ਬਾਰਿਸ਼ quotes
  • Latest
  • Popular
  • Video

ਬਾਰਿਸ਼ ਖੁਦਾ ਦੀ ਉਹ ਨੇਮਤ ਹੈ ਜਿਸ ਤੌ ਬਗੈਰ ਜਮੀਨ ਵੀ ਮਰ ਜਾਂਦੀ ਹੈ

 ਬਾਰਿਸ਼ ਖੁਦਾ ਦੀ ਉਹ ਨੇਮਤ ਹੈ
ਜਿਸ ਤੌ ਬਗੈਰ
ਜਮੀਨ ਵੀ ਮਰ ਜਾਂਦੀ ਹੈ

ਬਾਰਿਸ਼ ਖੁਦਾ ਦੀ ਉਹ ਨੇਮਤ ਹੈ ਜਿਸ ਤੌ ਬਗੈਰ ਜਮੀਨ ਵੀ ਮਰ ਜਾਂਦੀ ਹੈ

13 Love

ਇੱਕ ਬੇਮੌਸਮੀ ਬਾਰਿਸ਼,, ਉੱਤੋਂ ਯਾਦਾਂ ਤੇਰੀਆਂ,, ਦੋਵਾਂ ਨੇ ਹੀ,ਸੀਨੇ ਅੱਗ ਲਾਈ ਹੋਈ ਏ ........ ਤੇਰੇ ਰਾਹਵਾਂ ਚ ਖੜੇ ਆਂ, ਦੀਵੇ ਹੰਝੂਆਂ ਦੇ ਬਾਲ,, ਨਜ਼ਰ ਤੇਰੀ ਦੀਦ ਨੂੰ, ਤਿਹਾਈ ਹੋਈ ਏ.......

#ਬਾਰਿਸ਼  ਇੱਕ ਬੇਮੌਸਮੀ ਬਾਰਿਸ਼,,
ਉੱਤੋਂ ਯਾਦਾਂ ਤੇਰੀਆਂ,,
ਦੋਵਾਂ ਨੇ ਹੀ,ਸੀਨੇ ਅੱਗ ਲਾਈ ਹੋਈ ਏ ........
ਤੇਰੇ ਰਾਹਵਾਂ ਚ ਖੜੇ ਆਂ, 
ਦੀਵੇ ਹੰਝੂਆਂ ਦੇ  ਬਾਲ,,
ਨਜ਼ਰ ਤੇਰੀ ਦੀਦ ਨੂੰ, ਤਿਹਾਈ ਹੋਈ ਏ.......

#ਬਾਰਿਸ਼ @parmit jhajhriya @Abdullah Qureshi Gopi Radha Mishra आशीष रॉय 🇮🇳 MUSHTAQ TAJ HASHMI

4 Love

ਬਾਰਿਸ਼ "ਪਲ਼-ਪਲ਼ ਤੇਰੀ ਯਾਦ ਤੇ ਹੁੰਦੀ 🌧#ਬਾਰਿਸ਼ #😢ਹੰਝੂਅਾਂ ਦੀ ਲਿਖਦਾ-ਲਿਖਦਾ ਕਾਪੀ📖 ਵਾਲੇ ਬਰਕੇ ਧੋ ਦੇਵਾਂ !! @Akashdeep Dnl✍️✍️

#😢ਹੰਝੂਅਾਂ #ਬਾਰਿਸ਼  ਬਾਰਿਸ਼ "ਪਲ਼-ਪਲ਼ ਤੇਰੀ ਯਾਦ ਤੇ ਹੁੰਦੀ 

🌧#ਬਾਰਿਸ਼ #😢ਹੰਝੂਅਾਂ ਦੀ 

ਲਿਖਦਾ-ਲਿਖਦਾ ਕਾਪੀ📖 

ਵਾਲੇ ਬਰਕੇ ਧੋ ਦੇਵਾਂ !!

               @Akashdeep Dnl✍️✍️

#ਬਾਰਿਸ਼ ...( ਜਜਬਾਤੀ ਦਿਲ )

10 Love

ਬਾਰਿਸ਼ ਬਾਰਿਸ਼ ਤੇ ਹੰਝੂ ਅੱਜ ਕੱਲ੍ਹ ਆਉਣ ਲਈ ਵਖਤ ਨਹੀਂ ਦੇਖਦੇ _simran_thind_1

#ਬਾਰਿਸ਼ #ਸ਼ਾਇਰੀ  ਬਾਰਿਸ਼ ਬਾਰਿਸ਼ ਤੇ ਹੰਝੂ ਅੱਜ ਕੱਲ੍ਹ ਆਉਣ ਲਈ ਵਖਤ ਨਹੀਂ ਦੇਖਦੇ

_simran_thind_1

ਬਾਰਿਸ਼ जब मौसम में तब्दीली होती है तो अक्सर बारिश होती है जब रिश्ते में हो तो तो आंसुओ की बारिश होती है हम रह नहीं पाएंगे आपके बिना हमें मत छोड़ो उसकी तो यही गुज़ारिश होती है

#ਬਾਰਿਸ਼  ਬਾਰਿਸ਼  जब मौसम में तब्दीली होती है 
तो अक्सर बारिश होती है
जब रिश्ते में हो तो
तो आंसुओ की बारिश होती है
हम रह नहीं पाएंगे आपके बिना
हमें मत छोड़ो 
उसकी तो यही गुज़ारिश होती है

ਬਾਰਿਸ਼ ਤੇਰੇ ਵਿਆਹ ਦੀ ਖਬਰ ਸੁਣ ਮੈ ਬੜਾ ਹੀ ਰੋਇਆ ਸੀ ਕਇਆ ਨੇ ਦਿੱਤਾ ਹੌਸਲਾ ਤੇ ਕਇਆ ਨੇ ਮਜਾਕ ਬਨਾਇਆ ਸੀ ਜੋ ਵੀ ਬੀਤੀਆਂ ਨਾਲ ਮੀਤ ਦੇ ਉਹਨੇ ਅੱਖੀਆਂ ਰਾਹੀ ਨੂਰ ਬਹਾਇਆ ਸੀ ਮੀਤ

#ਬਾਰਿਸ਼ #ਵਿਚਾਰ  ਬਾਰਿਸ਼ ਤੇਰੇ ਵਿਆਹ ਦੀ ਖਬਰ ਸੁਣ 
ਮੈ ਬੜਾ ਹੀ ਰੋਇਆ ਸੀ 
ਕਇਆ ਨੇ ਦਿੱਤਾ ਹੌਸਲਾ ਤੇ 
ਕਇਆ ਨੇ ਮਜਾਕ ਬਨਾਇਆ ਸੀ
  ਜੋ ਵੀ  ਬੀਤੀਆਂ ਨਾਲ ਮੀਤ ਦੇ ਉਹਨੇ ਅੱਖੀਆਂ ਰਾਹੀ ਨੂਰ ਬਹਾਇਆ ਸੀ   ਮੀਤ
Trending Topic