Gagan Lyrics

Gagan Lyrics

I'm Punjabi song writer in Punjab my Instagram id te message kar sakate ho aap my Instagram id link https://www.instagram.com/gagan_lyricst/

  • Latest
  • Popular
  • Video

ਰੋਂਦੇ ਸੀ ਪਰ ਕੱਲੇ ਕੱਲੇ ਸਾਹਮਣੇ ਰੋ ਤਾਂ ਹੋਇਆ ਨੀ ਜੋ ਹੋਇਆ ਸਾਡੇ ਨਾਲ ਕੁੜੇ ਸਾਥੋਂ ਲਫਜਾਂ ਚ ਬਿਆਨ ਹੋਇਆ ਨੀ ©Gagan Lyrics

#ਪਿਆਰ #Sunrise  ਰੋਂਦੇ ਸੀ ਪਰ ਕੱਲੇ ਕੱਲੇ
ਸਾਹਮਣੇ ਰੋ ਤਾਂ ਹੋਇਆ ਨੀ
ਜੋ ਹੋਇਆ  ਸਾਡੇ ਨਾਲ ਕੁੜੇ
ਸਾਥੋਂ ਲਫਜਾਂ ਚ ਬਿਆਨ ਹੋਇਆ ਨੀ

©Gagan Lyrics

#Sunrise

10 Love

ਗੱਡੀ ਵਿੱਚ ਸਦ ਭਾਵੇ 12 ਲੱਖ ਦਾ ਦਿਲ ਹੋਵੇ ਤਾਹੀ ਚੱਲਦਾਈ ਏ ਮੁੰਡੇ ਆ ਜਹਿਣਾ ਠੋਕਣਾ ਹੁੰਦਾ ਏ ਵੇਰੀ ਚੱਟ ਠੋਕਦੇ ਲਾਫੜੇ ਨਾ ਕਰ ਜਾਦੇ ਢੇਰ ਮੁੰਡੇ ਆ ©Gagan Lyrics

#ਡਰ  ਗੱਡੀ ਵਿੱਚ ਸਦ ਭਾਵੇ 12 ਲੱਖ ਦਾ
ਦਿਲ ਹੋਵੇ ਤਾਹੀ ਚੱਲਦਾਈ ਏ ਮੁੰਡੇ ਆ
ਜਹਿਣਾ ਠੋਕਣਾ ਹੁੰਦਾ ਏ ਵੇਰੀ ਚੱਟ ਠੋਕਦੇ
ਲਾਫੜੇ ਨਾ ਕਰ ਜਾਦੇ ਢੇਰ ਮੁੰਡੇ ਆ

©Gagan Lyrics

ਰਾਜ ਚਾਂਦ ਦਾ

9 Love

Asi chup kade hoge te veri bhuee charge ne shoch ke hrani hoi ee ki bache pyo de mure kharge ne. ©Gagan Lyrics

#ਡਰ  Asi chup kade hoge 
te veri bhuee charge ne
shoch ke hrani hoi ee
ki bache pyo de mure kharge ne.

©Gagan Lyrics

Jigra

10 Love

ਅੱਜ ਲਿੱਖਕੇ ਚਿੱਠੀ ਭੈਜੂਗਾ📝 Phone ਤਾ ਤੂੰ ਚੁੱਕਦੀ ਨੀ 💌3_4 ਚਿੱਠੀਆਂ ਹੋਣ ਗਈ ਇੱਕੋ ਚਿੱਠੀ ਚ ਗੱਲ ਮੇਰੀ ਮੁੱਕਦੀ ਨੀ ਨੀ ਤੂੰਵੀ ਦੇਦੀ Reply ਛੇਤੀ⏳ ਚਾਂਦ ਦੀ ਧੜਕਣ ਜਾਵੇ ਰੁੱਕਦੀ ਨੀ❣️ ©Gagan Lyrics

#ਸ਼ਾਇਰੀ  ਅੱਜ ਲਿੱਖਕੇ ਚਿੱਠੀ ਭੈਜੂਗਾ📝
Phone ਤਾ ਤੂੰ ਚੁੱਕਦੀ ਨੀ
💌3_4 ਚਿੱਠੀਆਂ ਹੋਣ ਗਈ
ਇੱਕੋ ਚਿੱਠੀ ਚ ਗੱਲ ਮੇਰੀ ਮੁੱਕਦੀ ਨੀ
ਨੀ ਤੂੰਵੀ ਦੇਦੀ Reply ਛੇਤੀ⏳
ਚਾਂਦ ਦੀ ਧੜਕਣ ਜਾਵੇ ਰੁੱਕਦੀ ਨੀ❣️

©Gagan Lyrics

chittiaa

11 Love

Mare time di yaari koi koi nabada ee. chaga time hove te har koi gle lgaouda ee. aajkal shache pyaar nio milde tokha pla ch ho jada ee. ©Gagan Lyrics

#ਸ਼ਾਇਰੀ #alone  Mare time di yaari
koi koi nabada ee.
chaga time  hove te
har koi gle lgaouda ee.
aajkal shache pyaar nio milde
 tokha pla ch ho jada ee.

©Gagan Lyrics

#alone

8 Love

akha cho parda ee .. banda kito kito bolda samne ta dsada ni chand geet jajbat kholda.. ©Gagan Lyrics

#ਵਿਚਾਰ #Ride  akha cho parda ee ..
banda kito kito bolda 
samne ta dsada ni
chand geet jajbat kholda..

©Gagan Lyrics

#Ride

9 Love

Trending Topic