Sin quotes
  • Latest
  • Popular
  • Video
#ਗੁਨਾਹ #ਗਿਆਨ  ਗੁਨਾਹ ਜ਼ਿੰਦਗੀ ਵਿਚ ਕੁਝ ਗੁਨਾਹ ਐਦਾ ਦੇ ਹੋ ਜਾਂਦੇ ਨੇ,
ਜਿਹਨਾਂ ਦਾ ਪਛਤਾਵਾ ਬੰਦੇ ਨੂੰ ਜ਼ਿੰਦਗੀ ਭਰ ਰਹਿੰਦਾ।
Sandeep kaur ✍️

©meri_kalam215

ਗੁਨਾਹ ਜਿੰਦਗੀ ਵਿੱਚ ਕੁਝ ਐਦਾ ਦੇ ਹੋ ਜਾਂਦੇ ਹਨ, ਜਿਹਨਾ ਨੂੰ ਕਰਨ ਤੋਂ ਬਾਅਦ ਇਨਸਾਨ ਖੁੱਦ ਦੀਆ ਨਜਰਾ ਚ ਗਿਰ ਜਾਂਦਾ ਹੈ ਤੇ ਆਪਣੇ ਆਪ ਨੂੰ ਕਦੇ ਮਾਫ ਨੀ ਕਰ ਸਕਦਾ। ਉਸਦਾ ਪਛਤਾਵਾ ਜਿੰਦਗੀ ਭਰ ਰਹਿੰਦਾ ਹੈ। written by Sandeep Sahal Wali 11 :30pm

#ਗੁਨਾਹ  ਗੁਨਾਹ    ਜਿੰਦਗੀ ਵਿੱਚ ਕੁਝ  ਐਦਾ ਦੇ ਹੋ ਜਾਂਦੇ ਹਨ, 
ਜਿਹਨਾ ਨੂੰ ਕਰਨ ਤੋਂ ਬਾਅਦ ਇਨਸਾਨ ਖੁੱਦ ਦੀਆ ਨਜਰਾ ਚ ਗਿਰ ਜਾਂਦਾ ਹੈ 
ਤੇ ਆਪਣੇ ਆਪ ਨੂੰ ਕਦੇ ਮਾਫ ਨੀ ਕਰ ਸਕਦਾ। 
ਉਸਦਾ ਪਛਤਾਵਾ ਜਿੰਦਗੀ ਭਰ ਰਹਿੰਦਾ ਹੈ। 
written by Sandeep Sahal Wali 

         11 :30pm

ਗੁਨਾਹ ਕਿਤੇ ਬੜੇ ਗੁਨਾਹ ਹੁਣ ਆਪ ਹਾਂ ਸ਼ਰਮਿੰਦਾ ਏਹੋ ਜਿਹੇ ਬੰਦੇ ਨੂੰ ਰੱਬ ਮਾਫ ਨਹੀਂ ਕਰਦਾ..

#ਗੁਨਾਹ  ਗੁਨਾਹ ਕਿਤੇ ਬੜੇ ਗੁਨਾਹ
ਹੁਣ ਆਪ ਹਾਂ ਸ਼ਰਮਿੰਦਾ
ਏਹੋ ਜਿਹੇ  ਬੰਦੇ ਨੂੰ
ਰੱਬ ਮਾਫ ਨਹੀਂ ਕਰਦਾ..

ਗੁਨਾਹ ਪਿਆਰ ਤੇਰੇ ਨਾਲ ਯਾਂ ਨਾ ਕਰਦੀ..। ਕਾਸ਼! ਮੈਂ ਇਹ ਗੁਨਾਹ ਨਾ ਕਰਦੀ.।। 💕😔 💕 - ©SanDeepDing

#ਗੁਨਾਹ #ਸ਼ਾਇਰੀ #nojotopunjabi #Nojotoindia #SanDeepDing  ਗੁਨਾਹ ਪਿਆਰ ਤੇਰੇ ਨਾਲ ਯਾਂ ਨਾ ਕਰਦੀ..।
ਕਾਸ਼! ਮੈਂ ਇਹ ਗੁਨਾਹ ਨਾ ਕਰਦੀ.।।
💕😔 💕
- ©SanDeepDing

