anju bala@tabassum

anju bala@tabassum

❤andaz shayrana

  • Latest
  • Popular
  • Video

ਬਿਰਹਾ ਦਰਦ ਅਵੱਲੇ ਦਿਲ ਦੇ ਅੰਦਰ, ਪਰ ਬੁੱਲ੍ਹਾਂ ਤੇ ਚੀਸ ਨਹੀਂ ਏ, ਹਿਜਰਾਂ ਵਿੱਚੋਂ ਲੰਘ ਰਹੀ ਹਾਂ, ਕਿੰਝ ਕਹਾਂ ਤਕਲੀਫ ਨਹੀਂ ਏ। ਹੈ ਮੁਹੱਬਤ ਦੀ ਗੱਲ ਕਰਦਾ ਪਿਆ ਇਹ ਸਾਰਾ ਜ਼ਮਾਨਾ, ਪਰ ਜਿੰਨੀ ਚੰਗੀ ਦਿਸਦੀ ਦੁਨੀਆ, ਓਨੀ ਤੇ ਸ਼ਰੀਫ ਨਹੀਂ ਏ। ਮੰਨਿਆ ਇਸ਼ਕ ਆਸਾਨ ਨਈ, ਸੂਈ ਦਾ ਨੱਕਾ ਲੰਘਣਾ ਪੈਂਦਾ, ਪਰ ਕੋਈ ਆਸ਼ਿਕ ਲੰਘ ਸਕੇ ਨਾ, ਇਹ ਤੇ ਏਨਾ ਬਰੀਕ ਨਹੀਂ ਏ। ਲੋਕੋ! ਦਿਲ ਦੀ ਜ਼ਰਖੇਜ਼ ਜ਼ਮੀਨ ਤੇ ਇੱਕੋ ਹੀ ਫਸਲ ਉੱਗਦੀ ਏ, ਨਾਂਅ ਉਸਦਾ ਹੈ ਮੁਹੱਬਤ ਕੋਈ ਰਬੀ ਜਾਂ ਖਰੀਫ਼ ਨਹੀਂ ਏ| ਕੈਸੀ ਦਿਲਲਗੀ ਤੇਰੇ ਨਾਲ ਕਿ ਜਗ ਵੈਰੀ ਹੋ ਗਿਆ ਸਾਰਾ, ਇਸ ਦੁਨੀਆ ਵਿੱਚ ਕਿੰਝ ਕਹਾਂ ਮੇਰਾ ਕੋਈ ਰਕੀਬ ਨਹੀਂ ਏ| ਇੱਕ ਉਮਰ ਤੱਕ ਹੰਢਾਅ ਕੇ ਬਿਰਹਾ, ਅਸਾਂ ਰੋਗ ਜਿੰਦ ਨੂੰ ਲਾਇਆ, ਮਾੜੇ ਲੇਖ ਅਸਾਡੇ ਕਿ ਇੱਕ ਦੂਜੇ ਦੀ ਝਲਕ ਨਸੀਬ ਨਹੀਂ ਏ| ਲਫ਼ਜ਼ ਮੇਰੇ ਆਵਾਜ਼ ਤੇਰੀ ਗਜ਼ਲ ਮੁਕੰਮਲ ਹੋ ਜਾਂਦੀ ਲੇਕਿਨ, ਮਿਸਰਿਆ ਦੇ ਰੁਕਨਾਂ ਅੰਦਰ ਦਿਸਦੀ ਕੋਈ ਤਰਤੀਬ ਨਹੀਂ ਏ| ਪਰਵਾਜ਼ ਭਰ ਕੇ ਤੇਰੇ ਕੋਲ ਆਵਾਂ, ਖੰਭ ਮੇਰੇ ਜੇ ਹੁੰਦੇ ਮਹਿਰਮਾ, ਪਰ ਤੇਰੇ ਸ਼ਹਿਰ ਆਉਣ ਲਈ ਲੱਭਦੀ ਕੋਈ ਤਰਕੀਬ ਨਹੀਂ ਏ।| ਦਿਲਬਰ ਮੇਰਾ, ਹਮਦਮ ਮੇਰਾ, ਸੁਫਨਿਆਂ 'ਚ ਆਉੰਦਾ ਅਕਸਰ, ਪਰ ਹਕੀਕੀ ਰੂਪ ਵਿੱਚ ਉਹ ਕਿਉੰ ਤਬੱਸੁਮ ਦੇ ਕਰੀਬ ਨਹੀੰ ਏ। 🖋ਅੰਜੂ ਬਾਲਾ ਤਬੱਸੁਮ ©anju bala@tabassum

