Karmjeet brar

Karmjeet brar

  • Latest
  • Popular
  • Video
#kisanmajdoorektazindabad #farmersprotest #punjabiat #Punjabi

ਨਹੀਂ ਚਾਹੀਦੀਆਂ ਐਸੀਆਂ ਤਰੱਕੀਆਂ ਕਰਕੇ ਰੱਖਤਾ ਦੇਸ਼ ਨੂੰ ਟਾਂਡੇਆਂ ਤੇ, ਕਈ ਮਰਗੇ ਬੇਇਲਾਜ਼ ਕਈ ਤੜਫ ਰਹੇ ਫ਼ਰਸ਼ ਤੇ ਵਿੱਚ ਬਰਾਂਡੇਆ ਦੇ, ਬਸ ਸਾਨੂੰ ਹੀ ਭੁਲੇਖਾ ਪਾਇਆ ਏ ਅੰਦਰੋ ਤਾ ਹੋ ਇੱਕ ਚੁੱਕੇ ਨੇ, ਵਿਕਦੀ ਨਹੀਂ ਕਣਕ ਵਿੱਚ ਮੰਡੀਆਂ ਦੇ ਕਿਉਂਕਿ ਲੀਡਰ ਵਿੱਕ ਚੁੱਕੇ ਨੇ, ✍️✍️✍️ ਲਿਖ਼ਤ :-ਕਰਮਜੀਤ ਬਰਾੜ insta:-karmjeet brar007

#Punjabi #Kisan  ਨਹੀਂ ਚਾਹੀਦੀਆਂ ਐਸੀਆਂ ਤਰੱਕੀਆਂ ਕਰਕੇ 
   ਰੱਖਤਾ ਦੇਸ਼ ਨੂੰ ਟਾਂਡੇਆਂ ਤੇ, 
ਕਈ ਮਰਗੇ ਬੇਇਲਾਜ਼ ਕਈ ਤੜਫ ਰਹੇ 
      ਫ਼ਰਸ਼ ਤੇ ਵਿੱਚ ਬਰਾਂਡੇਆ ਦੇ, 
ਬਸ ਸਾਨੂੰ ਹੀ ਭੁਲੇਖਾ ਪਾਇਆ ਏ ਅੰਦਰੋ 
ਤਾ ਹੋ ਇੱਕ ਚੁੱਕੇ ਨੇ, 
ਵਿਕਦੀ ਨਹੀਂ ਕਣਕ ਵਿੱਚ ਮੰਡੀਆਂ ਦੇ ਕਿਉਂਕਿ 
ਲੀਡਰ ਵਿੱਕ ਚੁੱਕੇ ਨੇ, 
✍️✍️✍️
ਲਿਖ਼ਤ :-ਕਰਮਜੀਤ ਬਰਾੜ 
 insta:-karmjeet brar007