ਗੁਨਾਹ ਕੀਤੇ ਗੁਣਾਹਾਂ ਦੀ ਮੁਆਫੀ ਨੀ ਹੁੰਦੀ ਸੱਜਣਾ ਹਰ ਇਕ ਕੁੜੀ ਪੈਸੇ ਦੀ ਪਿਆਸੀ ਨੀ ਹੁੰਦੀ ਸੱਜਣਾ ਅਕਸਰ ਚੜੀ ਜਵਾਨੀ ਵਿਚ ਗਲਤੀਆਂ ਕਰ ਬਹਿੰਦਾ ਇਨਸਾਨ ਪਰ ਹਰ ਇਕ ਗਲਤੀ ਗੁਸਤਾਖੀ ਨਹੀ ਹੁੰਦਾ ਸੱਜਣਾ ਬੇਈਮਾਨ lucky

#ਗੁਨਾਹ  ਗੁਨਾਹ ਕੀਤੇ ਗੁਣਾਹਾਂ ਦੀ ਮੁਆਫੀ ਨੀ ਹੁੰਦੀ ਸੱਜਣਾ ਹਰ ਇਕ ਕੁੜੀ ਪੈਸੇ ਦੀ ਪਿਆਸੀ ਨੀ ਹੁੰਦੀ ਸੱਜਣਾ ਅਕਸਰ ਚੜੀ ਜਵਾਨੀ ਵਿਚ ਗਲਤੀਆਂ ਕਰ ਬਹਿੰਦਾ ਇਨਸਾਨ ਪਰ ਹਰ ਇਕ ਗਲਤੀ ਗੁਸਤਾਖੀ ਨਹੀ ਹੁੰਦਾ ਸੱਜਣਾ 
ਬੇਈਮਾਨ lucky

ਗੁਨਾਹ ਤੂੰ ਵੀ ਚੌਧਰੀਆਂ ਦਾ ਪੁੱਤਰ ,ਮੈਂ ਵੀ ਧੀ ਇੱਜ਼ਤਦਾਰਾਂ ਦੀ। ਕਰਇਸ਼ਕ ਗੁਨਾਹੀ ਬਣਗੇ ,ਦੁਨੀਆਂ ਦੁਸ਼ਮਣ ਪਿਆਰਾਂ ਦੀ ਇਸ਼ਕ ਦੇ ਸਾਪੇ, ਮੁੱਕਰ ਗਏ ਮਾਪੇ , ਕਿਉ ਹੀਰ ਨੇ ਲੱਭਿਆ ਵਰ ਆਪੇ ਬੱਸ ਇਸੇ ਗੱਲ ਤੇ ਸਾਰੀ ਖੇਡ ਖਿਲਰ ਗਈ ਵੇ ਚਾਕਾ ਡੋਲੀ ਪੈ ਗਈ ਹੀਰ ਨਿਮਾਣੀ, ਜਿਉਦੀ ਮਰ ਗਈ ਵੇ ਚਾਕਾ।

#ਗੁਨਾਹ  ਗੁਨਾਹ ਤੂੰ ਵੀ ਚੌਧਰੀਆਂ ਦਾ ਪੁੱਤਰ ,ਮੈਂ ਵੀ ਧੀ ਇੱਜ਼ਤਦਾਰਾਂ ਦੀ।
ਕਰਇਸ਼ਕ ਗੁਨਾਹੀ ਬਣਗੇ ,ਦੁਨੀਆਂ ਦੁਸ਼ਮਣ ਪਿਆਰਾਂ ਦੀ 
ਇਸ਼ਕ ਦੇ ਸਾਪੇ, ਮੁੱਕਰ ਗਏ ਮਾਪੇ ,
ਕਿਉ ਹੀਰ ਨੇ ਲੱਭਿਆ ਵਰ ਆਪੇ
ਬੱਸ ਇਸੇ ਗੱਲ ਤੇ ਸਾਰੀ ਖੇਡ ਖਿਲਰ ਗਈ ਵੇ ਚਾਕਾ 
ਡੋਲੀ ਪੈ ਗਈ ਹੀਰ ਨਿਮਾਣੀ, ਜਿਉਦੀ ਮਰ ਗਈ ਵੇ ਚਾਕਾ।
Trending Topic