ਜੱਸਕਰਣ ਸੰਧੂ

ਜੱਸਕਰਣ ਸੰਧੂ Lives in Ferozepur, Punjab, India

  • Latest
  • Popular
  • Video

ਲੱਗਦਾ ਖੁੱਦ ਨੂੰ ਗਵਾ ਬੈਠਾ ਦਸ ਕਿਵੇਂ ਹੁੰਣ ਖੁੱਦ ਦੀ ਭਾਲ ਕਰਾ! ਸ਼ੀਸ਼ਾ ਵੀ ਦੇਖ ਕੇ ਹੱਸਦਾ ਏ ਕਿਵੇਂ ਖੁੱਦ ਨੂੰ ਪਰਛਾਂਵੇ ਨਾਲ ਅਜਮਾ ਲਵਾਂ!

 ਲੱਗਦਾ ਖੁੱਦ ਨੂੰ ਗਵਾ ਬੈਠਾ 
ਦਸ ਕਿਵੇਂ ਹੁੰਣ ਖੁੱਦ ਦੀ ਭਾਲ ਕਰਾ!

ਸ਼ੀਸ਼ਾ ਵੀ ਦੇਖ ਕੇ ਹੱਸਦਾ ਏ 
 ਕਿਵੇਂ ਖੁੱਦ ਨੂੰ ਪਰਛਾਂਵੇ ਨਾਲ ਅਜਮਾ ਲਵਾਂ!

ਲੱਗਦਾ ਖੁੱਦ ਨੂੰ ਗਵਾ ਬੈਠਾ ਦਸ ਕਿਵੇਂ ਹੁੰਣ ਖੁੱਦ ਦੀ ਭਾਲ ਕਰਾ! ਸ਼ੀਸ਼ਾ ਵੀ ਦੇਖ ਕੇ ਹੱਸਦਾ ਏ ਕਿਵੇਂ ਖੁੱਦ ਨੂੰ ਪਰਛਾਂਵੇ ਨਾਲ ਅਜਮਾ ਲਵਾਂ!

3 Love

ਖਾਮੋਸ਼ੀ ਲੱਗਦਾ ਖ਼ਤਰੇ ਦੀ ਨਿਸ਼ਾਨੀ ਏ ਜੁਬਾਨ ਤੇ ਬੋਲ ਹੋਕੇ ਵੀ ਨਾ ਬੋਲ ਸਕੀਏ ! ਅੱਖਾਂ ਨਾਲ ਦੇਖੇ ਲੈਣੇ ਆ ਖੁਸ਼ ਹੋਣ ਲਈ ਚਾਹਕੇ ਵੀ ਕੋਲ ਹੋਕੇ ਵੀ ਕੋਲ ਨਾ ਹੋ ਸਕੀਏ !

 ਖਾਮੋਸ਼ੀ ਲੱਗਦਾ ਖ਼ਤਰੇ ਦੀ ਨਿਸ਼ਾਨੀ ਏ ਜੁਬਾਨ
 ਤੇ ਬੋਲ ਹੋਕੇ ਵੀ ਨਾ ਬੋਲ ਸਕੀਏ !
ਅੱਖਾਂ ਨਾਲ ਦੇਖੇ ਲੈਣੇ ਆ ਖੁਸ਼ ਹੋਣ ਲਈ ਚਾਹਕੇ ਵੀ 
   ਕੋਲ ਹੋਕੇ ਵੀ ਕੋਲ ਨਾ ਹੋ ਸਕੀਏ !

ਖਾਮੋਸ਼ੀ ਲੱਗਦਾ ਖ਼ਤਰੇ ਦੀ ਨਿਸ਼ਾਨੀ ਏ ਜੁਬਾਨ ਤੇ ਬੋਲ ਹੋਕੇ ਵੀ ਨਾ ਬੋਲ ਸਕੀਏ ! ਅੱਖਾਂ ਨਾਲ ਦੇਖੇ ਲੈਣੇ ਆ ਖੁਸ਼ ਹੋਣ ਲਈ ਚਾਹਕੇ ਵੀ ਕੋਲ ਹੋਕੇ ਵੀ ਕੋਲ ਨਾ ਹੋ ਸਕੀਏ !

