ਦੋਸਤ quotes
  • Latest
  • Popular
  • Video

ਦੋਸਤ ਕੲੀ ਨਾਲ ਨਾਲ ਰਹਿੰਦੇ ਪਰ ਦਿਲਾਂ ਚ ਐ ਖੋਟ । ਸਾਡੇ ਯਾਰ ਵੱਖ ਰਹਿੰਦੇ ਪਰ ਕਰਦੇ ਸਪੋਟ।

#ਦੋਸਤ  ਦੋਸਤ ਕੲੀ ਨਾਲ ਨਾਲ ਰਹਿੰਦੇ ਪਰ ਦਿਲਾਂ ਚ ਐ ਖੋਟ । ਸਾਡੇ ਯਾਰ ਵੱਖ ਰਹਿੰਦੇ ਪਰ ਕਰਦੇ ਸਪੋਟ।

ਦੋਸਤ ਰਿਸ਼ਤੇ ਤੇ ਪੈਸਿਆਂ ਨੂੰ ਜੇ ਹਿਸਾਬ ਨਾਲ ਚਲਾਉਗੇ, Zindgi ਸੌਖੀ ਲੰਘ ਜਾਂਦੀ ਆ,, Sukh ਨਮੋਲ ✍️

#ਸ਼ਾਇਰੀ  ਦੋਸਤ ਰਿਸ਼ਤੇ ਤੇ ਪੈਸਿਆਂ ਨੂੰ ਜੇ ਹਿਸਾਬ ਨਾਲ ਚਲਾਉਗੇ,
Zindgi ਸੌਖੀ ਲੰਘ ਜਾਂਦੀ ਆ,,

Sukh ਨਮੋਲ ✍️

ਦੋਸਤ ਰਿਸ਼ਤੇ ਤੇ ਪੈਸਿਆਂ ਨੂੰ ਜੇ ਹਿਸਾਬ ਨਾਲ ਚਲਾਉਗੇ, Zindgi ਸੌਖੀ ਲੰਘ ਜਾਂਦੀ ਆ,, Sukh ਨਮੋਲ ✍️

4 Love

ਦੋਸਤ ek dost hi ta hai jo tuhanu tuhade wang samj skda hai. tuhadi har dukh ja sukh ch tuhanu oda smjda hai jdo tuhanu koi nhi smjda.ek dost ek rukh di tra hunda hai jo tuhanu sha dinda hai te lorr pain te dhup da sek v dinda hai..tuc os nl har ek gl share kr skde jo tuc kise hor nl nhi kr paunde.pr kai dost dost tyo v vdd k hunde a....mera dost mere lyi rabb wrga hai 😊

#ਦੋਸਤ  ਦੋਸਤ   ek dost hi ta hai jo tuhanu tuhade wang samj skda hai. tuhadi har dukh ja sukh ch tuhanu oda smjda hai jdo tuhanu koi nhi smjda.ek dost ek rukh di tra hunda hai jo tuhanu sha dinda hai te lorr pain te dhup da sek v dinda hai..tuc os nl har ek gl share kr skde jo tuc kise hor nl nhi kr paunde.pr kai dost dost tyo v vdd k hunde a....mera dost mere lyi rabb wrga hai 😊

ਦੋਸਤ ਮੈਂ ਜਿੰਦਗੀ ਨਾਲ ਕੱਟ ਲਵਾਂ ਗਾ ਨਾਮ ਸੱਜਣਾਂ ਦਾ, ਮੈਂ  ਬੁੱਲ੍ਹਾਂ ਉੱਤੇ ਵੀ ਰੱਟ ਲਵਾਂ ਗਾ ਨਾਮ ਸੱਜਣਾਂ ਦਾ..  ਹਰ ਸਾਹ ਅਨੋਖਾ ਤੇਰੇ ਨਾਲ ਹੀ ਰਹਿੰਦਾ ਏ, ਮੈਂ ਵੱਖੋ ਵੱਖ ਤੇ ਹਰ ਪੱਖ ਲਵਾਂ ਗਾ ਨਾਮ ਸੱਜਣਾਂ ਦਾ..

 ਦੋਸਤ ਮੈਂ ਜਿੰਦਗੀ ਨਾਲ ਕੱਟ ਲਵਾਂ ਗਾ ਨਾਮ ਸੱਜਣਾਂ ਦਾ,

ਮੈਂ  ਬੁੱਲ੍ਹਾਂ ਉੱਤੇ ਵੀ ਰੱਟ ਲਵਾਂ ਗਾ ਨਾਮ ਸੱਜਣਾਂ ਦਾ.. 