70 ਸਾਲ ਦਾ ਬਾਬਾ ਕਰੇ ਦਿਹਾੜੀ ਉਨੂੰ ਪੁੱਛੀ ਗਰੀਬੀ ਕੀ ਹੁੰਦੀ, ਵਿੱਚ ਜਵਾਨੀ ਵਿਧਵਾ ਹੋਈ ਵਿੱਚ ਬੁਢਾਪੇ ਪੁੱਤ ਤੁਰਗਿਆ ਉਨੂੰ ਪੁੱਛੀ ਬਦਨਸੀਬੀ ਕੀ ਹੁੰਦੀ, ਕੀ ਹੁੰਦੀ ਭੁੱਖ ਕਰਮਜੀਤ ਪੁੱਛੀ ਸੜਕਾਂ ਤੇ ਰੁਲਦੇ ਬੱਚਿਆਂ ਨੂੰ, ਕੀ ਹੁੰਦਾ ਡਰ ਹਵਾਵਾਂ ਬਾਰਿਸ਼ਾਂ ਦਾ ਤੂੰ ਪੁੱਛੀ ਘਰਾਂ ਕੱਚਿਆਂ ਨੂੰ. ਕੀ ਮੁੱਲ ਪੈਦਾ ਸ਼ਹੀਦੀਆਂ ਦਾ ਏਥੇ ਪੁੱਛੀ ਫਰਸ਼ਾਂ ਚ' ਉਗੇ ਘਾਹ ਜਾ ਢਹੇ ਬਨੇਰਿਆ ਤੋਂ, ਕੀ ਸਭ ਜਾਇਜ ਹੁੰਦਾ ਏ ਵਿੱਚ ਇਸ਼ਕੇ ਦੇ ਪੁੱਛੀ ਤੇਜ਼ਾਬ ਨਾਲ ਸਾੜ੍ਹੇ ਚੇਹਰਿਆਂ ਤੋਂ, ਸੱਚ ਦੇ ਰਾਹਾਂ ਤੇ ਤੁਰਨਾ ਕਿੰਨਾ ਔਖਾ ਪੁੱਛੀ ਬੰਦੇ ਸੱਚਿਆਂ ਨੂੰ, ਕੀ ਹੁੰਦਾ ਡਰ ਹਵਾਵਾਂ ਬਾਰਿਸ਼ਾਂ ਦਾ ਤੂੰ ਪੁੱਛੀ ਘਰਾਂ ਕੱਚਿਆ ਨੂੰ.. ਖੁੱਲ੍ਹੇ ਅਸਮਾਨ ਚ ਖੜੀ ਫ਼ਸਲ ਜੀਦੀ ਉਸ ਕਿਸਾਨ ਨੂੰ ਪੁੱਛੀ ਜੇਰੇ ਕੀ ਹੁੰਦੇ, ਮਾਰੀ ਝਾਤ ਇਨ੍ਹਾਂ ਲੀਡਰਾਂ ਵੱਲ ਜੇ ਤੱਕਣੇ ਤੂੰ ਲੁਟੇਰੇ ਕੀ ਹੁੰਦੇ, ਹਰ ਦਿਨ ਮਰਨਾ ਕੀ ਹੁੰਦਾ ਪੁੱਛੀ ਬੇਕਸੂਰ ਜੇਲ੍ਹ ਚ ਡੱਕਿਆ ਨੂੰ, ਕੀ ਹੁੰਦਾ ਡਰ ਹਵਾਵਾਂ ਬਾਰਿਸ਼ਾਂ ਦਾ ਤੂੰ ਪੁੱਛੀ ਘਰਾਂ ਕੱਚਿਆ ਨੂੰ... ✍️✍️✍️ ਲਿਖ਼ਤ :-ਕਰਮਜੀਤ ਬਰਾੜ (75087-00730)

#Punjabipoetry  70 ਸਾਲ ਦਾ ਬਾਬਾ ਕਰੇ ਦਿਹਾੜੀ ਉਨੂੰ ਪੁੱਛੀ ਗਰੀਬੀ ਕੀ ਹੁੰਦੀ, 
ਵਿੱਚ ਜਵਾਨੀ ਵਿਧਵਾ ਹੋਈ ਵਿੱਚ ਬੁਢਾਪੇ ਪੁੱਤ ਤੁਰਗਿਆ ਉਨੂੰ ਪੁੱਛੀ ਬਦਨਸੀਬੀ ਕੀ ਹੁੰਦੀ, 
ਕੀ ਹੁੰਦੀ ਭੁੱਖ ਕਰਮਜੀਤ ਪੁੱਛੀ ਸੜਕਾਂ ਤੇ ਰੁਲਦੇ ਬੱਚਿਆਂ ਨੂੰ, 
ਕੀ ਹੁੰਦਾ ਡਰ ਹਵਾਵਾਂ ਬਾਰਿਸ਼ਾਂ ਦਾ ਤੂੰ ਪੁੱਛੀ ਘਰਾਂ ਕੱਚਿਆਂ ਨੂੰ. 

ਕੀ ਮੁੱਲ ਪੈਦਾ ਸ਼ਹੀਦੀਆਂ ਦਾ ਏਥੇ ਪੁੱਛੀ  ਫਰਸ਼ਾਂ ਚ' ਉਗੇ ਘਾਹ ਜਾ ਢਹੇ ਬਨੇਰਿਆ ਤੋਂ, 
ਕੀ ਸਭ ਜਾਇਜ ਹੁੰਦਾ ਏ ਵਿੱਚ ਇਸ਼ਕੇ ਦੇ ਪੁੱਛੀ  ਤੇਜ਼ਾਬ ਨਾਲ ਸਾੜ੍ਹੇ ਚੇਹਰਿਆਂ ਤੋਂ, 
ਸੱਚ ਦੇ ਰਾਹਾਂ ਤੇ ਤੁਰਨਾ ਕਿੰਨਾ ਔਖਾ ਪੁੱਛੀ ਬੰਦੇ ਸੱਚਿਆਂ ਨੂੰ, 
ਕੀ ਹੁੰਦਾ ਡਰ ਹਵਾਵਾਂ ਬਾਰਿਸ਼ਾਂ ਦਾ ਤੂੰ ਪੁੱਛੀ ਘਰਾਂ ਕੱਚਿਆ ਨੂੰ.. 

