tags

New ਚਾਂਦੀ ਦਾ ਰੇਟ टुडे Status, Photo, Video

Find the latest Status about ਚਾਂਦੀ ਦਾ ਰੇਟ टुडे from top creators only on Nojoto App. Also find trending photos & videos about ਚਾਂਦੀ ਦਾ ਰੇਟ टुडे.

  • Latest
  • Popular
  • Video

ਸੱਚ,ਸਬਰ,ਸਤਿਕਾਰ,ਸਕੂਨ ਤੇ ਸ਼ਰਾਫਤ ਸਾਹਾਂ ਦੇ ਸਫ਼ਰ ਨੂੰ ਸੌਖਾ ਕਰ ਦਿੰਦੇ ਨੇ ਸੋਚ ਰੁਕਦੀ ਨਾ ਦੁਨੀਆਂਦਾਰੀ 'ਤੇ ਬੰਦਾ ਬੰਦੇ ਚੋਂ ਰੱਬ ਨੂੰ ਤੱਕ ਲੈਂਦਾ ਏ ©Maninder Kaur Bedi

#ਜੀਵਨ  ਸੱਚ,ਸਬਰ,ਸਤਿਕਾਰ,ਸਕੂਨ ਤੇ ਸ਼ਰਾਫਤ 
ਸਾਹਾਂ ਦੇ ਸਫ਼ਰ ਨੂੰ ਸੌਖਾ ਕਰ ਦਿੰਦੇ ਨੇ 
ਸੋਚ ਰੁਕਦੀ ਨਾ ਦੁਨੀਆਂਦਾਰੀ 'ਤੇ 
ਬੰਦਾ ਬੰਦੇ ਚੋਂ ਰੱਬ ਨੂੰ ਤੱਕ ਲੈਂਦਾ ਏ

©Maninder Kaur Bedi

ਸਾਹਾਂ ਦਾ ਸਫ਼ਰ

18 Love

#ਜੀਵਨ  ਪੇਕਿਆਂ ਦਾ ਮੋਹ 
ਔਰਤ 
ਪੇਕਿਆਂ ਤੋਂ ਮਿਲੇ ਮਾਣ ਦੀ 
ਖੁਸ਼ੀ ਨੂੰ ਹਰ ਇੱਕ ਨਾਲ 
ਖੁਸ਼ ਹੋ ਕੇ ਵੰਡਦੀ ਹੈ ਪਰ
ਪੇਕਿਆਂ ਤੋਂ ਮਿਲੇ 
ਤ੍ਰਿਸਕਾਰ ਦੇ ਅਥਾਹ ਦਰਦ ਨੂੰ 
ਸਿਰਫ਼ ਆਪ ਹੀ ਹੰਢਾਉਂਦੀ ਹੈ 
ਇਹ ਸੋਚ ਕੇ ਕਿ ਇਸ ਵਿੱਚ ਜੇ 
ਉਸ ਦੀ ਬੇਇਜ਼ਤੀ ਹੈ ਤਾਂ ਉਸ ਦੇ 
ਪੇਕਿਆਂ ਦੀ ਵੀ ਹੈ ਤੇ 
ਪੇਕਿਆਂ ਦੀ ਬੇਇਜ਼ਤੀ ਨੂੰ ਉਹ 
   ਆਪਣੇ ਜਿਉਂਦੇ ਜੀਅ ਕਦੇ 
ਬਰਦਾਸ਼ਤ ਨਹੀਂ ਕਰ ਸਕਦੀ

©Maninder Kaur Bedi

ਪੇਕਿਆਂ ਦਾ ਮੋਹ

90 View

White ਮੇਰੇ ਵੱਲੋਂ ਮੇਰੇ ਸਾਰੇ ਅਧਿਆਪਕਾਂ ਨੂੰ ਅੱਜ ਅਧਿਆਪਕ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ.. ਮੈਂ ਉਹਨਾਂ ਦਾ ਜ਼ਿੰਦਗੀ ਭਰ ਦੇਣ ਨਹੀਂ ਦੇ ਸਕਦਾ ਜਿੰਨਾਂ ਨੇ ਮੈਨੂੰ ਏਥੇ ਤੱਕ ਪਹੁੰਚਾਇਆ.. ਰੱਬ ਉਹਨਾਂ ਦੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ.... Happy Teachers Day 🙏🙏🙏 ©Aman Majra

