Beauty
  • Latest
  • Popular
  • Video

ਨੂਰ ਪਰੀਆਂ ਨੂੰ ਸੂਲੀ ਚਾੜ੍ਹੀ ਰੱਖਦਾ, ਨੂਰ ਉਸਦੇ ਚੇਹਰੇ ਦਾ..। ਪਾਗ਼ਲ ਜੇਹਾ ਜੋ ਹਾਲ ਉਸਨੇ, ਕਰਿਆ ਏ ਦਿਲ ਮੇਰੇ ਦਾ...। 💕💕💕 - ©SanDeepDing

#ਸ਼ਾਇਰੀ #nojotopunjabi #Nojotoindia #SanDeepDing #ਨੂਰ  ਨੂਰ ਪਰੀਆਂ ਨੂੰ ਸੂਲੀ ਚਾੜ੍ਹੀ ਰੱਖਦਾ, ਨੂਰ ਉਸਦੇ ਚੇਹਰੇ ਦਾ..।
ਪਾਗ਼ਲ ਜੇਹਾ ਜੋ ਹਾਲ ਉਸਨੇ, ਕਰਿਆ ਏ ਦਿਲ ਮੇਰੇ ਦਾ...।
💕💕💕
- ©SanDeepDing

ਨੂਰ ਪਰੀਆਂ ਤੋਂ ਵੱਧ ਜੀਹਦੇ ਚੇਹਰੇ ਉੱਤੇ ਨੂਰ ਸੀ..। ਪੱਟ ਲਿਆ ਉਹਨੇ ਜਿਹੜਾ ਇਸ਼ਕ ਤੋਂ ਦੂਰ ਸੀ..।। 💕💕💕 - ©SanDeepDing

#ਸ਼ਾਇਰੀ #nojotopunjabi #Nojotoindia #SanDeepDing #ਨੂਰ  ਨੂਰ ਪਰੀਆਂ ਤੋਂ ਵੱਧ ਜੀਹਦੇ ਚੇਹਰੇ ਉੱਤੇ ਨੂਰ ਸੀ..।
ਪੱਟ ਲਿਆ ਉਹਨੇ ਜਿਹੜਾ ਇਸ਼ਕ ਤੋਂ ਦੂਰ ਸੀ..।।
💕💕💕
- ©SanDeepDing

ਨੂਰ ਮੈਨੂੰ ਮਾਣ ਐ ਮੇਰੀ ਹਸਤੀ ਦਾ ਮੈਂ ਪੁਲ ਨਹੀਂ ਬਨਦਾ ਗੱਲਾਂ ਦੇ ਹੁਣ ਜਿਵੇਂ ਅੱਗਲਾ ਚੱਲੁ ਬਈ ਆਪਾ ਵੀ ਉਂਦਾ ਹੀ ਚੱਲਾਂ ਗੇ ਹੱਲੇ ਸਾਹ ਲੈ ਗੱਲ ਦਿਨਾ ਦੀ ਆ ਅਸੀਂ ਤੇਰਾ ਮੈਦਾਨ ਵੀ ਮੱਲਾਂ ਗੇ

