Jind Punjabi

Jind Punjabi

Singer, Writer, Music Producer

  • Latest
  • Popular
  • Video
#ਸ਼ਾਇਰੀ #punjabishayri #jindpunjabi #lovepoetry #somone

Someone Love Poetry #jindpunjabi #lovepoetry #somone #Shayari #punjabishayri

27 View

ਕੋਈ ਖਾਸ ਕੋਈ ਸਹੁਣਾ ਸਹੁਣਾ ਲੱਗਦਾ ਏ, ਕੋਈ ਫੁੱਲਾਂ ਵਾਂਗਰ ਫੱਬਦਾ ਏ, ਕੋਈ ਮਹਿਕੇ ਵਾਂਗ ਸ਼ਨੈਲਾਂ ਦੇ, ਜਿਵੇਂ ਇਤਰ ਲੱਗੇ ਵਿੱਚ ਮਹਿਲਾਂ ਦੇ, ਉਹਦੇ ਬਾਲ ਰੇਸ਼ਮ ਦੀਆਂ ਡੌਰਾਂ ਨੇ, ਉਹਦੀ ਨਕਲ ਕੀਤੀ ਏ ਮੌਰਾਂ ਨੇ, ਉਹਦੇ ਨੈਣ ਮੈਖਾਨਾ ਲੱਗਦਾ ਏ, ਜਿਵੇਂ ਈਸ਼ਕ ਸਿੰਨੇ ਵਿੱਚ ਮੱਘਦਾ ਏ, ਕੋਈ ਸਹੁਣਾ ਸਹੁਣਾ ਲੱਗਦਾ ਏ... ©Jind Punjabi

#ਸ਼ਾਇਰੀ #punjabishayari #jindpunjabi #soulmate #Punjabi  ਕੋਈ ਖਾਸ 

ਕੋਈ ਸਹੁਣਾ ਸਹੁਣਾ ਲੱਗਦਾ ਏ,
ਕੋਈ ਫੁੱਲਾਂ ਵਾਂਗਰ ਫੱਬਦਾ ਏ, 

ਕੋਈ ਮਹਿਕੇ ਵਾਂਗ ਸ਼ਨੈਲਾਂ ਦੇ,
ਜਿਵੇਂ ਇਤਰ ਲੱਗੇ ਵਿੱਚ ਮਹਿਲਾਂ ਦੇ, 

ਉਹਦੇ ਬਾਲ ਰੇਸ਼ਮ ਦੀਆਂ ਡੌਰਾਂ ਨੇ,
ਉਹਦੀ ਨਕਲ ਕੀਤੀ ਏ ਮੌਰਾਂ ਨੇ, 

ਉਹਦੇ ਨੈਣ ਮੈਖਾਨਾ ਲੱਗਦਾ ਏ,
ਜਿਵੇਂ ਈਸ਼ਕ ਸਿੰਨੇ ਵਿੱਚ ਮੱਘਦਾ ਏ, 

ਕੋਈ ਸਹੁਣਾ ਸਹੁਣਾ ਲੱਗਦਾ ਏ...

©Jind Punjabi

Someone (Love Poetry) #someone #Love #Shayari #Shayar #jindpunjabi #Punjabi #punjabishayari #Poetry #soulmate

5 Love

Trending Topic