬੂਰੀ ਸੀ ਮੈਥੋਂ ਵੱਖ ਹੋਣਾ ਵੀ ਜ਼ਰੂਰੀ ਸੀ ਚੱਲ ਖੁਸ਼ ਰੱਖੇ ਉਹ ਅੱਲਾ ਤੈਨੂੰ ਮੈਂ ਸਮਝ ਲੂੰ ਮਹੁੱਬਤ ਮੇਰੀ ਅਧੂਰੀ ਸੀ ✍️ਨਾਹਰ ਸਾਬ ✍

 ਚੱਲ ਮੰਨਿਆ ਤੇਰੀ 

        ਮਜਬੂਰੀ ਸੀ

     ਮੈਥੋਂ ਵੱਖ ਹੋਣਾ ਵੀ 

          ਜ਼ਰੂਰੀ ਸੀ

ਚੱਲ ਖੁਸ਼ ਰੱਖੇ ਉਹ ਅੱਲਾ ਤੈਨੂੰ

  ਮੈਂ ਸਮਝ ਲੂੰ ਮਹੁੱਬਤ ਮੇਰੀ
 
          ਅਧੂਰੀ ਸੀ

     ✍️ਨਾਹਰ ਸਾਬ ✍

ਚੱਲ ਮੰਨਿਆ ਤੇਰੀ ਮਜਬੂਰੀ ਸੀ ਮੈਥੋਂ ਵੱਖ ਹੋਣਾ ਵੀ ਜ਼ਰੂਰੀ ਸੀ ਚੱਲ ਖੁਸ਼ ਰੱਖੇ ਉਹ ਅੱਲਾ ਤੈਨੂੰ ਮੈਂ ਸਮਝ ਲੂੰ ਮਹੁੱਬਤ ਮੇਰੀ ਅਧੂਰੀ ਸੀ ✍️ਨਾਹਰ ਸਾਬ ✍

8 Love

ਬੇ ਛੱਕ ਤੇਰਾ ਛੱਕ ਜੈਜ ਹੈ ਸੱਜਣਾ ਪਰ ਐਨਾ ਛੱਕ ਨਾ ਕਰਿਆ ਕਰ ਅਸੀਂ ਤੇਰੇ ਸੀ ਤੇ ਤੇਰੇ ਹੀ ਰਹਿਣਾ ਐਵੇਂ ਨਾ ਤੂੰ ਡਰਿਆ ਕਰ ✍️ਲਿਖਾਰੀ ਨਾਹਰ ਸਾਬ 👈

 ਬੇ ਛੱਕ ਤੇਰਾ ਛੱਕ ਜੈਜ ਹੈ ਸੱਜਣਾ

ਪਰ ਐਨਾ ਛੱਕ ਨਾ ਕਰਿਆ ਕਰ

ਅਸੀਂ ਤੇਰੇ ਸੀ ਤੇ ਤੇਰੇ ਹੀ ਰਹਿਣਾ

   ਐਵੇਂ ਨਾ ਤੂੰ ਡਰਿਆ ਕਰ

✍️ਲਿਖਾਰੀ ਨਾਹਰ ਸਾਬ 👈

ਬੇ ਛੱਕ ਤੇਰਾ ਛੱਕ ਜੈਜ ਹੈ ਸੱਜਣਾ ਪਰ ਐਨਾ ਛੱਕ ਨਾ ਕਰਿਆ ਕਰ ਅਸੀਂ ਤੇਰੇ ਸੀ ਤੇ ਤੇਰੇ ਹੀ ਰਹਿਣਾ ਐਵੇਂ ਨਾ ਤੂੰ ਡਰਿਆ ਕਰ ✍️ਲਿਖਾਰੀ ਨਾਹਰ ਸਾਬ 👈

6 Love

Trending Topic