#ਸ਼ਾਇਰੀ  ਨੂਰ ਮੈਨੂੰ ਮਾਣ ਐ ਮੇਰੀ ਹਸਤੀ ਦਾ

ਮੈਂ ਪੁਲ ਨਹੀਂ ਬਨਦਾ ਗੱਲਾਂ ਦੇ

ਹੁਣ ਜਿਵੇਂ ਅੱਗਲਾ ਚੱਲੁ ਬਈ

ਆਪਾ ਵੀ ਉਂਦਾ ਹੀ ਚੱਲਾਂ ਗੇ

ਹੱਲੇ ਸਾਹ ਲੈ ਗੱਲ ਦਿਨਾ ਦੀ ਆ

ਅਸੀਂ ਤੇਰਾ ਮੈਦਾਨ ਵੀ ਮੱਲਾਂ ਗੇ

ਨੂਰ ਮੈਨੂੰ ਮਾਣ ਐ ਮੇਰੀ ਹਸਤੀ ਦਾ ਮੈਂ ਪੁਲ ਨਹੀਂ ਬਨਦਾ ਗੱਲਾਂ ਦੇ ਹੁਣ ਜਿਵੇਂ ਅੱਗਲਾ ਚੱਲੁ ਬਈ ਆਪਾ ਵੀ ਉਂਦਾ ਹੀ ਚੱਲਾਂ ਗੇ ਹੱਲੇ ਸਾਹ ਲੈ ਗੱਲ ਦਿਨਾ ਦੀ ਆ ਅਸੀਂ ਤੇਰਾ ਮੈਦਾਨ ਵੀ ਮੱਲਾਂ ਗੇ

10 Love

ਨੂਰ ਮੈਨੂ ਅੱਜ ਵੀ ਯਾਦ ਹੈ ਤੇਰਾ ਉਹ ਨੂਰ ਜੱਦੋਂ ਮੈ ਤੈਨੂ ਪਿਹਲੀ ਵਾਰ ਦੇਖਿਆ ਸੀ

 ਨੂਰ ਮੈਨੂ ਅੱਜ ਵੀ ਯਾਦ ਹੈ ਤੇਰਾ ਉਹ
ਨੂਰ ਜੱਦੋਂ ਮੈ ਤੈਨੂ ਪਿਹਲੀ ਵਾਰ 
ਦੇਖਿਆ ਸੀ

ਨੂਰ ਮੈਨੂ ਅੱਜ ਵੀ ਯਾਦ ਹੈ ਤੇਰਾ ਉਹ ਨੂਰ ਜੱਦੋਂ ਮੈ ਤੈਨੂ ਪਿਹਲੀ ਵਾਰ ਦੇਖਿਆ ਸੀ

13 Love

ਨੂਰ ਉਹਦੀਆਂ ਅੱਂਖਾਂ ਚ ਨੂਰ ਸੀ ਚਿਹਰੇ ਤੇ ਸਰੂਰ ਸੀ... ਏਸੇ ਗੱਲ ਦਾ ਰਹਿੰਦਾ ਉਸ ਨੂੰ ਚੜਿਆ ਗਰੂਰ ਸੀ... ਅਸੀ ਮੰਨਦੇ ਰਹੇ ਆਪਣਾ ਉਹਨੇ ਕਦੇ ਸਮਝਿਆ ਆਪਣਾ... ਇਹ ਸਾਡੇ ਦਿਲ ਹੀ ਸਾਰਾ ਲੱਗਦਾ ਜਿਵੇਂ ਕਸੂਰ ਸੀ... ਅਸੀ ਸਦਾ ਹੱਕ ਜਤਾਉਂਦੇ ਉਹ ਸਦਾ ਰਹੇ ਹੱਥ ਛਡਾਉਂਦੇ... ਸਾਡਾ ਪਿਆਰ ਹੀ ਉਹਨਾਂ ਨੂੰ ਹੋਇਆ ਨਾ ਮਨਜੂਰ ਸੀ... ਅਸੀ ਭੁਲ ਸਭ ਬਣੇ ਰਹੇ ਅਾਮ ਸਦਾ ਉਹਦੇ ਲਈ... ਉਹ ਤਾਂ ਹੁਣ ਉੱਚੇ ਹੋ ਬਣ ਗਏ ਬੜੇ ਮਸ਼ਹੂਰ ਸੀ... ਸਾਡੀਆ ਸਦਰਾਂ ਨੂੰ ਤੋੜ ਕਰ ਦਿੱਤਾ ਚੂਰੋ ਚੂਰ... ਹਜੇ ਵੀ ਦਿਲ ਆਖੀਂ ਜਾਵੇ ਨਾ ਉਹ ਵੇਕਸੂਰ ਸੀ... "ਪਰਵਿੰਦਰ"ਪਿਆਰ ਚ ਮਿਲੀਆ ਠੁਕਰਾ ਹੀ ਠੁਕਰਾ... ਕੀ ਕਰੀਏ ਕਿਸੇ ਦਾ ਦੋਸ਼ ਨਹੀ ਹੋਏ ਆਪਣੇ ਹੱਥੋ ਮਜਬੂਰ ਸੀ... ###✍ਪਰਵਿੰਦਰ ਕੌਰ###

