tags

New sohneya by guri Status, Photo, Video

Find the latest Status about sohneya by guri from top creators only on Nojoto App. Also find trending photos & videos about sohneya by guri.

Related Stories

  • Latest
  • Popular
  • Video

ਤੇਰੇ ਬਾਰੇ ਕੀ ਕਹਾਂ ਮੈਂ ਲਫ਼ਜ਼ਾਂ ਦੀ ਮੈਨੂੰ ਘਾਟ ਜਹੀ ਹੋ ਗਈ ਰੱਬ ਤੱਕਿਆ ਮੈਂ ਤੇਰੇ ਵਿੱਚ ਜੱਦ ਦੀ ਏਹ ਮੁਲਾਕਾਤ ਜਹੀ ਹੋ ਗਈ ਚੰਨ ਦੇ ਵਿੱਚ ਮੈਂ ਤੈਨੂੰ ਦੇਖਾਂ ਦਿਨ ਤੋਂ ਜਦ ਕਾਲੀ ਰਾਤ ਜਹੀ ਹੋ ਗਈ ਰੂਹਾਂ ਵਾਲੇ ਪਾਕ ਇਸ਼ਕ ਦੀ ਤੇਰੇ ਨਾਲ ਸ਼ੁਰੂਆਤ ਜਹੀ ਹੋ ਗਈ ਬਲਜੀਤ ਮਾਹਲਾ ਸੀ ਰਾਤ ਹਨ੍ਹੇਰੀ ਤੇਰੇ ਆਉਣ ਨਾਲ ਭਰਪਾਤ ਜਹੀ ਹੋ ਗਈ ©BALJEET SINGH MAHLA

 ਤੇਰੇ ਬਾਰੇ ਕੀ ਕਹਾਂ ਮੈਂ
 ਲਫ਼ਜ਼ਾਂ ਦੀ ਮੈਨੂੰ ਘਾਟ ਜਹੀ ਹੋ ਗਈ 
ਰੱਬ ਤੱਕਿਆ ਮੈਂ ਤੇਰੇ ਵਿੱਚ 
ਜੱਦ ਦੀ ਏਹ ਮੁਲਾਕਾਤ ਜਹੀ ਹੋ ਗਈ 
ਚੰਨ ਦੇ ਵਿੱਚ ਮੈਂ ਤੈਨੂੰ ਦੇਖਾਂ 
ਦਿਨ ਤੋਂ ਜਦ ਕਾਲੀ ਰਾਤ ਜਹੀ ਹੋ ਗਈ 
ਰੂਹਾਂ ਵਾਲੇ ਪਾਕ ਇਸ਼ਕ ਦੀ 
ਤੇਰੇ ਨਾਲ ਸ਼ੁਰੂਆਤ ਜਹੀ ਹੋ ਗਈ 
ਬਲਜੀਤ ਮਾਹਲਾ ਸੀ ਰਾਤ ਹਨ੍ਹੇਰੀ 
ਤੇਰੇ ਆਉਣ ਨਾਲ ਭਰਪਾਤ ਜਹੀ ਹੋ ਗਈ

©BALJEET SINGH MAHLA

roohani Ishq Nehu❤ ਰੂਪ ਕਿਰਨ ਸਿੱਧੂ @guri Singh.8 437924103 ਹਰਫ਼ ਦਾਨਗੜੵੀਆ @follow your heart# megha sen

16 Love

#uskajaana #SAD

#uskajaana dil tut gaya bhole yaaran da @Neetu Sharma Bhawana Mehra @Akashdeep✍️ @guri Singh.8 437924103 @Amit Saini

135 View

ਤੈਨੂੰ ਰਾਤਾਂ ਨੂੰ ਨਾ ਆਉਂਦਾ ਹੁਣਾ ਚੈਨ ਓਏ ਤੇਰੇ ਰੌਂਦੇ ਹੁਣੇ ਰਾਤਾਂ ਨੂੰ ਨੈਣ ਓਏ ਦਮ ਘੁੱਟਦਾ ਹੋਊ ਤੇਰਾ,"ਉਹ ਲੈਂਦੇ ਸੌਖੇ ਸਾਹ ਪਾਗਲਾ ਦਿਲਾ ਤੂੰ ਐਵੇਂ ਦਿਲ ਤੇ ਨਾ ਲਾ ©BALJEET SINGH MAHLA