ਖੁੱਲ੍ਹੇ ਅਸਮਾਨ ਚ ਖੜੀ ਫ਼ਸਲ ਜੀਦੀ ਉਸ ਕਿਸਾਨ ਨੂੰ ਪੁੱਛੀ 
ਜੇਰੇ ਕੀ ਹੁੰਦੇ, 
ਮਾਰੀ ਝਾਤ ਇਨ੍ਹਾਂ ਲੀਡਰਾਂ ਵੱਲ ਜੇ ਤੱਕਣੇ ਤੂੰ ਲੁਟੇਰੇ ਕੀ ਹੁੰਦੇ, 
ਹਰ ਦਿਨ ਮਰਨਾ ਕੀ ਹੁੰਦਾ ਪੁੱਛੀ ਬੇਕਸੂਰ ਜੇਲ੍ਹ ਚ ਡੱਕਿਆ ਨੂੰ, 
ਕੀ ਹੁੰਦਾ ਡਰ ਹਵਾਵਾਂ ਬਾਰਿਸ਼ਾਂ ਦਾ ਤੂੰ ਪੁੱਛੀ ਘਰਾਂ ਕੱਚਿਆ ਨੂੰ...
✍️✍️✍️  
                ਲਿਖ਼ਤ :-ਕਰਮਜੀਤ ਬਰਾੜ 
                       (75087-00730)

9sep1950-23march1988 ਜਿਥੇ ਮੈਨੂੰ ਸਿਖਾਇਆ ਹੋਵੇ ਕੀ ਝੂਠ ਬੋਲਣਾ ਪਾਪ ਏ ਓਥੇ ਸੱਚ ਕੋਈ ਬੋਲਦਾ ਨਹੀਂ, ਕਿਓਂ ਭਗਤ ਸਿੰਘ ਤੋਂ ਸਾਨੂੰ ਮਿਰਜ਼ੇ ਰਾਂਝੇ ਚੰਗੇ ਲੱਗਦੇ ਨੇ ਕਿਉ ਪੜ੍ਹ ਪਾਸ਼ ਨੂੰ ਖੂਨ ਖੋਲ੍ਹਦਾ ਨਹੀਂ.. ✍️✍️ ਕਰਮਜੀਤ ਬਰਾੜ insta:-karmjeet brar007

#Punjabipoetry #punjabiquotes #Quotes  9sep1950-23march1988

















ਜਿਥੇ ਮੈਨੂੰ ਸਿਖਾਇਆ ਹੋਵੇ ਕੀ ਝੂਠ ਬੋਲਣਾ ਪਾਪ ਏ ਓਥੇ ਸੱਚ ਕੋਈ ਬੋਲਦਾ ਨਹੀਂ, 
ਕਿਓਂ ਭਗਤ ਸਿੰਘ ਤੋਂ ਸਾਨੂੰ ਮਿਰਜ਼ੇ ਰਾਂਝੇ ਚੰਗੇ ਲੱਗਦੇ ਨੇ ਕਿਉ  ਪੜ੍ਹ ਪਾਸ਼ ਨੂੰ ਖੂਨ ਖੋਲ੍ਹਦਾ ਨਹੀਂ..
                                     ✍️✍️ ਕਰਮਜੀਤ ਬਰਾੜ           
                            insta:-karmjeet brar007

ਪ੍ਰਣਾਮ ਸ਼ਹੀਦਾਂ ਨੂੰ 🙏🙏🙏 ਵਿਰਲੇ ਜੰਮਦੇ ਯੋਧੇ ਜੋ ਵਜੂਦ ਕੌਮ ਦਾ ਕਾਇਮ ਰੱਖਣ ਲਈ ਰੱਸੇ ਫ਼ਾਂਸੀਆ ਵਾਲੇ ਗਲ ਲਾਉਦੇ ਨੇ, ਤੁਰਦੀਆਂ ਫਿਰਦੀਆਂ ਲਾਸ਼ਾ ਲੀਡਰ ਅੱਜ ਦੇ ਸੂਰਮੇ ਸ਼ਹੀਦ ਹੋ ਵੀ ਜਿਓਂਦੇ ਨੇ... ✍️✍️✍️