ਹਰ ਸਾਹ ਅਨੋਖਾ ਤੇਰੇ ਨਾਲ ਹੀ ਰਹਿੰਦਾ ਏ,

ਮੈਂ ਵੱਖੋ ਵੱਖ ਤੇ ਹਰ ਪੱਖ ਲਵਾਂ ਗਾ ਨਾਮ ਸੱਜਣਾਂ ਦਾ..

ਦੋਸਤ ਮੈਂ ਜਿੰਦਗੀ ਨਾਲ ਕੱਟ ਲਵਾਂ ਗਾ ਨਾਮ ਸੱਜਣਾਂ ਦਾ, ਮੈਂ  ਬੁੱਲ੍ਹਾਂ ਉੱਤੇ ਵੀ ਰੱਟ ਲਵਾਂ ਗਾ ਨਾਮ ਸੱਜਣਾਂ ਦਾ..  ਹਰ ਸਾਹ ਅਨੋਖਾ ਤੇਰੇ ਨਾਲ ਹੀ ਰਹਿੰਦਾ ਏ, ਮੈਂ ਵੱਖੋ ਵੱਖ ਤੇ ਹਰ ਪੱਖ ਲਵਾਂ ਗਾ ਨਾਮ ਸੱਜਣਾਂ ਦਾ..

7 Love

ਦੋਸਤ ਇਕ ਦੋਸਤ ਹੀ ਹੁੰਦਾ, ਜਿਹਦੇ ਨਾਲ ਤੁਸੀਂ ਆਪਣੀ ਹਰ ਗੱਲ share ਕਰ ਸਕਦੇ ਹੋ..।। ਤੇ ਇਕ ਦੋਸਤ ਹੀ ਹੁੰਦਾ, ਅੱਧੀ ਰਾਤ ਜਿਹਦੇ ਕੋਲ ਪਹੁੰਚਣ ਦੀ ਤੁਸੀਂ ਹਾਮੀ ਭਰ ਸਕਦੇ ਹੋ..।। 😊😊 ©SanDeepDing

#ਵਿਚਾਰ #nojotopunjabi #ਦੋਸਤ #Nojotoindia #SanDeepDing  ਦੋਸਤ ਇਕ ਦੋਸਤ ਹੀ ਹੁੰਦਾ,
ਜਿਹਦੇ ਨਾਲ ਤੁਸੀਂ ਆਪਣੀ ਹਰ ਗੱਲ share ਕਰ ਸਕਦੇ ਹੋ..।।
ਤੇ ਇਕ ਦੋਸਤ ਹੀ ਹੁੰਦਾ,
ਅੱਧੀ ਰਾਤ ਜਿਹਦੇ ਕੋਲ ਪਹੁੰਚਣ ਦੀ ਤੁਸੀਂ ਹਾਮੀ ਭਰ ਸਕਦੇ ਹੋ..।।
😊😊

©SanDeepDing

ਜਦੋਂ ਕੋਈ ੲਿਕ ਸੱਚਾ ਦਿਲਬਰ ਮਿਲ ਜਾਵੇ ਤਾਂ ਬਹੁਤਿਅਾਂ ਦੇ ਦਿਲ ਟੋਹਲਣੇ ਬੰਦ ਕਰ ਦੇਣੇ ਚਾਹੀਦੇ ਹਨ.....

 ਜਦੋਂ ਕੋਈ ੲਿਕ ਸੱਚਾ ਦਿਲਬਰ ਮਿਲ ਜਾਵੇ 

ਤਾਂ ਬਹੁਤਿਅਾਂ ਦੇ ਦਿਲ ਟੋਹਲਣੇ ਬੰਦ ਕਰ ਦੇਣੇ

 ਚਾਹੀਦੇ ਹਨ.....

ਜਦੋਂ ਕੋਈ ੲਿਕ ਸੱਚਾ ਦਿਲਬਰ ਮਿਲ ਜਾਵੇ ਤਾਂ ਬਹੁਤਿਅਾਂ ਦੇ ਦਿਲ ਟੋਹਲਣੇ ਬੰਦ ਕਰ ਦੇਣੇ ਚਾਹੀਦੇ ਹਨ.....

12 Love

Trending Topic