 ਨੂਰ ਉਹਦੀਆਂ ਅੱਂਖਾਂ ਚ ਨੂਰ ਸੀ ਚਿਹਰੇ ਤੇ ਸਰੂਰ ਸੀ...
ਏਸੇ ਗੱਲ ਦਾ ਰਹਿੰਦਾ ਉਸ ਨੂੰ ਚੜਿਆ ਗਰੂਰ ਸੀ...
ਅਸੀ ਮੰਨਦੇ ਰਹੇ ਆਪਣਾ ਉਹਨੇ ਕਦੇ ਸਮਝਿਆ ਆਪਣਾ...
ਇਹ ਸਾਡੇ ਦਿਲ ਹੀ ਸਾਰਾ ਲੱਗਦਾ ਜਿਵੇਂ  ਕਸੂਰ ਸੀ...
ਅਸੀ ਸਦਾ ਹੱਕ ਜਤਾਉਂਦੇ ਉਹ ਸਦਾ ਰਹੇ ਹੱਥ ਛਡਾਉਂਦੇ...
ਸਾਡਾ ਪਿਆਰ ਹੀ ਉਹਨਾਂ ਨੂੰ ਹੋਇਆ ਨਾ ਮਨਜੂਰ ਸੀ...
ਅਸੀ ਭੁਲ ਸਭ ਬਣੇ ਰਹੇ ਅਾਮ ਸਦਾ ਉਹਦੇ ਲਈ...
ਉਹ ਤਾਂ ਹੁਣ ਉੱਚੇ ਹੋ ਬਣ ਗਏ ਬੜੇ ਮਸ਼ਹੂਰ ਸੀ...
ਸਾਡੀਆ ਸਦਰਾਂ ਨੂੰ ਤੋੜ ਕਰ ਦਿੱਤਾ ਚੂਰੋ ਚੂਰ...
ਹਜੇ ਵੀ ਦਿਲ ਆਖੀਂ ਜਾਵੇ ਨਾ ਉਹ ਵੇਕਸੂਰ ਸੀ...
"ਪਰਵਿੰਦਰ"ਪਿਆਰ  ਚ ਮਿਲੀਆ ਠੁਕਰਾ ਹੀ ਠੁਕਰਾ...
ਕੀ ਕਰੀਏ ਕਿਸੇ ਦਾ ਦੋਸ਼ ਨਹੀ ਹੋਏ ਆਪਣੇ ਹੱਥੋ ਮਜਬੂਰ ਸੀ...
###✍ਪਰਵਿੰਦਰ ਕੌਰ###

#ਨੂਰ

43 Love

ਨੂਰ ਨਾ ਉਹ ਮੈਥੋ ਦੂਰ ਸੀ ਨਾ ਮੇਰਾ ਕੋਈ ਕਸੂਰ ਸੀ ਪਲਾ ਵਿੱਚ ਦਿਲ ਮਿਲੇ ਤਾਹੀਉ ਚਿਹਰੇ ਉੱਤੇ ਨੂਰ ਸੀ

#ਸ਼ਾਇਰੀ  ਨੂਰ ਨਾ ਉਹ ਮੈਥੋ ਦੂਰ ਸੀ
ਨਾ ਮੇਰਾ ਕੋਈ ਕਸੂਰ ਸੀ 
ਪਲਾ ਵਿੱਚ ਦਿਲ ਮਿਲੇ 
ਤਾਹੀਉ ਚਿਹਰੇ ਉੱਤੇ ਨੂਰ ਸੀ

ਨੂਰ

4 Love

Trending Topic