#bhagatsingh  ਪ੍ਰਣਾਮ ਸ਼ਹੀਦਾਂ ਨੂੰ 🙏🙏🙏













ਵਿਰਲੇ ਜੰਮਦੇ ਯੋਧੇ ਜੋ ਵਜੂਦ ਕੌਮ ਦਾ ਕਾਇਮ ਰੱਖਣ ਲਈ ਰੱਸੇ ਫ਼ਾਂਸੀਆ ਵਾਲੇ ਗਲ ਲਾਉਦੇ ਨੇ, 
ਤੁਰਦੀਆਂ ਫਿਰਦੀਆਂ ਲਾਸ਼ਾ ਲੀਡਰ ਅੱਜ ਦੇ ਸੂਰਮੇ 
ਸ਼ਹੀਦ ਹੋ ਵੀ ਜਿਓਂਦੇ ਨੇ...
✍️✍️✍️

ਨੀਤੀਆਂ ਮਾੜੀਆ ਜੋ ਸਰਕਾਰ ਦੀਆਂ ਸਾਨੂੰ ਨਹੀਂ ਕਰ ਕਮਜ਼ੋਰ ਸਕਦੀਆਂ ਬੜਾ ਵੰਡਿਆ ਧਰਮਾਂ ਦੇ ਨਾਂ ਤੇ ਸਾਡੇ ਏਕੇ ਨੂੰ ਹੁਣ ਨੀ ਤੋੜ ਸਕਦੀਆਂ ਏਥੇ ਸਭ ਦਾ ਧਰਮ ਕਿਸਾਨੀ ਨਾ ਕੋਈ ਹਿੰਦੂ ਸਿੱਖ ਨਾ ਮੁਸਲਮਾਨ ਜਾ ਜਿਤਾਗੇ, ਜਾ ਮਰਾਂਗੇ ਅਸੀਂ ਖੇਤਾਂ ਦੇ ਪੁੱਤ ਕਿਸਾਨ, ਨਾਲ ਵਹਾਵਾਂ ਤਾ ਤਰਨ ਲਾਸ਼ਾ ਅਸੀਂ ਉਲਟ ਵਹਾਵਾਂ ਦੇ ਲਾਉਣੀਆਂ ਤਾਰੀਆਂ ਨੇ, ਖੱਭ ਕੱਟ ਸਾਡੇ ਦੇਖੀ ਤੂੰ ਸਰਕਾਰੇ ਨੀ ਫਰਕ ਆਉਣਾ ਨਹੀਂ ਵਿੱਚ ਉਡਾਰੀਆਂ ਦੇ, ਸਗੋਂ ਪਹਿਲਾ ਨਾਲੋਂ ਉੱਚੇ ਉੱਡਾ ਗੇ ਵਿੱਚ ਅਸਮਾਨ, ਜਾ ਜਿਤਾਗੇ, ਜਾ ਮਰਾਂਗੇ ਅਸੀਂ ਖੇਤਾਂ ਦੇ ਪੁੱਤ ਕਿਸਾਨ ਹੱਕ ਲੈਣੇ ਸਾਨੂੰ ਆਉਦੇ ਨੇ ਕੱਲੇ ਰੁਲੇ ਨੀ ਕਣਕ ਨਰਮਿਆ ਚ, ਹਾਕਮਾਂ ਦੀ ਹਿੱਕ ਤੇ ਚੁਭਣ ਤੀਰ ਬਣਕੇ ਕਿਸਾਨ ਬੈਠੇ ਜੋ ਨੇ ਧਰਨਿਆਂ ਚ, ਹੱਕ ਚ ਖੜ੍ਹੀ ਸਾਰੀ ਦੁਨੀਆ ਬੰਦ ਕਰੋਗੇ ਕੀਦੀ ਕੀਦੀ ਜੁਬਾਨ, ਜਾ ਜਿਤਾਗੇ, ਜਾ ਮਰਾਂਗੇ ਅਸੀਂ ਖੇਤਾਂ ਵਾਲੇ ਕਿਸਾਨ ਕਰਮਜੀਤ ਬੁਲੰਦ ਜਿਨ੍ਹਾਂ ਦੇ ਹੋਂਸਲੇ ਕਦੋ ਪਾਲਿਆਂ ਵਿੱਚ ਠਰਦੇ ਨੇ, ਮੂਰੇ ਹੋ ਹੋ ਜਾਣ ਸ਼ਹਾਦਤਾਂ ਲਈ ਇਹ ਮੌਤ ਤੋਂ ਕਦੋ ਡਰਦੇ ਨੇ, ਚਮਚੇ ਕੁਝ ਲੀਡਰਾਂ ਦੇ ਫਿਰਦੇ ਕਰਨ ਨੂੰ ਸਾਡਾ ਨੁਕਸਾਨ ਜਾ ਜਿਤਾਗੇ, ਜਾ ਮਰਾਂਗੇ ਅਸੀਂ ਖੇਤਾਂ ਵਾਲੇ ਕਿਸਾਨ ਲਿਖ਼ਤ :-ਕਰਮਜੀਤ ਬਰਾੜ ( 7508700730)

