English
+918699852069 whatsapp only
ਤੇਰੀ ਹਰ ਅਦਾ ਮੇ ਕੋਈ ਤੋ ਬਾਤ ਹੈ ਜੋ ਮੈ ਦਿਵਾਨਾ ਸਾ ਹੋ ਜਾਤਾ ਹੂੰ ਹਰ ਜਗ੍ਹਾ ਵੇਖਤਾ ਹੂੰ ਤੁਮਹੇਂ ਖੁਦ ਸੇ ਵੀ ਬੇਗਾਨਾ ਸਾ ਹੋ ਜਾਤਾ ਹੁੰ.. ©ਗੈਵੀ ਸੰਧਰਾ
ਗੈਵੀ ਸੰਧਰਾ
5 Love
ਮੈਨੂੰ ਰੋਜ ਹਵਾਵਾਂ ਬੋਲਦੀਆਂ ਜਾ ਮਿਲ ਲਾ ਜਾਕੇ ਸੱਜਣਾ ਨੂੰ... ਜੋ ਕਾਪੀ ਉੱਤੇ ਲਿਖਦਾ ਏ ਜਾ ਬੋਲ ਦੇ ਜਾਕੇ ਸੱਜਣਾ ਨੂੰ .... ਅਲਫਾਜ ਦਿਲ ਦੇ ❤️ الفاظ دل دے ©ਗੈਵੀ ਸੰਧਰਾ
7 Love
ਮੈਨੂੰ, ਤੈਥੋਂ ਵਧ ਕੇ ਨਹੀਂ ਹੋਰ ਕੋਈ... ਤੂੰ, ਮੈਨੂੰ ਸਭ ਤੋਂ ਪਿਆਰਾ ਏ ! ਮੈਂ ਇਨਾ ਕਹਾਂਗਾ ਤੇਰੇ ਲਈ... ਮੇਰੇ ਜੀਣ ਦਾ ਤੂੰ ਸਹਾਰਾ ਏ। !
12 Love
ਨਜ਼ਰ ਨਾ ਲੱਗ ਜਾਵੇ ਤੈਨੂੰ ਕਿਸੇ ਦੀ... ਸਾਰੀ ਦੁਨੀਆਂ ਤੋਂ ਛੁਪਾ ਕੇ ਰੱਖ ਲਾਵਾਂ ਤੈਨੂੰ ! ਬਸ ਇਹੀ ਆਰਜ਼ੂ ਹੈ ਮੇਰੀ ਆਹਾ ਜਿੰਦਗੀ ਵਿੱਚ... ਹਰ ਜਨਮ ਚ ਪਿਆਰ ਮਿਲਦਾ ਰਹੇ ਤੇਰਾ, ਮੈਨੂੰ ! ©ਗੈਵੀ ਸੰਧਰਾ
11 Love
ਸਾਇਦ ਮੈਨੂੰ ਉਹ ਦੁੱਖੀ ਨਹੀਂ ਕਰ ਰਿਹਾ ਕਿਤੇ ਨਾ ਕਿਤੇ ਮੈਂ ਆਪ ਹੋ ਰਹੀ ਆ ਉਹਦੀਆਂ ਗੱਲਾਂ ਜੋ ਮੈਂ ਮੰਨ ਲਈਆਂ ਸੀ ਸਾਇਦ ਅੱਜ ਉਹਨਾਂ ਕਰਕੇ ਹੀ ਰੋ ਰਹੀ ਆ।।। G. P. S ©ਗੈਵੀ ਸੰਧਰਾ
10 Love
ਏਕ ਬਾਤ ਬੋਲੂੰ ਦਿਲ ਕੀ ਸਚ ਬੋਲੂੰਗਾ ਕਸਮ ਸੇ..... ਅਬ ਏਕ ਡਰ ਸਾ ਲਗਨੇ ਲਗਾ ਹੈ ਕਹੀਂ ਤੁਮ ਦੂਰ ਨਾ ਹੋ ਜਾਓ ਹਮ ਸੇ.... ਅਲਫਾਜ ਦਿਲ ਦੇ ❤️ ©ਗੈਵੀ ਸੰਧਰਾ
9 Love
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here