Gagan 'Dardi'

Gagan 'Dardi'

Apne aap ke baare mein kya bya'n krein hum..... zamane ki thokrein khate khate patther ho gye hain, or bhla patther bhi kabhi bole hain?

  • Latest
  • Popular
  • Video

कितना ना-शुक्र हो गया हूँ मैं , जो दिन रात अडोल खड़ा रहता मेरी सांसों के लिए, उसी को जड़ों से उखाड़ के फेंक देता हूँ #Gagan'Dardi'

#Chipko_Movement_Anniversary #Gagan  कितना ना-शुक्र हो गया हूँ मैं , 

जो दिन रात अडोल खड़ा रहता मेरी सांसों के लिए, 

उसी को जड़ों से उखाड़ के फेंक देता हूँ 
      
                             #Gagan'Dardi'

ਦੁਨੀਆ ਮਤਲਬ ਦੀ ਮਤਲਬ ਦੀ ਦੁਨੀਆਂ ਦਾ ਮੈਨੂੰ ਓਦੋਂ ਪਤਾ ਲੱਗਿਆ, ਜਦੋਂ ਕਿਸੇ ਆਪਣੇ ਹੀ ਖਾਸ ਨੇ ਮੈਨੂੰ ਕਿਹਾ "ਮੁਆਫ਼ ਕਰਨਾ ਮੈਂ ਪਹਿਚਾਣਿਆ ਨ੍ਹੀਂ ਤੈਨੂੰ।"

#Punjabi #world  ਦੁਨੀਆ ਮਤਲਬ ਦੀ ਮਤਲਬ ਦੀ ਦੁਨੀਆਂ ਦਾ ਮੈਨੂੰ ਓਦੋਂ ਪਤਾ ਲੱਗਿਆ, ਜਦੋਂ ਕਿਸੇ ਆਪਣੇ ਹੀ ਖਾਸ ਨੇ ਮੈਨੂੰ ਕਿਹਾ "ਮੁਆਫ਼ ਕਰਨਾ ਮੈਂ ਪਹਿਚਾਣਿਆ ਨ੍ਹੀਂ ਤੈਨੂੰ।"

#world #Punjabi shayeri

5 Love

ਦਿਨ ਵਿਸਾਖੀ ਦਾ ਸੀ 13 ਅਪ੍ਰੈਲ 1699 ਦਾ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬ ਦੀ ਨੁਹਾਰ ਬਦਲ ਦਿੱਤੀ ਪੰਜ ਸੀਸ ਮੰਗੇ ਤੇ ਝੋਲੀ ਵਿੱਚ ਇੱਕ ਦਾਤ ਪਾਈ ਤੇ ਨਾਂ ਰੱਖਿਆ 'ਖਾਲਸਾ'

#baisakhi #guru  ਦਿਨ ਵਿਸਾਖੀ ਦਾ ਸੀ 13 ਅਪ੍ਰੈਲ 1699 ਦਾ,  

ਤੇ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬ ਦੀ ਨੁਹਾਰ ਬਦਲ ਦਿੱਤੀ 

ਪੰਜ ਸੀਸ ਮੰਗੇ ਤੇ ਝੋਲੀ ਵਿੱਚ ਇੱਕ ਦਾਤ ਪਾਈ 

ਤੇ  ਨਾਂ ਰੱਖਿਆ 'ਖਾਲਸਾ'

#baisakhi #guru Govind Singh Ji

8 Love

ਕਲਪਨਾ ਮੈ ਆਵਾਂ ਲਾਹੌਰ ਯੂਨੀਵਰਸਿਟੀ ਪੜਨ , ਤੇ ਤੂੰ ਖਾਲਸਾ ਕਾਲਜ ਅੰਮ੍ਰਿਤਸਰ ਵਾਸਤੇ ਬੱਸ ਫੜੇਂ,, ਤੂੰ ਕਲਪਨਾ ਤਾਂ ਕਰਕੇ ਵੇਖ, ਕਿਉਂਕਿ ਕਲਪਨਾ ਕਿਸੇ ਸਰਹੱਦ ਦੀ ਮੁਹਤਾਜ ਨਹੀਂ ਹੁੰਦੀ #Ganan'Dardi'

#ਪੰਜਾਬ #ਕਲਪਨਾ #Gagan #Ganan  ਕਲਪਨਾ ਮੈ ਆਵਾਂ ਲਾਹੌਰ ਯੂਨੀਵਰਸਿਟੀ ਪੜਨ , ਤੇ ਤੂੰ ਖਾਲਸਾ ਕਾਲਜ ਅੰਮ੍ਰਿਤਸਰ ਵਾਸਤੇ ਬੱਸ ਫੜੇਂ,, 
ਤੂੰ ਕਲਪਨਾ ਤਾਂ ਕਰਕੇ ਵੇਖ,  ਕਿਉਂਕਿ ਕਲਪਨਾ ਕਿਸੇ ਸਰਹੱਦ ਦੀ ਮੁਹਤਾਜ ਨਹੀਂ ਹੁੰਦੀ 

              #Ganan'Dardi'

ਖਾਮੋਸ਼ੀ ਲੋਕ ਕਹਿੰਦੇ ਨੇ ਕੰਨਾਂ ਵਾਸਤੇ ਠੀਕ ਨਹੀਂ ਉੱਚੀ ਆਵਾਜ਼ ਪਰ ਕਮਾਲ ਦੀ ਗੱਲ ਐ ਸਿੱਧੀ ਦਿੱਲ 'ਤੇ ਸੱਟ ਮਾਰਦੀ ਐ, ਆਵਾਜ਼ ਨਾਲੋਂ ਜ਼ਿਆਦਾ ਖਤਰਨਾਕ ਐ ਮੇਰੀ 'ਖਾਮੋਸ਼ੀ ' # Gagan'Dardi'

#ਖਾਮੋਸ਼ੀ  ਖਾਮੋਸ਼ੀ ਲੋਕ ਕਹਿੰਦੇ ਨੇ ਕੰਨਾਂ ਵਾਸਤੇ ਠੀਕ ਨਹੀਂ ਉੱਚੀ ਆਵਾਜ਼ 

ਪਰ ਕਮਾਲ ਦੀ ਗੱਲ ਐ ਸਿੱਧੀ ਦਿੱਲ 'ਤੇ ਸੱਟ ਮਾਰਦੀ ਐ, ਆਵਾਜ਼ ਨਾਲੋਂ ਜ਼ਿਆਦਾ ਖਤਰਨਾਕ ਐ ਮੇਰੀ 'ਖਾਮੋਸ਼ੀ '
 # Gagan'Dardi'
#Punjabi #Gagan

#Punjabi shayeri #Gagan 'Dardi'

48 View

Trending Topic