#ਕੋਟਸ #teachers_day  White ਮੇਰੇ ਵੱਲੋਂ ਮੇਰੇ ਸਾਰੇ ਅਧਿਆਪਕਾਂ ਨੂੰ ਅੱਜ 
ਅਧਿਆਪਕ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ..
ਮੈਂ ਉਹਨਾਂ ਦਾ ਜ਼ਿੰਦਗੀ ਭਰ ਦੇਣ ਨਹੀਂ ਦੇ ਸਕਦਾ 
ਜਿੰਨਾਂ ਨੇ ਮੈਨੂੰ ਏਥੇ ਤੱਕ ਪਹੁੰਚਾਇਆ..

ਰੱਬ ਉਹਨਾਂ ਦੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ....
Happy Teachers Day
🙏🙏🙏

©Aman Majra

#teachers_day ਅੱਜ ਦਾ ਵਿਚਾਰ ਪੰਜਾਬੀ

13 Love

#ਦੋਸਤੀ #GoodMorning  White ਲੋਕ ਗੀਤਾਂ ਵਿਚ

 ਛੜੇ ਦਾ ਰੁਤਬਾ

-ਚੁੱਲ੍ਹੇ ਅੱਗ ਨਾ ਘੜੇ ਵਿਚ ਪਾਣੀ, ਉਹ ਘਰ ਛੜਿਆਂ ਦਾ।

-ਜਿਥੇ ਸ਼ੀਸ਼ਾ ਮੈਚਨਾ ਖੜਕੇ, ਉਹ ਘਰ ਛੜਿਆਂ ਦਾ।

—ਰੰਨਾਂ ਵਾਲਿਆਂ ਦੇ ਪੱਕਣ ਪਰੌਂਠੇ, ਛੜਿਆਂ ਦੀ ਅੱਗ ਨਾ ਬਲੇ।

-ਘੁੰਡ ਕੱਢਣਾ ਤਵੀਤ ਨੰਗਾ ਰੱਖਣਾ, ਛੜਿਆਂ ਦੀ ਹਿੱਕ ਲੂਹਣ ਨੂੰ।

—ਛੜੇ ਜੁੱਤੀਆਂ ਖਾਣ ਦੇ ਮਾਰੇ, ਲੰਘਦੇ ਖੰਘੂਰਾ ਮਾਰ ਕੇ।

—ਜਿਵੇਂ ਬਲਦਾ ਰੰਡੀ ਦੇ ਘਰ ਦੀਵਾ, ਛੜੇ ਦੀ ਅੱਖ ਇਉਂ ਬਲਦੀ।

—ਛੜੇ ਕਰਦੇ ਮਸ਼ਕਰੀ ਬਿਦ ਕੇ, ਰੰਨਾਂ ਵਾਲੇ ਘੱਟ ਬੋਲਦੇ।

©Harjit Dildar

#GoodMorning ਮਿੱਤਰਾਂ ਦਾ ਟੋਲਾ

90 View

rose day quotes in Hindi ਫੁੱਲ ਤੋੜ ਕੇ, ਕੰਢਿਆਂ ਦਾ ਹਾਲ ਕੌਣ ਪੁੱਛਦਾ... ਅਮਨ ਮਾਜਰਾ ©Aman Majra

#ਕੋਟਸ  rose day quotes in Hindi ਫੁੱਲ ਤੋੜ ਕੇ,
ਕੰਢਿਆਂ ਦਾ ਹਾਲ ਕੌਣ ਪੁੱਛਦਾ...
ਅਮਨ ਮਾਜਰਾ

©Aman Majra

ਅੱਜ ਦਾ ਵਿਚਾਰ ਪੰਜਾਬੀ Heartbreak ਕੋਟਸ

10 Love

#ਸ਼ਾਇਰੀ  White ਦਿੱਲ ਦਾ ਦਰਦ ਬੁਰਾ

©Aniruddh Mehta

ਦਿੱਲ ਦਾ ਦਰਦ ਬੁਰਾ

108 View

Trending Topic