ਕਰਕੇ ਘਪਲੇ ਨੀ ਸਰਕਾਰੇ 
ਹੁਣ ਕਿਹੜਾ ਤੂੰ ਰੱਜ ਜੇ ਗੀ ,
ਰੋਟ
  • Latest
  • Popular
  • Video

ਕਰਕੇ ਘਪਲੇ ਨੀ ਸਰਕਾਰੇ ਹੁਣ ਕਿਹੜਾ ਤੂੰ ਰੱਜ ਜੇ ਗੀ , ਰੋਟੀ ਤਾਂ ਰੱਬ ਨੇ ਦੇ ਈ ਦੇਣੀ ਹੁਣ ਕਿਹੜਾ ਤੂੰ ਤੀਰ ਮਾਰ ਲੇ ਗੀ, ਆ ਜੋ ਵੀ ਤੂੰ ਖਾਣੀ ਏ ਇਹ ਫਸਲ ਉਗਾਉਦਾ ਏ ਕਿਸਾਨ, ਲੇਖਾ ਜੋਗਾ ਉੱਥੇ ਸਭ ਦਾ ਹੋਣਾ ਫਿਰ ਕਿਹੜਾ ਸਰਕਾਰੇ ਤੂੰ ਰੱਬ ਬਣ ਜੇ ਗੀ..

#farmersuport #farmer  ਕਰਕੇ ਘਪਲੇ ਨੀ ਸਰਕਾਰੇ 
ਹੁਣ ਕਿਹੜਾ ਤੂੰ ਰੱਜ ਜੇ ਗੀ ,
ਰੋਟੀ ਤਾਂ ਰੱਬ ਨੇ ਦੇ ਈ ਦੇਣੀ 
ਹੁਣ ਕਿਹੜਾ ਤੂੰ ਤੀਰ ਮਾਰ ਲੇ ਗੀ,
ਆ ਜੋ ਵੀ ਤੂੰ ਖਾਣੀ ਏ 
ਇਹ ਫਸਲ ਉਗਾਉਦਾ ਏ ਕਿਸਾਨ,
ਲੇਖਾ ਜੋਗਾ ਉੱਥੇ ਸਭ ਦਾ ਹੋਣਾ 
ਫਿਰ ਕਿਹੜਾ ਸਰਕਾਰੇ ਤੂੰ ਰੱਬ ਬਣ ਜੇ ਗੀ..
Trending Topic