ਅੱਜ ਦਾ ਸ਼ਬਦ ਹੈ-ਜ਼ਖਮ
ਇਸ ਸ਼ਬਦ ਦੀ ਵਰਤੋਂ ਨਾਲ ਅਪਨੀ ਰਚਨਾ ਲ
  • Latest
  • Popular
  • Video

ਕੰਨੇ ਬਿੰਦੀ ਟਿੱਪੀ,ਅਧੱਕ ਦੀ ਵੀ ਕਿੰਨੀ ਕੀਮਤ ਹੁੰਦੀ ਏ ਤੂ ਤਾਂ ਫਿਰ ਵੀ ਬੰਦਾ ਏ.. ਐਵੇਂ ਨਾ ਲੱਗ ਜਾਇਆ ਕਰ ਜਣੇ ਖਣੇ ਦੇ ਨਾਲ ਓਹ ਆਪਣੇ ਅਰਥ ਸਪਸ਼ਟ ਕਰ ਲੈਣਗੇ ਲੈ ਕੇ ਤੇਰੀ ਢਾਲ ! ਕੰਨੇ ਬਿੰਦੀ ਟਿੱਪੀ ਅਧੱਕ ਦੀ ਵੀ ਕਿੰਨੀ ਕੀਮਤ ਹੁੰਦੀ ਏ ,,, ਤੂ ਤਾਂ ਫਿਰ ਵੀ ਬੰਦਾ ਏ .. √√ ©- Rv Bʜʌsĸɘʀ

 ਕੰਨੇ ਬਿੰਦੀ ਟਿੱਪੀ,ਅਧੱਕ ਦੀ ਵੀ ਕਿੰਨੀ ਕੀਮਤ ਹੁੰਦੀ ਏ
ਤੂ ਤਾਂ ਫਿਰ ਵੀ ਬੰਦਾ ਏ..
ਐਵੇਂ ਨਾ ਲੱਗ ਜਾਇਆ ਕਰ ਜਣੇ ਖਣੇ ਦੇ ਨਾਲ
ਓਹ ਆਪਣੇ ਅਰਥ ਸਪਸ਼ਟ ਕਰ ਲੈਣਗੇ ਲੈ ਕੇ ਤੇਰੀ ਢਾਲ !
ਕੰਨੇ ਬਿੰਦੀ ਟਿੱਪੀ ਅਧੱਕ ਦੀ ਵੀ ਕਿੰਨੀ ਕੀਮਤ ਹੁੰਦੀ ਏ ,,,
ਤੂ ਤਾਂ ਫਿਰ ਵੀ ਬੰਦਾ ਏ ..

√√

©- Rv Bʜʌsĸɘʀ

ਕੰਨੇ ਬਿੰਦੀ ਟਿੱਪੀ,ਅਧੱਕ ਦੀ ਵੀ ਕਿੰਨੀ ਕੀਮਤ ਹੁੰਦੀ ਏ ਤੂ ਤਾਂ ਫਿਰ ਵੀ ਬੰਦਾ ਏ.. ਐਵੇਂ ਨਾ ਲੱਗ ਜਾਇਆ ਕਰ ਜਣੇ ਖਣੇ ਦੇ ਨਾਲ ਓਹ ਆਪਣੇ ਅਰਥ ਸਪਸ਼ਟ ਕਰ ਲੈਣਗੇ ਲੈ ਕੇ ਤੇਰੀ ਢਾਲ ! ਕੰਨੇ ਬਿੰਦੀ ਟਿੱਪੀ ਅਧੱਕ ਦੀ ਵੀ ਕਿੰਨੀ ਕੀਮਤ ਹੁੰਦੀ ਏ ,,, ਤੂ ਤਾਂ ਫਿਰ ਵੀ ਬੰਦਾ ਏ .. √√ ©- Rv Bʜʌsĸɘʀ

8 Love

jakham tere rooh de sadi rooh vich sama gae tu kiti na kadar mere asi vaag badla de barsa gae ©Isha Rajput

#nojoto🖋️🖋️ #sabdkosh #Jakham  #Punjabi #Feeling  jakham tere rooh de sadi rooh vich sama gae
tu kiti na kadar mere asi vaag badla de barsa gae

©Isha Rajput

ਕਿੰਨੀ ਵਾਰ ਸੋਚਿਆ ਕੇ ਦੱਸ ਦੇਵਾ ਕੁਝ ਜਖ਼ਮ ਹਾਜੇ ਵੀ ਅੱਲੇ ਨੇ ... ਲੋਕ ਪਾਗਲ ਮੈਨੂੰ ਦੱਸ ਦੇ ਨੇ ਕਈ ਦਰਦ ਹੰਢਾਏ ਕੱਲੇ ਨੇ.. ਕਿਹੜੇ ਪਿਆਰ ਦੀ ਗੱਲ ਕਰਦੇ o ਏਥੇ ਪੀੜਾ ਸਾਡੇ ਪੱਲੇ ਨੇ.. dhaliwal ਤਾਂ ਹੀ ਸਾਰੇ ਕਹਿੰਦੇ ਨੇ ਕੇ ਇਸ਼ਕ ਦੇ ਰੋਗ ਅਵੱਲੇ ਨੇ..

