Pawanpreet Kaur

Pawanpreet Kaur

♤||Prose||Verse||Shayri|| ♤Fictional prose ♤Published writer ♤Compiled Anthologies- ☆Shades of moon ☆Afsaaney ♤Anthologies- ☆Integrated dreams ☆Shades of summer ☆Kalam ke khwab

https://instagram.com/authorpawanpreetkaur

  • Latest
  • Popular
  • Repost
  • Video

ਤੇਰੇ ਤੇ ਅਧਿਕਾਰ ਜਮਾਉਣਾ ਚੰਗਾ ਲੱਗਦੈ, ਹੱਦੋਂ ਵੱਧ ਕੇ ਪਿਆਰ ਜਤਾਉਣਾ ਚੰਗਾ ਲੱਗਦੈ। ਪਿਆਰਾਂ ਦਾ ਇਹ ਤਾਣਾ ਬਾਣਾ ਚੰਗਾ ਲੱਗਦੈ, ਖੁੱਦ ਵੀ ਖਿੱਝਣਾ ਨਾਲ ਖਿਝਾਉਣਾ ਚੰਗਾ ਲੱਗਦੈ। ਕਿਸੇ ਗੱਲ ਤੇ ਰੁੱਸ ਰੁੱਸ ਬੈਠਣਾ ਐਵੇਂ ਹੀ, ਐਵੇਂ ਹੀ ਫਿਰ ਮਨ ਵੀ ਜਾਣਾ ਚੰਗਾ ਲੱਗਦੈ। ਚੰਗਾ ਲੱਗਦੈ ਤੇਰੇ ਮੋਢੇ ਲੱਗ ਕੇ ਰੋਣਾ, ਰੋ ਰੋ ਤੈਨੂੰ ਨਾਲ ਰਵਾਉਣਾ ਚੰਗਾ ਲੱਗਦੈ। ਜਾਣਦਿਆਂ ਹੀ ਬਣ ਬੈਠਣਾ ਅਨਜਾਣ ਜਦੋਂ ਮੈਂ, ਲਾਡ ਨਾਲ ਤੇਰਾ ਸਮਝਾਉਣਾ ਚੰਗਾ ਲਗਦੈ। ਮੈਨੂੰ ਪਤਾ ਹੈ ਅਜ਼ਮਾਇਸ਼ ਚੰਗੀ ਨਹੀਂ ਹੁੰਦੀ, ਕਦੇ ਕਦੇ ਪਰ ਅਜ਼ਮਾਉਣਾ ਚੰਗਾ ਲੱਗਦੈ। ਤੇਰੇ ਸਾਹਵੇਂ ਉਸਤਤ ਹੋਰ ਦੀ ਕਰਕੇ, ਪਾਣੀ ਦੇ ਵਿੱਚ ਅੱਗ ਲਗਾਉਣਾ ਚੰਗਾ ਲਗਦੈ। ©author_pawanpreetkaur