#ਪੰਜਾਬੀ  ਬਿਰਹਾ

ਦਰਦ ਅਵੱਲੇ ਦਿਲ ਦੇ ਅੰਦਰ, ਪਰ ਬੁੱਲ੍ਹਾਂ ਤੇ ਚੀਸ ਨਹੀਂ ਏ, 
ਹਿਜਰਾਂ ਵਿੱਚੋਂ ਲੰਘ ਰਹੀ ਹਾਂ, ਕਿੰਝ ਕਹਾਂ ਤਕਲੀਫ ਨਹੀਂ ਏ।

ਹੈ ਮੁਹੱਬਤ ਦੀ ਗੱਲ ਕਰਦਾ ਪਿਆ ਇਹ ਸਾਰਾ ਜ਼ਮਾਨਾ,
ਪਰ ਜਿੰਨੀ ਚੰਗੀ ਦਿਸਦੀ ਦੁਨੀਆ, ਓਨੀ ਤੇ ਸ਼ਰੀਫ ਨਹੀਂ ਏ।

ਮੰਨਿਆ ਇਸ਼ਕ ਆਸਾਨ ਨਈ, ਸੂਈ ਦਾ ਨੱਕਾ ਲੰਘਣਾ ਪੈਂਦਾ,
ਪਰ ਕੋਈ ਆਸ਼ਿਕ ਲੰਘ ਸਕੇ ਨਾ, ਇਹ ਤੇ ਏਨਾ ਬਰੀਕ ਨਹੀਂ ਏ।

ਲੋਕੋ! ਦਿਲ ਦੀ ਜ਼ਰਖੇਜ਼ ਜ਼ਮੀਨ ਤੇ ਇੱਕੋ ਹੀ ਫਸਲ ਉੱਗਦੀ ਏ,
ਨਾਂਅ ਉਸਦਾ ਹੈ ਮੁਹੱਬਤ ਕੋਈ ਰਬੀ ਜਾਂ ਖਰੀਫ਼ ਨਹੀਂ ਏ|

 ਕੈਸੀ ਦਿਲਲਗੀ ਤੇਰੇ ਨਾਲ ਕਿ ਜਗ ਵੈਰੀ ਹੋ ਗਿਆ ਸਾਰਾ, 
ਇਸ ਦੁਨੀਆ ਵਿੱਚ ਕਿੰਝ ਕਹਾਂ ਮੇਰਾ ਕੋਈ ਰਕੀਬ ਨਹੀਂ ਏ|
 
ਇੱਕ ਉਮਰ ਤੱਕ ਹੰਢਾਅ ਕੇ ਬਿਰਹਾ, ਅਸਾਂ ਰੋਗ ਜਿੰਦ ਨੂੰ ਲਾਇਆ,
ਮਾੜੇ ਲੇਖ ਅਸਾਡੇ ਕਿ ਇੱਕ ਦੂਜੇ ਦੀ ਝਲਕ ਨਸੀਬ ਨਹੀਂ ਏ| 

ਲਫ਼ਜ਼ ਮੇਰੇ ਆਵਾਜ਼ ਤੇਰੀ ਗਜ਼ਲ ਮੁਕੰਮਲ ਹੋ ਜਾਂਦੀ ਲੇਕਿਨ,
ਮਿਸਰਿਆ ਦੇ ਰੁਕਨਾਂ ਅੰਦਰ ਦਿਸਦੀ ਕੋਈ ਤਰਤੀਬ ਨਹੀਂ ਏ|

ਪਰਵਾਜ਼ ਭਰ ਕੇ ਤੇਰੇ ਕੋਲ ਆਵਾਂ, ਖੰਭ ਮੇਰੇ ਜੇ ਹੁੰਦੇ ਮਹਿਰਮਾ,
ਪਰ ਤੇਰੇ ਸ਼ਹਿਰ ਆਉਣ ਲਈ ਲੱਭਦੀ ਕੋਈ ਤਰਕੀਬ ਨਹੀਂ ਏ।|
  
ਦਿਲਬਰ ਮੇਰਾ, ਹਮਦਮ ਮੇਰਾ, ਸੁਫਨਿਆਂ 'ਚ ਆਉੰਦਾ ਅਕਸਰ,
ਪਰ ਹਕੀਕੀ ਰੂਪ ਵਿੱਚ ਉਹ ਕਿਉੰ ਤਬੱਸੁਮ ਦੇ ਕਰੀਬ ਨਹੀੰ ਏ।

🖋ਅੰਜੂ ਬਾਲਾ ਤਬੱਸੁਮ

©anju bala@tabassum

#ਪੰਜਾਬੀ ਕਵਿਤਾ

13 Love

16 Love

यूं तो बेगाने शहर में हमने लाखों ही दोस्त बनाए, मगर अपने शहर का तो दुश्मन भी हमें अपना अपना सा लगता है! 🖋तबस्सुम ©anju bala@tabassum

#Quotes #sadak  यूं तो बेगाने शहर में हमने 
लाखों ही दोस्त बनाए,
मगर अपने शहर का तो दुश्मन भी 
हमें अपना अपना सा लगता है!
🖋तबस्सुम