#SAD  ਤੈਨੂੰ ਰਾਤਾਂ ਨੂੰ ਨਾ ਆਉਂਦਾ ਹੁਣਾ ਚੈਨ ਓਏ 
ਤੇਰੇ ਰੌਂਦੇ ਹੁਣੇ ਰਾਤਾਂ ਨੂੰ ਨੈਣ ਓਏ 
ਦਮ ਘੁੱਟਦਾ ਹੋਊ ਤੇਰਾ,"ਉਹ ਲੈਂਦੇ ਸੌਖੇ ਸਾਹ 
ਪਾਗਲਾ ਦਿਲਾ ਤੂੰ ਐਵੇਂ ਦਿਲ ਤੇ ਨਾ ਲਾ

©BALJEET SINGH MAHLA

pagla dila ਮਨਪ੍ਰੀਤ ਬੈਂਸ ਹਰਫ਼ ਦਾਨਗੜੵੀਆ @Akashdeep✍️ @guri Singh.8 437924103 ਰੂਪ ਕਿਰਨ ਸਿੱਧੂ

17 Love

ਵੇਖ ਦਾ ਰਾਹਾਂ ਤੇਰਾ ਮੂੰਹ ਸੋਹਣੀਏ ਮੈਨੂੰ ਪਰੀਆਂ ਦੇ ਵਾਂਗੂੰ ਲੱਗੇ ਤੂੰ ਸੋਹਣੀਏ ©BALJEET SINGH MAHLA

 ਵੇਖ ਦਾ ਰਾਹਾਂ ਤੇਰਾ ਮੂੰਹ ਸੋਹਣੀਏ 
ਮੈਨੂੰ ਪਰੀਆਂ ਦੇ ਵਾਂਗੂੰ ਲੱਗੇ ਤੂੰ ਸੋਹਣੀਏ

©BALJEET SINGH MAHLA

ਪਰੀਆਂ ਦੇ ਵਾਂਗੂੰ @Gurtej Singh ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ @guri Singh.8 437924103

19 Love

Baljit Singh Mahla ✍🏻 ©BALJEET SINGH MAHLA

#Bhakti  Baljit Singh Mahla ✍🏻

©BALJEET SINGH MAHLA

rab tere andar aa @guri Singh.8 437924103 @Ak Singh ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ

11 Love

ਪਿਆਰ ***** ਹਾਏ ਓਏ ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ, "ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ। ***** ਲੱਗੇ ਚੰਨ ਜਿਹਾ ਮੁੱਖ,"ਜਿਵੇਂ ਖਿੜਿਆ ਗੁਲਾਬ ਜੀ ਤਿੱਖੇ ਨੈਣਾ ਵਿੱਚ ਭਰਿਆ ਹੈ,"ਨਸ਼ਾ ਬੇਹਿਸਾਬ ਜੀ ਨਿੱਤ ਮੇਰੇ ਖ਼ਾਬਾਂ ਵਿੱਚ ਆਉਂਦੇ ਜਿਹੜੇ ਆ, "ਉਹ ਮਿਲ ਜਾਵੇ ਮੈਨੂੰ ਏ ਕਮਾਲ ਹੋ ਜਾਵੇ ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ , "ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ ***** ਔਹ ਸਿਆਲਾਂ ਦੀ ਹੀਰ , "ਸੱਸੀ ਸੋਹਣੀ ਵਾਂਗੂੰ ਜਾਪ ਦੀ ਮੇਰੇ ਦਿਲ ਨੂੰ ਉਡੀਕ ਰਹਿੰਦੀ, "ਉਹਦੀ ਮੁਲਾਕਾਤ ਦੀ ਦਿਲ ਵਿੱਚ ਉੱਠ ਦੇ ਜ਼ੋ ਰਹਿੰਦੇ ਮੇਰੇ ਆ, "ਹੱਲ ਮੇਰੇ ਸਾਰੇ ਹੈ ਸਵਾਲ ਹੋ ਜਾਵੇ ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ, " ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ ***** ਬਲਜੀਤ ਮਾਹਲਾ ਰਹਿੰਦਾ ਹੁਣ, "ਓਹਦੇ ਉੱਤੇ ਲਿੱਖਦਾ ਮੈਨੂੰ ਹਰ ਇੱਕ ਅੱਖਰ ਚ , "ਮੁੱਖ ਓਹਦਾ ਦਿੱਖਦਾ ਬਣ ਜਾਵੇ ਰੱਬਾ ਓਹਦੇ ਨਾਲ ਜੋੜੀ, "ਸਾਰੇ ਪਾਸੇ ਜੱਸੀਆਂ ਚ ਧਮਾਲ ਹੋ ਜਾਵੇ ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ, " ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ। ****** ਲੇਖਕ :- ਬਲਜੀਤ ਸਿੰਘ ਮਾਹਲਾ ਮੋਬ:- 8054942313 ©BALJEET SINGH MAHLA

