tags

New clu in punjab Status, Photo, Video

Find the latest Status about clu in punjab from top creators only on Nojoto App. Also find trending photos & videos about clu in punjab.

  • Latest
  • Popular
  • Video
#Videos

Punjab

99 View

ਮਸਲਾ ਇਹ ਨਹੀ ਕੀ ਤੂੰ ਮੈਨੂੰ ਪਿਆਰ ਨਹੀਂ ਕਰਦੀ , ਮਸਲਾ ਇਹ ਹੈ ਕੀ ਹੁਣ ਮੈਨੂੰ ਪਿਆਰ ਕਿਸੇ ਹੋਰ ਨਾਲ ਨਹੀਂ ਹੋਣਾ ! ©mohitmangi

#teammohitmangi #HEARTPRINT #mohitmangi #punjab  ਮਸਲਾ ਇਹ ਨਹੀ ਕੀ ਤੂੰ ਮੈਨੂੰ ਪਿਆਰ ਨਹੀਂ ਕਰਦੀ , 
ਮਸਲਾ ਇਹ ਹੈ ਕੀ ਹੁਣ ਮੈਨੂੰ ਪਿਆਰ ਕਿਸੇ ਹੋਰ ਨਾਲ ਨਹੀਂ ਹੋਣਾ !

©mohitmangi

ਕੁੱਝ ਪਿਆਰ ਕਰਨ ਵਾਲੇ ਅਜਿਹੇ ਵੀ ਨਾਦਾਨ ਹੁੰਦੇ ਨੇ ਲੈ ਜਾਂਦੇ ਨੇ ਕਿਸ਼ਤੀ ਉਸ ਥਾਂ ਜਿੱਥੇ ਤੂਫ਼ਾਨ ਹੁੰਦੇ ਨੇ ! ©mohitmangi

#mohitmangi #Trending #punjab  ਕੁੱਝ ਪਿਆਰ ਕਰਨ ਵਾਲੇ ਅਜਿਹੇ ਵੀ ਨਾਦਾਨ ਹੁੰਦੇ ਨੇ
ਲੈ ਜਾਂਦੇ ਨੇ ਕਿਸ਼ਤੀ ਉਸ ਥਾਂ ਜਿੱਥੇ ਤੂਫ਼ਾਨ ਹੁੰਦੇ ਨੇ !

©mohitmangi

ਕੋਈ ਅੱਜਨਬੀ ਬਹੁਤ ਖਾਸ ਹੋ ਰਿਹਾ ਐ , ਲੱਗਦਾ ਮੈਨੂੰ ਫੇਰ ਪਿਆਰ ਹੋ ਰਿਹਾ ਐ ! ©mohitmangi

#mohitmangi #Ludhiana #punjab #trend #viral  ਕੋਈ ਅੱਜਨਬੀ ਬਹੁਤ ਖਾਸ ਹੋ ਰਿਹਾ ਐ ,
ਲੱਗਦਾ ਮੈਨੂੰ ਫੇਰ ਪਿਆਰ ਹੋ ਰਿਹਾ ਐ !

©mohitmangi

White ਕਰਾ ਤਾਂ ਦਿਲ ਤੋ ਹੀ ਮਦਾਦ ਕਰਦਾ ਆ,, ਐਵੇਂ ਉੱਤੋਂ ਉੱਤੋਂ ਪਾਖੰਡ ਨਹੀਂ ਭਾਉਂਦਾ ਮੈਨੂੰ।। ਦਸ ਕੀ ਐ ਤੈਨੂੰ ਪਾਉਣ ਦੀ ਕ਼ੀਮਤ,, ਆਪਣੀ ਜ਼ਿੰਦਗੀ ਚ ਸਦਾ ਲਈ ਚਾਹੁੰਦਾ ਤੈਨੂੰ।। ❣️❣️ ©Sukh Sidhu

#ਸ਼ਾਇਰੀ #love_shayari #Muhabbat #Comment #punjab  White ਕਰਾ ਤਾਂ ਦਿਲ ਤੋ ਹੀ ਮਦਾਦ ਕਰਦਾ ਆ,,

ਐਵੇਂ ਉੱਤੋਂ ਉੱਤੋਂ ਪਾਖੰਡ ਨਹੀਂ ਭਾਉਂਦਾ ਮੈਨੂੰ।।

ਦਸ ਕੀ ਐ ਤੈਨੂੰ ਪਾਉਣ ਦੀ ਕ਼ੀਮਤ,,

ਆਪਣੀ ਜ਼ਿੰਦਗੀ ਚ ਸਦਾ ਲਈ ਚਾਹੁੰਦਾ ਤੈਨੂੰ।।
❣️❣️

©Sukh Sidhu

ਮੈਂ ਗੱਲ ਕਰਨ ਲਈ ਬਹਾਨੇ ਲਬਾਂ , ਪਰ ਤੇਰੇ ਨਾਲ ਗੱਲਬਾਤ ਨਹੀ ਹੁੰਦੀ ! ਇੱਕ ਤਰਫਾ ਕੋਈ ਪਿਆਰ ਜਿੱਤ ਲਏ , ਇਹਨੀਂ ਕਿਸੇ ਦੀ ਔਕਾਤ ਨਹੀਂ ਹੁੰਦੀ ! ਯਾਦ ਰਖੀਂ ਗੱਲ ਮੇਰੀ ਸੱਜਣਾ , ਸੂਰਜ ਸਾਹਮਣੇ ਰਾਤ ਨਹੀ ਹੁੰਦੀ ! ਜੇ ਮਿਲ ਗਿਆ ਹਾਂ ਕਦਰ ਕਰੀਂ , ਕਿਉਂਕਿ ਸ਼ਿਵੇਆ ਵਿੱਚ ਮੁਲਾਕਾਤ ਨਹੀਂ ਹੁੰਦੀ ! ©mohitmangi

#mohitmangi #GoldenHour #Ludhiana #Punjabi #punjab  ਮੈਂ ਗੱਲ ਕਰਨ ਲਈ ਬਹਾਨੇ ਲਬਾਂ ,
ਪਰ ਤੇਰੇ ਨਾਲ ਗੱਲਬਾਤ ਨਹੀ ਹੁੰਦੀ !
ਇੱਕ ਤਰਫਾ ਕੋਈ ਪਿਆਰ ਜਿੱਤ ਲਏ ,
ਇਹਨੀਂ ਕਿਸੇ ਦੀ ਔਕਾਤ ਨਹੀਂ ਹੁੰਦੀ !
ਯਾਦ ਰਖੀਂ ਗੱਲ ਮੇਰੀ ਸੱਜਣਾ ,
ਸੂਰਜ ਸਾਹਮਣੇ ਰਾਤ ਨਹੀ ਹੁੰਦੀ !
ਜੇ ਮਿਲ ਗਿਆ ਹਾਂ ਕਦਰ ਕਰੀਂ ,
ਕਿਉਂਕਿ ਸ਼ਿਵੇਆ ਵਿੱਚ ਮੁਲਾਕਾਤ ਨਹੀਂ ਹੁੰਦੀ !

Trending Topic