ਦਸੰਬਰ ਦਾ ਮਹੀਨਾ ਸੀ ਤੇ ਠੰਡ ਬਹੁਤ ਪੈ ਰਹੀ ਸੀ ਰੇਲਵੇ ਸਟੇਸ਼
  • Latest
  • Popular
  • Video

ਦਸੰਬਰ ਦਾ ਮਹੀਨਾ ਸੀ ਤੇ ਠੰਡ ਬਹੁਤ ਪੈ ਰਹੀ ਸੀ ਰੇਲਵੇ ਸਟੇਸ਼ਨ ਤੇ ਇੱਕ ਮਾਂ ਅਤੇ ਉਸ ਦਾ ਇੱਕ ਚਾਰ ਕੁ ਸਾਲ ਦਾ ਬੱਚਾ ਗੱਤੇ ਦੇ ਟੁੱਕੜੇ ਇੱਕਠੇ ਕਰਕੇ ਉਸ ਉਪਰ ਸੁੱਤੇ ਪਏ ਹੋਏ ਸੀ ਰਾਤ ਨੂੰ ਦੋ ਕੁ ਵਜੇ ਬੱਚਾ ਉੱਠਿਆ ਅਤੇ ਉਸ ਨੇ ਆਪਣੀ ਮਾਂ ਨੂੰ ਕਿਹਾ ਕੇ ਮਾਂ ਜਿਹਨਾਂ ਕੋਲ ਇਹ ਗੱਤੇ ਦੇ ਟੁੱਕੜੇ ਨਹੀਂ ਹਨ ਉਹਨਾਂ ਵਿਚਾਰਿਆ ਨੂੰ ਤਾਂ ਬਹੁਤ ਠੰਡ ਲੱਗਦੀ ਹੋਵੇਗੀ॥ ©Pooja Goyal

#ਪ੍ਰੇਰਣਾਦਾਇਕ  ਦਸੰਬਰ ਦਾ ਮਹੀਨਾ ਸੀ ਤੇ ਠੰਡ ਬਹੁਤ ਪੈ ਰਹੀ ਸੀ ਰੇਲਵੇ ਸਟੇਸ਼ਨ ਤੇ ਇੱਕ ਮਾਂ ਅਤੇ ਉਸ ਦਾ ਇੱਕ ਚਾਰ ਕੁ ਸਾਲ ਦਾ ਬੱਚਾ ਗੱਤੇ ਦੇ ਟੁੱਕੜੇ ਇੱਕਠੇ ਕਰਕੇ ਉਸ ਉਪਰ ਸੁੱਤੇ ਪਏ ਹੋਏ ਸੀ ਰਾਤ ਨੂੰ ਦੋ ਕੁ ਵਜੇ ਬੱਚਾ ਉੱਠਿਆ ਅਤੇ ਉਸ ਨੇ ਆਪਣੀ ਮਾਂ ਨੂੰ ਕਿਹਾ ਕੇ ਮਾਂ ਜਿਹਨਾਂ ਕੋਲ ਇਹ ਗੱਤੇ ਦੇ ਟੁੱਕੜੇ ਨਹੀਂ ਹਨ ਉਹਨਾਂ ਵਿਚਾਰਿਆ ਨੂੰ ਤਾਂ ਬਹੁਤ ਠੰਡ ਲੱਗਦੀ ਹੋਵੇਗੀ॥

©Pooja Goyal

ਗੱਤੇ ਦੇ ਟੁੱਕੜੇ

19 Love

Trending Topic