#FarmerProtests  ਨੀਤੀਆਂ ਮਾੜੀਆ ਜੋ ਸਰਕਾਰ ਦੀਆਂ ਸਾਨੂੰ ਨਹੀਂ ਕਰ ਕਮਜ਼ੋਰ ਸਕਦੀਆਂ 
ਬੜਾ ਵੰਡਿਆ ਧਰਮਾਂ ਦੇ ਨਾਂ ਤੇ ਸਾਡੇ ਏਕੇ ਨੂੰ ਹੁਣ ਨੀ ਤੋੜ 
ਸਕਦੀਆਂ 
ਏਥੇ ਸਭ ਦਾ ਧਰਮ ਕਿਸਾਨੀ ਨਾ ਕੋਈ ਹਿੰਦੂ ਸਿੱਖ ਨਾ ਮੁਸਲਮਾਨ 
ਜਾ ਜਿਤਾਗੇ,  ਜਾ ਮਰਾਂਗੇ ਅਸੀਂ ਖੇਤਾਂ ਦੇ ਪੁੱਤ ਕਿਸਾਨ, 
ਨਾਲ ਵਹਾਵਾਂ ਤਾ ਤਰਨ ਲਾਸ਼ਾ ਅਸੀਂ ਉਲਟ ਵਹਾਵਾਂ ਦੇ ਲਾਉਣੀਆਂ 
ਤਾਰੀਆਂ ਨੇ, 
ਖੱਭ ਕੱਟ ਸਾਡੇ ਦੇਖੀ ਤੂੰ ਸਰਕਾਰੇ ਨੀ ਫਰਕ ਆਉਣਾ ਨਹੀਂ ਵਿੱਚ 
ਉਡਾਰੀਆਂ ਦੇ, 
ਸਗੋਂ ਪਹਿਲਾ ਨਾਲੋਂ ਉੱਚੇ ਉੱਡਾ ਗੇ ਵਿੱਚ ਅਸਮਾਨ, 
ਜਾ ਜਿਤਾਗੇ, ਜਾ ਮਰਾਂਗੇ ਅਸੀਂ ਖੇਤਾਂ ਦੇ ਪੁੱਤ ਕਿਸਾਨ
ਹੱਕ ਲੈਣੇ ਸਾਨੂੰ ਆਉਦੇ ਨੇ ਕੱਲੇ ਰੁਲੇ ਨੀ ਕਣਕ 
ਨਰਮਿਆ ਚ, 
ਹਾਕਮਾਂ ਦੀ ਹਿੱਕ ਤੇ ਚੁਭਣ ਤੀਰ ਬਣਕੇ ਕਿਸਾਨ ਬੈਠੇ ਜੋ ਨੇ 
ਧਰਨਿਆਂ ਚ, 
ਹੱਕ ਚ ਖੜ੍ਹੀ ਸਾਰੀ ਦੁਨੀਆ ਬੰਦ ਕਰੋਗੇ ਕੀਦੀ ਕੀਦੀ ਜੁਬਾਨ, 
ਜਾ ਜਿਤਾਗੇ, ਜਾ ਮਰਾਂਗੇ ਅਸੀਂ ਖੇਤਾਂ ਵਾਲੇ ਕਿਸਾਨ
ਕਰਮਜੀਤ ਬੁਲੰਦ ਜਿਨ੍ਹਾਂ ਦੇ ਹੋਂਸਲੇ ਕਦੋ ਪਾਲਿਆਂ ਵਿੱਚ 
ਠਰਦੇ ਨੇ, 
ਮੂਰੇ ਹੋ ਹੋ ਜਾਣ ਸ਼ਹਾਦਤਾਂ ਲਈ ਇਹ ਮੌਤ ਤੋਂ ਕਦੋ 
ਡਰਦੇ ਨੇ, 
ਚਮਚੇ ਕੁਝ ਲੀਡਰਾਂ ਦੇ ਫਿਰਦੇ ਕਰਨ ਨੂੰ ਸਾਡਾ ਨੁਕਸਾਨ 
ਜਾ ਜਿਤਾਗੇ, ਜਾ ਮਰਾਂਗੇ ਅਸੀਂ ਖੇਤਾਂ ਵਾਲੇ ਕਿਸਾਨ
  
    ਲਿਖ਼ਤ :-ਕਰਮਜੀਤ ਬਰਾੜ    
           ( 7508700730)
Trending Topic