tags

Best ਕਰ Shayari, Status, Quotes, Stories

Find the Best ਕਰ Shayari, Status, Quotes from top creators only on Nojoto App. Also find trending photos & videos about ਕਰੈਡਿਟ मीन्स, ਕਰਦਾ ਹੈ इन इंग्लिश.

  • 292 Followers
  • 518 Stories
  • Video
  • Latest
  • Popular
#ਬੈਠਦੇ #ਵਿਚਾਰ #ਅਕਸਰ #ਗ਼ਲਤੀ #ਹਾਂ #lovebeat
#ਵਿਚਾਰ #ਸ਼ਾਇਰੀ #ਮੈਂ #ਕਦੇ #Jitnidafa #ਸ਼ਬਦ
#Punjabi #Hindi #poem  🌑 ਤੂੰ ਤਕਸੀਮਾਂ ਨ੍ਹਾਂ ਕਰਿਆ ਕਰ,
ਤੇਰੇ ਮੇਰੇ ਵਕਤ ਦੀਆਂ,
ਕਰਿਆ ਕਰ ਫਿਕਰ ਭੋਰਾ ਤਾਂ,
ਮੇਰੇ ਅੱਖਾਂ ਚ ਪੈਂਦੀ ਰੜਕ ਦੀਆਂ।।

ਬੇਪਰਵਾਹੀਆਂ ਤੇਰੀਆਂ ਸੱਜਣਾ,
ਦਿਨੋਂ ਦਿਨ ਬੱਧਦੀਆਂ ਜਾਂਦੀਆਂ ਨੇ,, 
ਤੇਰੇ ਦਿਤੀਆਂ ਏ ਜੁਦਾਈਆਂ,
ਪਲ ਪਲ ਮੈਨੂੰ ਖਾਂਦੀਆਂ ਨੇ,,
ਪਤਾ ਨਈਂ ਕਦੇ ਮੇਲ ਹੋਣਗੇ,
ਰੂਹਾਂ ਮਿਲਨੇ ਨੂੰ ਤੜਪਦੀਆਂ..
ਤੂੰ ਤਕਸੀਮਾਂ ਨ੍ਹਾਂ ਕਰਿਆ ਕਰ,
ਤੇਰੇ ਮੇਰੇ ਵਕਤ ਦੀਆਂ।।

ਪਿਆਰ ਤੇਰੇ ਦੇ ਝੋਕੇ ਸੱਜਣਾ,
ਅੱਜਕਲ ਮੱਠੇ ਹੋ ਗਏ ਨੇ,,
ਸਾਨੂੰ ਤੂੰ ਇਕ ਪਾਸੇ ਕਰਿਆ,
ਤੈਨੂੰ ਸੱਜਣ ਬੇਗਾਨੇ ਮੋਹ ਗਏ ਨੇ,,
ਦਸ ਤੂੰ ਨ੍ਹਾਂ ਕਿਉਂ  ਕਰਦਾ ਗੱਲਾਂ,
ਤੇਰੇ ਮੇਰੇ ਚ ਪਏ ਫਰਕ ਦੀਆਂ..
ਤੂੰ ਤਕਸੀਮਾਂ ਨ੍ਹਾਂ ਕਰਿਆ ਕਰ,
ਤੇਰੇ ਮੇਰੇ ਵਕਤ ਦੀਆਂ।

ਹੜੀਆਂ ਦਾ ਮੈਂ ਪਿੰਜਰ ਬਣਿਆ,
ਸਾਹ ਵੀ ਪੁੱਛ ਪੁੱਛ ਚਲਦੇ ਨੇ,
ਪਿਆਰ ਤੇਰੇ ਦੀ ਲਾਲੀ ਮੁਕੀ,
ਜਿੰਦਗੀ ਦੇ ਪਰਛਾਂਵੇ ਢਲਦੇ ਨੇ,
ਏ ਵੀ ਤੂੰ ਹੁਣ ਕੱਢ ਕੇ ਲੈਜਾ,
ਜੋ ਬਚੀਆਂ ਬੂੰਦਾਂ ਰਕ਼ਤ(ਰੱਤ) ਦੀਆਂ..
ਤੂੰ ਤਕਸੀਮਾਂ ਨ੍ਹਾਂ ਕਰਿਆ ਕਰ,
ਜੀਵਨ ਦੇ ਹਿੱਸੇ ਦੇ ਵਕਤ ਦੀਆਂ।।
ਸਰਾਂ

ਮੰਜ਼ਿਲ ਤੋ ਸ਼ਮਸ਼ਾਨ ਹੈ ਦੋਸਤ ਤੂੰ ਰਾਸਤੇ ਕੀ ਕਦਰ ਕਰ ਖੁਸ਼ੀਆਂ ਮਾਣਿਆ ਕਰ ਹਾਸੇ ਵੰਡਿਆ ਕਰ ਤੇ ਖ਼ੂਬ ਸਫ਼ਰ ਕਰ।।                  Gurjeet

50 View