ni3

ni3

  • Latest
  • Popular
  • Video

ਸਾਂਭ ਲਓ ਉਹਨਾਂ ਨੂੰ ਜੋ ਜਤਾਉਂਦੇ ਨਹੀਂ...। ©ni3

#शायरी #PARENTS  ਸਾਂਭ ਲਓ ਉਹਨਾਂ ਨੂੰ

ਜੋ ਜਤਾਉਂਦੇ ਨਹੀਂ...।

©ni3

#PARENTS

10 Love

ਸਿੱਖ ਰਹੇ ਹਾਂ, ਬਿਨਾਂ ਬੋਲੇ, ਕਿਵੇਂ ਸਮਝਿਆ ਜਾਂਦਾ । ©ni3

#शायरी #Hum_Tum  ਸਿੱਖ ਰਹੇ ਹਾਂ, 
ਬਿਨਾਂ ਬੋਲੇ, 
ਕਿਵੇਂ ਸਮਝਿਆ ਜਾਂਦਾ ।

©ni3

#Hum_Tum

9 Love

ਬਦਲਾਵ ਤਾਂ ਚੰਗਾ ਹੈ, ਪਰ ਬਦਲਣਾ ਨਹੀਂ। ©ni3

#शायरी #Light  ਬਦਲਾਵ ਤਾਂ ਚੰਗਾ ਹੈ,

ਪਰ ਬਦਲਣਾ ਨਹੀਂ।

©ni3

#Light

0 Love

ਮਜ਼ਾਕ ਤਾਂ ਚੰਗਾ ਏ। ਪਰ ਚੰਗਾ ਨਹੀਂ, ਮਜ਼ਾਕ ਬਣਾਉਣਾ। ©ni3

#शायरी  ਮਜ਼ਾਕ ਤਾਂ ਚੰਗਾ ਏ।
ਪਰ ਚੰਗਾ ਨਹੀਂ,
ਮਜ਼ਾਕ ਬਣਾਉਣਾ।

©ni3

ਮਜ਼ਾਕ ਤਾਂ ਚੰਗਾ ਏ। ਪਰ ਚੰਗਾ ਨਹੀਂ, ਮਜ਼ਾਕ ਬਣਾਉਣਾ। ©ni3

0 Love

ਬੱਸ ਝੂਠ ਨਾ ਹੋਵੇ। ਤੇਰਾ ਹਰ ਇਕ ਸੱਚ, ਕਬੂਲ ਐ ਮੈਨੂੰ। ©ni3

#शायरी  ਬੱਸ ਝੂਠ ਨਾ ਹੋਵੇ।

ਤੇਰਾ ਹਰ ਇਕ ਸੱਚ,
ਕਬੂਲ ਐ ਮੈਨੂੰ।

©ni3

ਬੱਸ ਝੂਠ ਨਾ ਹੋਵੇ। ਤੇਰਾ ਹਰ ਇਕ ਸੱਚ, ਕਬੂਲ ਐ ਮੈਨੂੰ। ©ni3

0 Love

ਹਾਲੇ ਬਹੁਤ ਨੇ ਗਲਾਂ ਜੋ, ਅਧੂਰਿਆ ਨੇ। ਬਹੁਤ ਨੇ ਰਾਜ ਜੋ, ਦਸਨੇ ਜਰੂਰੀ ਨੇ। ©ni3

#शायरी  ਹਾਲੇ 
ਬਹੁਤ ਨੇ ਗਲਾਂ ਜੋ,
ਅਧੂਰਿਆ ਨੇ।
ਬਹੁਤ ਨੇ ਰਾਜ ਜੋ,
ਦਸਨੇ ਜਰੂਰੀ ਨੇ।

©ni3

ਹਾਲੇ ਬਹੁਤ ਨੇ ਗਲਾਂ ਜੋ, ਅਧੂਰਿਆ ਨੇ। ਬਹੁਤ ਨੇ ਰਾਜ ਜੋ, ਦਸਨੇ ਜਰੂਰੀ ਨੇ। ©ni3

0 Love

Trending Topic