3 Love

ਕਰ ਇਬਾਦਤ ਕਰੀ ਮਿਹਨ" ਸਾਫ ਦਿੱਲ ਨਾਲ ! ਪੁੱਠੇ ਰਾਹ ਨਾਲੋਂ ਤਾ ਸਿੱਧੇ ਰਾਹ" ਆਪਣੇ ਨਾਲ ! ਸਵੇਰ ਹੋਵੇ ਜਾ ਸ਼ਾਮ ਜਜ਼ਬਾਤ" ਰੱਬ ਨਾਲ !

 ਕਰ ਇਬਾਦਤ ਕਰੀ ਮਿਹਨ"
 ਸਾਫ ਦਿੱਲ ਨਾਲ ! 
ਪੁੱਠੇ ਰਾਹ ਨਾਲੋਂ ਤਾ ਸਿੱਧੇ ਰਾਹ"
 ਆਪਣੇ ਨਾਲ !
ਸਵੇਰ ਹੋਵੇ ਜਾ ਸ਼ਾਮ ਜਜ਼ਬਾਤ"
 ਰੱਬ ਨਾਲ !

ਕਰ ਇਬਾਦਤ ਕਰੀ ਮਿਹਨ" ਸਾਫ ਦਿੱਲ ਨਾਲ ! ਪੁੱਠੇ ਰਾਹ ਨਾਲੋਂ ਤਾ ਸਿੱਧੇ ਰਾਹ" ਆਪਣੇ ਨਾਲ ! ਸਵੇਰ ਹੋਵੇ ਜਾ ਸ਼ਾਮ ਜਜ਼ਬਾਤ" ਰੱਬ ਨਾਲ !

5 Love

ਜਿੰਦਗੀ ਮੈਂ ਤੇਰਾ ਸਾਥ ਦਿੱਤਾ। ਜਿੰਦਗੀ ਮੈ ਤੇਰਾ ਤੂੰ ਮੇਰਾ ਸਾਥ ਦਿੱਤਾ " ਹਦੋ ਵੱਧ ਤੇਰਾ ਹੋਕੇ ਮੈ ਤੈਨੂੰ ਅੱਜ ਯਾਦ ਕੀਤਾ ! ਜਿਉਣੀ ਮੈ ਬਾਕੀ ਜੇੜੀ ਅਦੂਰਿ ਰਹਿਗੀ ਏ " ਮੁਸ਼ਕਲਾਂ ਵਿੱਚ ਵੀ ਖੁੱਦ ਨੂੰ ਤੇਰੇ ਉਤੋਂ ਵਾਰ ਦਿਤਾ !

 ਜਿੰਦਗੀ ਮੈਂ ਤੇਰਾ ਸਾਥ ਦਿੱਤਾ। ਜਿੰਦਗੀ ਮੈ ਤੇਰਾ ਤੂੰ ਮੇਰਾ ਸਾਥ ਦਿੱਤਾ "
ਹਦੋ ਵੱਧ ਤੇਰਾ ਹੋਕੇ ਮੈ ਤੈਨੂੰ ਅੱਜ ਯਾਦ ਕੀਤਾ ! 

ਜਿਉਣੀ ਮੈ ਬਾਕੀ ਜੇੜੀ ਅਦੂਰਿ ਰਹਿਗੀ ਏ "
ਮੁਸ਼ਕਲਾਂ ਵਿੱਚ ਵੀ ਖੁੱਦ ਨੂੰ ਤੇਰੇ ਉਤੋਂ ਵਾਰ ਦਿਤਾ !

ਜਿੰਦਗੀ ਮੈਂ ਤੇਰਾ ਸਾਥ ਦਿੱਤਾ। ਜਿੰਦਗੀ ਮੈ ਤੇਰਾ ਤੂੰ ਮੇਰਾ ਸਾਥ ਦਿੱਤਾ " ਹਦੋ ਵੱਧ ਤੇਰਾ ਹੋਕੇ ਮੈ ਤੈਨੂੰ ਅੱਜ ਯਾਦ ਕੀਤਾ ! ਜਿਉਣੀ ਮੈ ਬਾਕੀ ਜੇੜੀ ਅਦੂਰਿ ਰਹਿਗੀ ਏ " ਮੁਸ਼ਕਲਾਂ ਵਿੱਚ ਵੀ ਖੁੱਦ ਨੂੰ ਤੇਰੇ ਉਤੋਂ ਵਾਰ ਦਿਤਾ !