#ਕਵਿਤਾ #ishqemohabbat #pyarkenagme #jazbatedil #shayri  ਤੇਰੇ ਤੇ ਅਧਿਕਾਰ ਜਮਾਉਣਾ ਚੰਗਾ ਲੱਗਦੈ,
ਹੱਦੋਂ ਵੱਧ ਕੇ ਪਿਆਰ ਜਤਾਉਣਾ ਚੰਗਾ ਲੱਗਦੈ।
ਪਿਆਰਾਂ ਦਾ ਇਹ ਤਾਣਾ ਬਾਣਾ ਚੰਗਾ ਲੱਗਦੈ,
ਖੁੱਦ ਵੀ ਖਿੱਝਣਾ ਨਾਲ ਖਿਝਾਉਣਾ ਚੰਗਾ ਲੱਗਦੈ।
ਕਿਸੇ ਗੱਲ ਤੇ ਰੁੱਸ ਰੁੱਸ ਬੈਠਣਾ ਐਵੇਂ ਹੀ,
ਐਵੇਂ ਹੀ ਫਿਰ ਮਨ ਵੀ ਜਾਣਾ ਚੰਗਾ ਲੱਗਦੈ।
ਚੰਗਾ ਲੱਗਦੈ ਤੇਰੇ ਮੋਢੇ ਲੱਗ ਕੇ ਰੋਣਾ,
ਰੋ ਰੋ ਤੈਨੂੰ ਨਾਲ ਰਵਾਉਣਾ ਚੰਗਾ ਲੱਗਦੈ।
ਜਾਣਦਿਆਂ ਹੀ ਬਣ ਬੈਠਣਾ ਅਨਜਾਣ ਜਦੋਂ ਮੈਂ,
ਲਾਡ ਨਾਲ ਤੇਰਾ ਸਮਝਾਉਣਾ ਚੰਗਾ ਲਗਦੈ।
ਮੈਨੂੰ ਪਤਾ ਹੈ ਅਜ਼ਮਾਇਸ਼ ਚੰਗੀ ਨਹੀਂ ਹੁੰਦੀ,
ਕਦੇ ਕਦੇ ਪਰ ਅਜ਼ਮਾਉਣਾ ਚੰਗਾ ਲੱਗਦੈ।
ਤੇਰੇ ਸਾਹਵੇਂ ਉਸਤਤ ਹੋਰ ਦੀ ਕਰਕੇ,
ਪਾਣੀ ਦੇ ਵਿੱਚ ਅੱਗ ਲਗਾਉਣਾ ਚੰਗਾ ਲਗਦੈ।
©author_pawanpreetkaur

तेरा मेरा रिश्ता गुलाब का पौधा हो जैसे, समझ नहीं आती बयां करूँ भी तो कैसे, बेशक़ तू है बहुत दूर मुझसे, पर मेरे दिल के तो हमेशा करीब हो वैसे। रिश्ता हमारा कभी इश्क़ सा गुलाब का फूल है, तो कभी काँटे सा चुभता तेरा हर बोल है। बेशक तू मेरा है तो नहीं, फिर भी तू मुझे सब से अनमोल है। ©author_pawanpreetkaur

#शायरी #myfeelings #Emotions #mywords #shayri  तेरा मेरा रिश्ता गुलाब का पौधा हो जैसे,
समझ नहीं आती बयां करूँ भी तो कैसे,
बेशक़ तू है बहुत दूर मुझसे,
पर मेरे दिल के तो हमेशा करीब हो वैसे। 

रिश्ता हमारा कभी इश्क़ सा गुलाब का फूल है,
तो कभी काँटे सा चुभता तेरा हर बोल है।
बेशक तू मेरा है तो नहीं,
फिर भी तू मुझे सब से अनमोल है।
©author_pawanpreetkaur

हर किसी को पलट कर जवाब दें, अब रहा कहाँ है हम में इतना दम; प्यार से गले लगाकर हँस देते है, मिलते हैं रास्ते में हमको जब गम। ©author_pawanpreetkaur

#शायरी #ZindagiKiKahani #lifequotes #shayri  हर किसी को पलट कर जवाब दें,
अब रहा कहाँ है हम में इतना दम;
प्यार से गले लगाकर हँस देते है,
मिलते हैं रास्ते में हमको जब गम।
©author_pawanpreetkaur

तेरे मेरे दरमियाँ ये कैसी कश्मकश है, मैं तेरी हूँ तू किसी और की मोहब्बत है। तेरे मेरे दरमियाँ ये कैसी कशमकश है, आशिक है अधूरा पर इश्क़ मुकम्मल है। @author_pawanpreetkaur

#writerscommunity #कविता #writingforlife #writersclub  तेरे मेरे दरमियाँ
ये कैसी कश्मकश है,
मैं तेरी हूँ
तू किसी और की मोहब्बत है। 
तेरे मेरे दरमियाँ
ये कैसी कशमकश है,
आशिक है अधूरा
पर इश्क़ मुकम्मल है। 
@author_pawanpreetkaur

