Bejaan_Shayer

Bejaan_Shayer Lives in Hoshiarpur, Punjab, India

follow me on Instagram @bejaan_shayer follow me on fb @gou rav

  • Latest
  • Popular
  • Video

ਇਸ ਪਿੰਡ ਦੀ ਮਿੱਟੀ ਚੋਂ ਮਿਲੇ ਨੇ ਕੁੱਝ ਤਾਬੀਜ਼, ਪਤਾ ਕਰੋ ਕਿ ਇਹ ਕਿਤੇ ਰਾਂਝੇ ਦਾ ਪਿੰਡ ਤੇ ਨਹੀਂ। @bejaan_shayer

#nojotopunjabi #bejaan_shayer #Punjabi  ਇਸ ਪਿੰਡ ਦੀ ਮਿੱਟੀ ਚੋਂ ਮਿਲੇ ਨੇ ਕੁੱਝ ਤਾਬੀਜ਼,
ਪਤਾ ਕਰੋ ਕਿ ਇਹ ਕਿਤੇ ਰਾਂਝੇ ਦਾ ਪਿੰਡ ਤੇ ਨਹੀਂ।
@bejaan_shayer

ਜਿੱਥੇ ਉਰਦੂ ਨਾਲ਼ ਪੰਜਾਬੀ ਬੋਲਣ, ਹਾਂ ਮੈਂ ਲਾਹੋਰ ਦੀ ਗੱਲ ਕਰਦਾ। @bejaan_shayer

#विचार #nojotopunjabi #urdupunjabi #Punjabi  ਜਿੱਥੇ ਉਰਦੂ ਨਾਲ਼ ਪੰਜਾਬੀ ਬੋਲਣ,
ਹਾਂ ਮੈਂ ਲਾਹੋਰ ਦੀ ਗੱਲ ਕਰਦਾ।
@bejaan_shayer

Don't go outside, Go inside

#indiafightscarona #बात #nojotoapp #lockdown #CARONA  Don't go outside,
Go inside

मौत का साया है सर पर, चलो रहते हैं घर पर। आज दस्तक है दरवाजे पर, और दिल में भी घबराहट है, लेकिन हमारे दिन संवरने की, पूरी-पूरी आस है, अंधेरे के बाद कहते हैं, उजाला होता है दर पर मौत का साया है सर पर, चलो रहते हैं घर पर। के छूत की बिमारी है, और छूने से बचना है, बच्चों बुजुर्गों का ख्याल रख के, अच्छा नागरिक बनना है तत्पर, मौत का साया है सर पर, चलो रहते हैं घर पर। लक्ष्मनरेखा खींच लो भारतीयो, लक्ष्मनरेखा खींच लो भारतीयो, करोना नाम का रावण, ना आ सके दर पर, मौत का साया है सर पर, चलो रहते हैं घर पर। Writer- @bejaan_shayer

#कविता #nojotohindi #coronavirus #positive #virus  मौत का साया है सर पर,
चलो रहते हैं घर पर।
आज दस्तक है दरवाजे पर,
और दिल में भी घबराहट है,
लेकिन हमारे दिन संवरने की,
पूरी-पूरी आस है,
अंधेरे के बाद कहते हैं,
उजाला होता है दर पर
मौत का साया है सर पर,
चलो रहते हैं घर पर।
के छूत की बिमारी है,
और छूने से बचना है,
बच्चों बुजुर्गों का ख्याल रख के,
अच्छा नागरिक बनना है तत्पर,
मौत का साया है सर पर,
चलो रहते हैं घर पर।
लक्ष्मनरेखा खींच लो भारतीयो,
लक्ष्मनरेखा खींच लो भारतीयो,
करोना नाम का रावण,
ना आ सके दर पर,
मौत का साया है सर पर,
चलो रहते हैं घर पर।
Writer- @bejaan_shayer

ਅੱਜ ਬੇਗਾਨੇ ਮੁਲਕ ਵਿੱਚ ਪੱਕੇਆ ਹੋਣ ਤੇ, ਆਪਣਾ ਕੱਚਾ ਵੇਹੜਾ ਚੇਤੇ ਆਉਂਦਾ ਹੈ। @bejaan_shayer

#ਵਿਚਾਰ  ਅੱਜ ਬੇਗਾਨੇ ਮੁਲਕ ਵਿੱਚ ਪੱਕੇਆ ਹੋਣ ਤੇ,
ਆਪਣਾ ਕੱਚਾ ਵੇਹੜਾ ਚੇਤੇ ਆਉਂਦਾ ਹੈ।
@bejaan_shayer

ਅੱਜ ਬੇਗਾਨੇ ਮੁਲਕ ਵਿੱਚ ਪੱਕੇਆ ਹੋਣ ਤੇ, ਆਪਣਾ ਕੱਚਾ ਵੇਹੜਾ ਚੇਤੇ ਆਉਂਦਾ ਹੈ। @bejaan_shayer

8 Love

ਤੂੰ ਪਰਾਇਆ ਕਰ ਗਿਆ ਜੇਹੜੇ ਮਿਲਦੇ ਸੀ ਬਾਹਾ ਕੱਡ ਕੱਡ ਕੇ, ਹੁਣ ਓਹ ਯਾਰ ਨਹੀੳ ਮਿਲਦੇ, ਉਂਝ ਕਹਿਣ ਏਥੇ ਬੜੇ ਬਾਈ ਬਾਈ ਜੀ, ਪਰ ਲਾਗਦੇ ਨਾਂ ਨਵੇਂ ਜੇ ਦਿੱਲ ਤੇ।

 ਤੂੰ ਪਰਾਇਆ ਕਰ ਗਿਆ ਜੇਹੜੇ ਮਿਲਦੇ ਸੀ ਬਾਹਾ ਕੱਡ ਕੱਡ ਕੇ,
ਹੁਣ ਓਹ ਯਾਰ ਨਹੀੳ ਮਿਲਦੇ,
ਉਂਝ ਕਹਿਣ ਏਥੇ ਬੜੇ ਬਾਈ ਬਾਈ ਜੀ,
ਪਰ ਲਾਗਦੇ ਨਾਂ ਨਵੇਂ ਜੇ ਦਿੱਲ ਤੇ।

ਤੂੰ ਪਰਾਇਆ ਕਰ ਗਿਆ ਜੇਹੜੇ ਮਿਲਦੇ ਸੀ ਬਾਹਾ ਕੱਡ ਕੱਡ ਕੇ, ਹੁਣ ਓਹ ਯਾਰ ਨਹੀੳ ਮਿਲਦੇ, ਉਂਝ ਕਹਿਣ ਏਥੇ ਬੜੇ ਬਾਈ ਬਾਈ ਜੀ, ਪਰ ਲਾਗਦੇ ਨਾਂ ਨਵੇਂ ਜੇ ਦਿੱਲ ਤੇ।

0 Love

Trending Topic