ਜਿੱਥੇ ਲੈ ਆਈਂ ਏਂ ਜਿੰਦੜੀਏ ,
ਏਥੇ ਆਉਣ ਦੀ ਚਾਹਤ ਨਹੀਂ ਸੀ,
ਜਿੱਥੇ ਜਾਣ ਨੂੰ ਰੂਹ ਮੇਰੀ ਤਰਸੀ ਅਕਸਰ,
ਉਸ ਦੇ ਕੋਲ ਜਾਣ ਦੇ ਪਹਿਲਾਂ ਕਦੇ ਲਾਯਕ ਨਹੀਂ ਸੀ,
ਸਮਾਂ ਬੀਤਤੇ- ਬੀਤਤੇ ਕਇ ਵਰੇ ਬੀਤ ਗਏ,
ਰੂਹ ਨੂੰ ਖਿੱਚ ਜੇਹੀ ਪਇ ਕਿ ਉੱਡ ਕੇ ਓਹਦੇ ਕੋਲ ਚਲਾ ਜਾਵਾਂ ,
ਫੇਰ ਸੋਚਿਆ ਇੰਝ ਮਿਲਣ ਦੀ ਸ਼ਾਯਦ ,
ਹੁਣ ਓਹਦੇ ਕੋਲ ਵੀ ਇਜ਼ਾਜਤ ਨਹੀਂ।
-ਬਿੱਟੂ ਬੇਈਮਾਨ
.
©Bittu Beimaan
Continue with Social Accounts
Facebook Googleor already have account Login Here