ਕੀ ਕੁਝ ਪਲ ਲਈ ਤੂੰ ਮੇਰਾ ਹੋ ਨਹੀਂ ਸਕਦਾ? ਕੀ ਕੁਝ ਪਲ ਲਈ ਤੂੰ ਮੈੈਨੂੰ ਮੇਰੇ ਤੋਂ ਖੋਹ ਨਹੀਂ ਸਕਦਾ? ਜਾਂ ਫ਼ਿਰ ਤੂੰ ਮੈਨੂੰ ਆਪਣੇ ਜ਼ਹਿਨ ਤੋਂ ਇੰਝ ਭੁਲਾ ਚੁੱਕਾ ਹੈਂ, ਜਿਵੇਂ ਮੈਂ ਕਦੇ ਤੇਰੀ ਜਿੰਦਗੀ ਵਿੱਚ ਆਈ ਹੀ ਨਹੀਂ ਸੀ। ਇੱਕ ਵਾਰ ਤੂੰ ਕੋਸ਼ਿਸ਼ ਤਾਂ ਕਰ, ਇੱਕ ਆਖਰੀ ਵਾਰ ਤੂੰ ਮੁੜ ਕੇ ਤਾਂ ਆ, ਇੱਕ ਵਾਰ ਤੂੰ ਮੇਰੀ ਅੱਖਾਂ 'ਚ ਅੱਖਾਂ ਤਾਂ ਪਾ। ਜਦ ਰੂਹਾਂ ਦਾ ਮੇਲ ਐ ਹੋਨਾ, ਉਸ ਵੇਲੇ ਤੇ ਤੈਨੂੰ ਮੇਰਾ, ਮੈਂਨੂੰ ਤੇਰਾ, ਨਾਂ ਵੀ ਯਾਦ ਨੀ ਰਹਿਣਾ। ©author_pawanpreetkaur

#ਕਵਿਤਾ #punjabiwritings #punjabiwriteups #punjabiwriters #lekhak  ਕੀ ਕੁਝ ਪਲ ਲਈ ਤੂੰ ਮੇਰਾ ਹੋ ਨਹੀਂ ਸਕਦਾ?
ਕੀ ਕੁਝ ਪਲ ਲਈ ਤੂੰ ਮੈੈਨੂੰ ਮੇਰੇ ਤੋਂ ਖੋਹ ਨਹੀਂ ਸਕਦਾ?
ਜਾਂ ਫ਼ਿਰ ਤੂੰ ਮੈਨੂੰ ਆਪਣੇ ਜ਼ਹਿਨ ਤੋਂ ਇੰਝ ਭੁਲਾ ਚੁੱਕਾ ਹੈਂ,
ਜਿਵੇਂ ਮੈਂ ਕਦੇ ਤੇਰੀ ਜਿੰਦਗੀ ਵਿੱਚ ਆਈ ਹੀ ਨਹੀਂ ਸੀ।
ਇੱਕ ਵਾਰ ਤੂੰ ਕੋਸ਼ਿਸ਼ ਤਾਂ ਕਰ,
ਇੱਕ ਆਖਰੀ ਵਾਰ ਤੂੰ ਮੁੜ ਕੇ ਤਾਂ ਆ,
ਇੱਕ ਵਾਰ ਤੂੰ ਮੇਰੀ ਅੱਖਾਂ 'ਚ ਅੱਖਾਂ ਤਾਂ ਪਾ।
ਜਦ ਰੂਹਾਂ ਦਾ ਮੇਲ ਐ ਹੋਨਾ,
ਉਸ ਵੇਲੇ ਤੇ ਤੈਨੂੰ ਮੇਰਾ,
ਮੈਂਨੂੰ ਤੇਰਾ, ਨਾਂ ਵੀ ਯਾਦ ਨੀ ਰਹਿਣਾ।
©author_pawanpreetkaur
#शायरी #hindishayri #SelfWritten #ownvoice
Trending Topic