 ਕਿੰਨੀ ਵਾਰ ਸੋਚਿਆ ਕੇ ਦੱਸ ਦੇਵਾ 
ਕੁਝ ਜਖ਼ਮ ਹਾਜੇ ਵੀ ਅੱਲੇ ਨੇ ...

ਲੋਕ ਪਾਗਲ ਮੈਨੂੰ ਦੱਸ ਦੇ ਨੇ 
ਕਈ ਦਰਦ ਹੰਢਾਏ ਕੱਲੇ ਨੇ..

ਕਿਹੜੇ ਪਿਆਰ ਦੀ ਗੱਲ ਕਰਦੇ o
 ਏਥੇ ਪੀੜਾ ਸਾਡੇ ਪੱਲੇ ਨੇ..
dhaliwal

ਤਾਂ ਹੀ ਸਾਰੇ ਕਹਿੰਦੇ ਨੇ ਕੇ ਇਸ਼ਕ ਦੇ
 ਰੋਗ ਅਵੱਲੇ ਨੇ..

ਕਿੰਨੀ ਵਾਰ ਸੋਚਿਆ ਕੇ ਦੱਸ ਦੇਵਾ ਕੁਝ ਜਖ਼ਮ ਹਾਜੇ ਵੀ ਅੱਲੇ ਨੇ ... ਲੋਕ ਪਾਗਲ ਮੈਨੂੰ ਦੱਸ ਦੇ ਨੇ ਕਈ ਦਰਦ ਹੰਢਾਏ ਕੱਲੇ ਨੇ.. ਕਿਹੜੇ ਪਿਆਰ ਦੀ ਗੱਲ ਕਰਦੇ o ਏਥੇ ਪੀੜਾ ਸਾਡੇ ਪੱਲੇ ਨੇ.. dhaliwal ਤਾਂ ਹੀ ਸਾਰੇ ਕਹਿੰਦੇ ਨੇ ਕੇ ਇਸ਼ਕ ਦੇ ਰੋਗ ਅਵੱਲੇ ਨੇ..

10 Love

ਦੂੱਨੀਅਾ ਜ਼ੱਖਮ ਵੱਕਤ ਮੱਲਮ ਹੈ ਜਿੰਦਗੀ ਦੁੱਖ ਦੱਰਦ ਦਾ ਆਲਮ ਹੈ

 ਦੂੱਨੀਅਾ ਜ਼ੱਖਮ ਵੱਕਤ ਮੱਲਮ ਹੈ
ਜਿੰਦਗੀ ਦੁੱਖ ਦੱਰਦ ਦਾ ਆਲਮ ਹੈ

ਦੂੱਨੀਅਾ ਜ਼ੱਖਮ ਵੱਕਤ ਮੱਲਮ ਹੈ ਜਿੰਦਗੀ ਦੁੱਖ ਦੱਰਦ ਦਾ ਆਲਮ ਹੈ

7 Love

ਜ਼ਖਮਾ ਨੂੰ ਤਾਂ ਮੈਂ ਸਿਣਾ ਸਿਖ ਲੇਆ ਤੇਰਾ ਬਾਜ਼ੋ ਕਲਿਆਂ ਜੀਣਾ ਸਿਖ ਲੇਆ ਹੋਂਕਿਆ ਚ ਲੰਘਦੇ ਸੀ ਦਿਨ ਤੇ ਰਾਤ ਨਾਲ ਨਾਲ ਹੰਝੂਆਂ ਦੇ ਪ੍ਰੀਤ ਨੇ ਹੱਸਣਾ ਸਿਖ ਲੇਆ ਤੇਰਾ ਪ੍ਰੀਤ ਸਾਕਸ਼ੀ

#Sat_Dil_te_lagi_ae_dukh_eho_maarda_ni #Music  ਜ਼ਖਮਾ ਨੂੰ ਤਾਂ ਮੈਂ ਸਿਣਾ ਸਿਖ ਲੇਆ
ਤੇਰਾ ਬਾਜ਼ੋ ਕਲਿਆਂ ਜੀਣਾ ਸਿਖ ਲੇਆ
ਹੋਂਕਿਆ ਚ ਲੰਘਦੇ ਸੀ ਦਿਨ ਤੇ ਰਾਤ
ਨਾਲ ਨਾਲ ਹੰਝੂਆਂ ਦੇ ਪ੍ਰੀਤ ਨੇ ਹੱਸਣਾ ਸਿਖ ਲੇਆ

ਤੇਰਾ ਪ੍ਰੀਤ ਸਾਕਸ਼ੀ

#sad😔 #Sat_Dil_te_lagi_ae_dukh_eho_maarda_ni 💔💔😭😭

30 Love

ਛੱਡ ਕੇ ਗਏ ਮਹਿਬੂਬ ਦੀ ਤਰ੍ਹਾਂ ਅੱਜ ਵੀ ਚੇਤਾ ਤੇਰਾ ਅਾ ਜਾਂਦਾ,ਸਰੀਰਾਂ ਨਾਲ ਤੇ ਰੂਹਾਂ ਨਾਲ ਰਿਸ਼ਤੇ ਨਿਭਾਉਣ ਚ ਫ਼ਰਕ ਤਾਂ ਹੁੰਦਾ ਹੀ ਅਾ ਸੱਜਣਾ।

Trending Topic