©anju bala@tabassum

#sadak

14 Love

White ਰਾਤ ਨੇ ਕ‍ਾਇਨਾਤ ਦੀ ਸਾਰੀ ਕਾਲਖ ਪੀ ਲਈ, ਤਾਰੇ ਟੁੱਟ-ਟੁੱਟ ਆਪਣੀ ਕੁਰਬਾਨੀ ਦਿੰਦੇ ਰਹੇ, ਪਰ ਖੂਬਸੂਰਤੀ ਦੀਆਂ ਕਾਇਲ ਚੰਚਲ ਅੱਖਾਂ, ਸਾਰੀ ਰਾਤ ਚੰਨ ਨੂੰ ਹੀ ਵੇਖਦੀਆਂ ਰਹੀਆਂ। 🖋ਅੰਜੂ ਬਾਲਾ ਤਬੱਸੁਮ ©anju bala@tabassum

#love_shayari  White 
ਰਾਤ ਨੇ ਕ‍ਾਇਨਾਤ ਦੀ ਸਾਰੀ ਕਾਲਖ ਪੀ ਲਈ,
ਤਾਰੇ ਟੁੱਟ-ਟੁੱਟ ਆਪਣੀ ਕੁਰਬਾਨੀ ਦਿੰਦੇ ਰਹੇ,
ਪਰ ਖੂਬਸੂਰਤੀ ਦੀਆਂ ਕਾਇਲ ਚੰਚਲ ਅੱਖਾਂ,
ਸਾਰੀ ਰਾਤ ਚੰਨ ਨੂੰ ਹੀ ਵੇਖਦੀਆਂ ਰਹੀਆਂ।

🖋ਅੰਜੂ ਬਾਲਾ ਤਬੱਸੁਮ

©anju bala@tabassum

ਨਾ ਡਾਕੀਏ ਦੇ ਸਾਇਕਲ ਦੀ ਟੱਲੀ ਖੜਕੇ, ਨਾ ਹੀ ਸੁਣਾਈ ਦੇਵੇ, ਹੁਣ ਸ਼ੋਰ ਚਿੱਠੀਆਂ ਦਾ, ਉਦੋੰ ਇੰਤਜ਼ਾਰ ਇਬਾਦਤ ਹੋ ਨਿਬੜਦਾ ਸੀ, ਹੁੰਦਾ ਸੀ 'ਤਬੱਸੁਮ' ਜਦੋੰ ਦੌਰ ਚਿੱਠੀਆਂ ਦਾ। 🖋ਅੰਜੂ ਬਾਲਾ ਤਬੱਸੁਮ ©anju bala@tabassum

#letters  ਨਾ ਡਾਕੀਏ ਦੇ ਸਾਇਕਲ ਦੀ ਟੱਲੀ ਖੜਕੇ, 
ਨਾ ਹੀ ਸੁਣਾਈ ਦੇਵੇ, ਹੁਣ ਸ਼ੋਰ ਚਿੱਠੀਆਂ ਦਾ,
ਉਦੋੰ ਇੰਤਜ਼ਾਰ ਇਬਾਦਤ ਹੋ ਨਿਬੜਦਾ ਸੀ,
ਹੁੰਦਾ ਸੀ 'ਤਬੱਸੁਮ' ਜਦੋੰ ਦੌਰ ਚਿੱਠੀਆਂ ਦਾ।
🖋ਅੰਜੂ ਬਾਲਾ ਤਬੱਸੁਮ

©anju bala@tabassum

#letters

18 Love

ਮੁਹੱਬਤ ਰਾਸ ਨਹੀੰ ਆਉੰਦੀ, ਕਮ ਦਿਲਿਆਂ ਤੇ ਕਾਇਰਾਂ ਨੂੰ, ਬੱਸ, ਉਲਫਤ ਜੋਗੇ ਰਹਿ ਗਏ, ਨਫਰਤ ਨ੍ਹੀ ਆਉੰਦੀ ਸ਼ਾਇਰਾਂ ਨੂੰ। 🖋ਅੰਜੂ ਬਾਲਾ ਤਬੱਸੁਮ ©anju bala@tabassum

#Punjabi  ਮੁਹੱਬਤ ਰਾਸ ਨਹੀੰ ਆਉੰਦੀ,
 ਕਮ ਦਿਲਿਆਂ ਤੇ ਕਾਇਰਾਂ ਨੂੰ,
 ਬੱਸ, ਉਲਫਤ ਜੋਗੇ ਰਹਿ ਗਏ,
ਨਫਰਤ ਨ੍ਹੀ ਆਉੰਦੀ ਸ਼ਾਇਰਾਂ ਨੂੰ।
🖋ਅੰਜੂ ਬਾਲਾ ਤਬੱਸੁਮ

©anju bala@tabassum

#Punjabi

14 Love

Trending Topic