6 Love

ਹਰ ਦਿਨ ਨਵੀਂ ਕਹਾਣੀ ਹੈ। ਏ ਜਿੰਦਗੀ ਨਿਮਾਣੀ ਏ ਮਿਟੀ ਨਾਲ ਰਲਦਾ ਪਾਣੀ ਏ ਸੁੱਪਣੇ ਵਿੱਚ ਕੀ ਆਖਾ ਰਾਤ ਤੋਂ ਸਵੇਰ ਹੋ ਹੀ ਜਾਣੀ ਏ ਸਵੇਰ ਨੂੰ ਕੁੱਝ ਨਵਾਂ ਕਰਾ ਹਰ ਦਿਨ ਸਾਡੀ ਨਵੀ ਕਹਾਣੀ ਏ

 ਹਰ ਦਿਨ ਨਵੀਂ ਕਹਾਣੀ ਹੈ। ਏ ਜਿੰਦਗੀ ਨਿਮਾਣੀ ਏ 
ਮਿਟੀ ਨਾਲ ਰਲਦਾ ਪਾਣੀ ਏ 

ਸੁੱਪਣੇ ਵਿੱਚ ਕੀ ਆਖਾ 
ਰਾਤ ਤੋਂ ਸਵੇਰ ਹੋ ਹੀ ਜਾਣੀ ਏ

ਸਵੇਰ ਨੂੰ ਕੁੱਝ ਨਵਾਂ ਕਰਾ 
ਹਰ ਦਿਨ ਸਾਡੀ ਨਵੀ ਕਹਾਣੀ ਏ

ਹਰ ਦਿਨ ਨਵੀਂ ਕਹਾਣੀ ਹੈ। ਏ ਜਿੰਦਗੀ ਨਿਮਾਣੀ ਏ ਮਿਟੀ ਨਾਲ ਰਲਦਾ ਪਾਣੀ ਏ ਸੁੱਪਣੇ ਵਿੱਚ ਕੀ ਆਖਾ ਰਾਤ ਤੋਂ ਸਵੇਰ ਹੋ ਹੀ ਜਾਣੀ ਏ ਸਵੇਰ ਨੂੰ ਕੁੱਝ ਨਵਾਂ ਕਰਾ ਹਰ ਦਿਨ ਸਾਡੀ ਨਵੀ ਕਹਾਣੀ ਏ

2 Love

ਫੁੱਲ ਮਿਲਣ ਯਾਂ ਕੰਡੇ ਜੀਵਨ ਨੂੰ ਸਵੀਕਾਰ ਕ ਹਰ ਇੱਕ ਨੂੰ ਪਿਆਰ ਕਰੋ ਜਿੰਦਗੀ ਇੱਕ, ਇੱਕ ਨੂੰ ਬੇਸ਼ੁਮਾਰ ਕਰੋ ਰਾਸਤੇ ਮਿਲਨੇ ਹਜਾਰਾਂ ਇਥੇ ਕੋਈ ਜਿੱਤਣ ਦੀ ਵੀ ਰੀਤ ਤਿਆਰ ਕਰੋ ਫੁੱਲ ਮਿਲਣ ਯਾ ਫਿਰ ਕੰਡੇ ਜੀਵਨ ਵਿੱਚ ਹਮੇਸ਼ਾ ਏਨੂੰ ਸਵੀਕਾਰ ਕਰੋ

 ਫੁੱਲ ਮਿਲਣ ਯਾਂ ਕੰਡੇ ਜੀਵਨ ਨੂੰ ਸਵੀਕਾਰ ਕ ਹਰ ਇੱਕ ਨੂੰ ਪਿਆਰ ਕਰੋ 
ਜਿੰਦਗੀ ਇੱਕ, ਇੱਕ ਨੂੰ ਬੇਸ਼ੁਮਾਰ ਕਰੋ 

ਰਾਸਤੇ ਮਿਲਨੇ ਹਜਾਰਾਂ ਇਥੇ 
ਕੋਈ ਜਿੱਤਣ ਦੀ ਵੀ ਰੀਤ ਤਿਆਰ ਕਰੋ 

ਫੁੱਲ ਮਿਲਣ ਯਾ ਫਿਰ ਕੰਡੇ 
ਜੀਵਨ ਵਿੱਚ ਹਮੇਸ਼ਾ ਏਨੂੰ ਸਵੀਕਾਰ ਕਰੋ

Trending Topic