batmeez shayar

batmeez shayar

  • Latest
  • Popular
  • Video

ਥੋਨੂੰ ਮੈ ਹੁਣ ਮਾਫ਼ ਨਹੀਂ ਕਰਨਾ ਆਪਣੀ ਕੁਦਰਤ ਨੂੰ ਮੈ ਖੁਦ ਸਾਫ ਹੈ ਕਰਨਾ ਤੁਸੀ ਮੇਰੀ ਕੁਦਰਤ ਨੂੰ ਦੋ ਹਿੱਸਿਆਂ ਦੇ ਵਿਚ ਪਾੜਿਆ ਐ ਨਾਲੇ ਮੈਨੂੰ ਵੀ ਮੰਦਰਾਂ ਮਸਜਿਦਾਂ ਦੇ ਵਿੱਚ ਤਾੜਿਆ ਐ ਮੈ ਆਪਣੇ ਆਪ ਨੂੰ ਖੁਦ ਅਜ਼ਾਦ ਹੈ ਕਰਨਾ ਥੋਨੂੰ ਵੀ ਹੁਣ ਮੈ ਮਾਫ ਨਹੀਂ ਕਰਨਾ ਕਈ ਕਹਿੰਦੇ ਨੇ ਰੱਬਾ ਅਸੀ ਦੱਸ ਤੇਰਾ ਕਿ ਵਿਗਾੜਿਆ ਐ ਦੋ ਪਲ ਦੇ ਸਵਾਦ ਲਈ ਕੁੱਝ ਕਾ ਜਾਨਵਰਾਂ ਨੂੰ ਹੀ ਮਾਰਿਆ ਐ ਇਸੇ ਲਈ ਦਰ ਦਰਵਾਜੇ ਸਭ ਬੰਦ ਮੈ ਕਰਲੇ ਹੁਣ ਦੇਣਾ ਤੁਸੀ ਕਿੱਥੇ ਧਰਨਾ ਥੋਨੂੰ ਹੁਣ ਮੈ ਮਾਫ ਨਹੀਂ ਕਰਨਾ ਆਪਣੀ ਕੁਦਰਤ ਨੂੰ ਖੁਦ ਸਾਫ ਮੈ ਕਰਨਾ

 ਥੋਨੂੰ ਮੈ ਹੁਣ ਮਾਫ਼ ਨਹੀਂ ਕਰਨਾ
ਆਪਣੀ ਕੁਦਰਤ ਨੂੰ ਮੈ ਖੁਦ ਸਾਫ ਹੈ ਕਰਨਾ
ਤੁਸੀ ਮੇਰੀ ਕੁਦਰਤ ਨੂੰ ਦੋ ਹਿੱਸਿਆਂ ਦੇ ਵਿਚ ਪਾੜਿਆ ਐ
ਨਾਲੇ ਮੈਨੂੰ ਵੀ ਮੰਦਰਾਂ ਮਸਜਿਦਾਂ ਦੇ ਵਿੱਚ ਤਾੜਿਆ ਐ
ਮੈ ਆਪਣੇ ਆਪ ਨੂੰ ਖੁਦ ਅਜ਼ਾਦ ਹੈ ਕਰਨਾ
ਥੋਨੂੰ ਵੀ ਹੁਣ ਮੈ ਮਾਫ ਨਹੀਂ ਕਰਨਾ  
ਕਈ ਕਹਿੰਦੇ ਨੇ ਰੱਬਾ ਅਸੀ ਦੱਸ ਤੇਰਾ ਕਿ ਵਿਗਾੜਿਆ ਐ
ਦੋ ਪਲ ਦੇ ਸਵਾਦ ਲਈ ਕੁੱਝ ਕਾ ਜਾਨਵਰਾਂ ਨੂੰ ਹੀ ਮਾਰਿਆ ਐ
ਇਸੇ ਲਈ ਦਰ ਦਰਵਾਜੇ ਸਭ ਬੰਦ ਮੈ ਕਰਲੇ 
ਹੁਣ ਦੇਣਾ ਤੁਸੀ ਕਿੱਥੇ ਧਰਨਾ 
ਥੋਨੂੰ ਹੁਣ ਮੈ ਮਾਫ ਨਹੀਂ ਕਰਨਾ               
ਆਪਣੀ ਕੁਦਰਤ ਨੂੰ ਖੁਦ ਸਾਫ ਮੈ ਕਰਨਾ

ਥੋਨੂੰ ਮੈ ਹੁਣ ਮਾਫ਼ ਨਹੀਂ ਕਰਨਾ ਆਪਣੀ ਕੁਦਰਤ ਨੂੰ ਮੈ ਖੁਦ ਸਾਫ ਹੈ ਕਰਨਾ ਤੁਸੀ ਮੇਰੀ ਕੁਦਰਤ ਨੂੰ ਦੋ ਹਿੱਸਿਆਂ ਦੇ ਵਿਚ ਪਾੜਿਆ ਐ ਨਾਲੇ ਮੈਨੂੰ ਵੀ ਮੰਦਰਾਂ ਮਸਜਿਦਾਂ ਦੇ ਵਿੱਚ ਤਾੜਿਆ ਐ ਮੈ ਆਪਣੇ ਆਪ ਨੂੰ ਖੁਦ ਅਜ਼ਾਦ ਹੈ ਕਰਨਾ ਥੋਨੂੰ ਵੀ ਹੁਣ ਮੈ ਮਾਫ ਨਹੀਂ ਕਰਨਾ ਕਈ ਕਹਿੰਦੇ ਨੇ ਰੱਬਾ ਅਸੀ ਦੱਸ ਤੇਰਾ ਕਿ ਵਿਗਾੜਿਆ ਐ ਦੋ ਪਲ ਦੇ ਸਵਾਦ ਲਈ ਕੁੱਝ ਕਾ ਜਾਨਵਰਾਂ ਨੂੰ ਹੀ ਮਾਰਿਆ ਐ ਇਸੇ ਲਈ ਦਰ ਦਰਵਾਜੇ ਸਭ ਬੰਦ ਮੈ ਕਰਲੇ ਹੁਣ ਦੇਣਾ ਤੁਸੀ ਕਿੱਥੇ ਧਰਨਾ ਥੋਨੂੰ ਹੁਣ ਮੈ ਮਾਫ ਨਹੀਂ ਕਰਨਾ ਆਪਣੀ ਕੁਦਰਤ ਨੂੰ ਖੁਦ ਸਾਫ ਮੈ ਕਰਨਾ

3 Love

#ਕਵਿਤਾ

42 View

#ਸ਼ਾਇਰੀ #batmeezshayar
Trending Topic