Safar shayari in Punjabi
  • Latest
  • Popular
  • Video

ਸਫ਼ਰ ਜਿੰਦਗੀ ਦੇ ਸਫਰ ਵਿੱਚ, ਹਮਸਫਰ ਭਾਵੇ ਸ਼ਕਲ ਤੋ ਸੋਹਣਾ ਨਾ ਹੋਵੇ, ਦਿਲ ਦਾ ਸੋਹਣਾ ਹੋਣਾ ਚਾਹੀਦਾ। ਘਰ ਤੋਂ ਭਾਵੇ ਗਰੀਬ ਹੋਵੇ, ਸਾਥ ਨਿਭਾਉਣ ਵਾਲਾ ਹੋਣਾ ਚਾਹੀਦਾ। written by Sandeep Sahal wali SUKH 10:10pm

#ਸਫ਼ਰ  ਸਫ਼ਰ 




ਜਿੰਦਗੀ  ਦੇ ਸਫਰ ਵਿੱਚ, 
ਹਮਸਫਰ ਭਾਵੇ ਸ਼ਕਲ ਤੋ ਸੋਹਣਾ ਨਾ ਹੋਵੇ, 
 ਦਿਲ ਦਾ ਸੋਹਣਾ ਹੋਣਾ ਚਾਹੀਦਾ।
ਘਰ ਤੋਂ  ਭਾਵੇ ਗਰੀਬ ਹੋਵੇ, 
ਸਾਥ ਨਿਭਾਉਣ ਵਾਲਾ ਹੋਣਾ ਚਾਹੀਦਾ। 
written by Sandeep Sahal wali 
SUKH
         10:10pm

#ਸਫ਼ਰ

10 Love

ਸਫ਼ਰ ਮੇਰੇ ਜਜ਼ਬਾਤਾਂ ਦਾ ਮੇਰੇ ਨਾਲ ਧੌਖਾ ਹੋ ਗਿਆ ਸੀ..। ਪਰ ਤੇਰੇ ਨਾਲ ਸਫ਼ਰ ਜ਼ਿੰਦਗੀ ਦਾ ਸੌਖਾ ਹੋ ਗਿਆ ਸੀ..।। 💕😞💕 - ©SanDeepDing

#ਸ਼ਾਇਰੀ #nojotopunjabi #Nojotoindia #SanDeepDing #ਸਫ਼ਰ  ਸਫ਼ਰ ਮੇਰੇ ਜਜ਼ਬਾਤਾਂ ਦਾ ਮੇਰੇ ਨਾਲ ਧੌਖਾ ਹੋ ਗਿਆ ਸੀ..।
ਪਰ ਤੇਰੇ ਨਾਲ ਸਫ਼ਰ ਜ਼ਿੰਦਗੀ ਦਾ ਸੌਖਾ ਹੋ ਗਿਆ ਸੀ..।।
💕😞💕
- ©SanDeepDing

ਸਫ਼ਰ ਜਿੰਦਗੀ ਦਾ ਸਫਰ ਕਦੋ ਕਿਥੇ ਮੁੱਕ ਜਾਣਾ ਕਿਸੇ ਨੂੰ ਨਹੀ ਪਤਾ ਇਸ ਲਈ ਹਮੇਸ਼ਾ ਖੁਸ਼ ਰਹਿਣ ਦੀ ਕੋਸ਼ਿਸ਼ ਕਰਿਆ ਕਰੋ SUKH

#ਸ਼ਾਇਰੀ #ਸਫ਼ਰ  ਸਫ਼ਰ ਜਿੰਦਗੀ ਦਾ ਸਫਰ  ਕਦੋ ਕਿਥੇ ਮੁੱਕ ਜਾਣਾ ਕਿਸੇ ਨੂੰ ਨਹੀ ਪਤਾ 
 ਇਸ ਲਈ ਹਮੇਸ਼ਾ ਖੁਸ਼ ਰਹਿਣ ਦੀ ਕੋਸ਼ਿਸ਼ ਕਰਿਆ ਕਰੋ 
SUKH