 ਪਿਆਰ
           *****
ਹਾਏ ਓਏ ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ,
"ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ।
    *****
ਲੱਗੇ ਚੰਨ ਜਿਹਾ ਮੁੱਖ,"ਜਿਵੇਂ ਖਿੜਿਆ ਗੁਲਾਬ ਜੀ
ਤਿੱਖੇ ਨੈਣਾ ਵਿੱਚ ਭਰਿਆ ਹੈ,"ਨਸ਼ਾ ਬੇਹਿਸਾਬ ਜੀ
ਨਿੱਤ ਮੇਰੇ ਖ਼ਾਬਾਂ ਵਿੱਚ ਆਉਂਦੇ ਜਿਹੜੇ ਆ,
"ਉਹ ਮਿਲ ਜਾਵੇ ਮੈਨੂੰ ਏ ਕਮਾਲ ਹੋ ਜਾਵੇ
ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ ,
"ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ
         *****
ਔਹ ਸਿਆਲਾਂ ਦੀ ਹੀਰ ,
"ਸੱਸੀ ਸੋਹਣੀ ਵਾਂਗੂੰ ਜਾਪ ਦੀ
ਮੇਰੇ ਦਿਲ ਨੂੰ ਉਡੀਕ ਰਹਿੰਦੀ,
"ਉਹਦੀ ਮੁਲਾਕਾਤ ਦੀ
ਦਿਲ ਵਿੱਚ ਉੱਠ ਦੇ ਜ਼ੋ ਰਹਿੰਦੇ ਮੇਰੇ ਆ,
"ਹੱਲ ਮੇਰੇ ਸਾਰੇ ਹੈ ਸਵਾਲ ਹੋ ਜਾਵੇ 
ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ,
" ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ 
        *****
ਬਲਜੀਤ ਮਾਹਲਾ ਰਹਿੰਦਾ ਹੁਣ,
"ਓਹਦੇ ਉੱਤੇ ਲਿੱਖਦਾ 
ਮੈਨੂੰ ਹਰ ਇੱਕ ਅੱਖਰ ਚ ,
"ਮੁੱਖ ਓਹਦਾ ਦਿੱਖਦਾ 
ਬਣ ਜਾਵੇ ਰੱਬਾ ਓਹਦੇ ਨਾਲ ਜੋੜੀ,
"ਸਾਰੇ ਪਾਸੇ ਜੱਸੀਆਂ ਚ ਧਮਾਲ ਹੋ ਜਾਵੇ 
ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ,
" ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ।
         ******
ਲੇਖਕ :- ਬਲਜੀਤ ਸਿੰਘ ਮਾਹਲਾ 
ਮੋਬ:- 8054942313

©BALJEET SINGH MAHLA

pyar ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਹਰਫ਼ ਦਾਨਗੜੵੀਆ @Akashdeep✍️ @guri Singh.8 437924103

Trending Topic