#ਸਫ਼ਰ

5 Love

ਸਫ਼ਰ ਮੈਂ ਟੁੱਟ ਕੇ ਤੈਥੋਂ ਜੁੱੜਨ ਦੀ ਕੋਸ਼ਿਸ਼ ਕਰਦਾ ਰਿਹਾ..! ਦੋ ਪਲ ਦੀ ੲਿਹ ਜਿੰਦਗੀ ਤੇ ਸੌ ਕੋਹ ਦਾ ਪੇਂਡਾ.. ੲਿੱਕਲਾ ਹੀ ਤਹਿ ਕਰਨ ਦੀ ਮੈਂ ਕੋਸ਼ਿਸ਼ ਕਰਦਾ ਰਿਹਾ

 ਸਫ਼ਰ ਮੈਂ ਟੁੱਟ ਕੇ ਤੈਥੋਂ ਜੁੱੜਨ ਦੀ
ਕੋਸ਼ਿਸ਼ ਕਰਦਾ ਰਿਹਾ..!
ਦੋ ਪਲ ਦੀ ੲਿਹ ਜਿੰਦਗੀ
ਤੇ ਸੌ ਕੋਹ ਦਾ ਪੇਂਡਾ..
ੲਿੱਕਲਾ ਹੀ ਤਹਿ ਕਰਨ ਦੀ
ਮੈਂ ਕੋਸ਼ਿਸ਼ ਕਰਦਾ ਰਿਹਾ

ਸਫ਼ਰ ਮੈਂ ਟੁੱਟ ਕੇ ਤੈਥੋਂ ਜੁੱੜਨ ਦੀ ਕੋਸ਼ਿਸ਼ ਕਰਦਾ ਰਿਹਾ..! ਦੋ ਪਲ ਦੀ ੲਿਹ ਜਿੰਦਗੀ ਤੇ ਸੌ ਕੋਹ ਦਾ ਪੇਂਡਾ.. ੲਿੱਕਲਾ ਹੀ ਤਹਿ ਕਰਨ ਦੀ ਮੈਂ ਕੋਸ਼ਿਸ਼ ਕਰਦਾ ਰਿਹਾ

1 Love

ਸਫ਼ਰ ਸਫ਼ਰ ਤੋ ਸਫ਼ਰ ਹੈ ਫਿਰ ਵੋ ਚਾਹੇ ਮੁਹੱਬਤ ਕਾ ਹੋ ਜਾ ਮੌਤ ਕਾ 📝kaka bhikhi

#ਸ਼ਾਇਰੀ  ਸਫ਼ਰ ਸਫ਼ਰ ਤੋ ਸਫ਼ਰ  ਹੈ 
ਫਿਰ ਵੋ ਚਾਹੇ ਮੁਹੱਬਤ ਕਾ ਹੋ
ਜਾ ਮੌਤ ਕਾ


                             📝kaka bhikhi

ਸਫ਼ਰ ਸਫਰ ਤਾ ਕਰਦਿਆ ਕਰਦਿਆ ਮੁੱਕ ਜਾਂਦਾ ਪਤਾ ਨਹੀਂ ਤੈਨੂੰ ਯਾਦ ਕਰਦਿਆਂ ਕਰਦਿਆਂ ਸਾਡਾ ਅੰਦਰ ਤੇ ਸਾਹ ਸੁੱਕ ਕਿਉਂ ਜਾਦਾ

#ਸ਼ਾਇਰੀ  ਸਫ਼ਰ ਸਫਰ ਤਾ ਕਰਦਿਆ ਕਰਦਿਆ ਮੁੱਕ ਜਾਂਦਾ ਪਤਾ ਨਹੀਂ ਤੈਨੂੰ ਯਾਦ ਕਰਦਿਆਂ ਕਰਦਿਆਂ ਸਾਡਾ ਅੰਦਰ ਤੇ ਸਾਹ ਸੁੱਕ ਕਿਉਂ ਜਾਦਾ

ਸਫ਼ਰ ਸਫਰ ਤਾ ਕਰਦਿਆ ਕਰਦਿਆ ਮੁੱਕ ਜਾਂਦਾ ਪਤਾ ਨਹੀਂ ਤੈਨੂੰ ਯਾਦ ਕਰਦਿਆਂ ਕਰਦਿਆਂ ਸਾਡਾ ਅੰਦਰ ਤੇ ਸਾਹ ਸੁੱਕ ਕਿਉਂ ਜਾਦਾ

7 Love

Trending Topic