English
ਇਸ ਸ਼ਬਦ ਦੀ ਵਰਤੋਂ ਨਾਲ ਅਪਨੀ ਰਚਨਾ ਲਿਖੋ#ਮਸੂਮ Wallpaper.
26 Stories
ਮਸੂਮ ਮੇਰੇ ਚਾਵਾਂ ਦਾ ਕਤਲ ਕਰ ਕੇ ਤੇਰਾ ਮਾਸ਼ੂਮ ਬਣ ਜਾਣਾ ਸੱਚੀ ਕਾਬਿਲ ਏ ਤਾਰੀਫ ਏ। ©KULWINDER SINGH khetla
KULWINDER SINGH khetla
9 Love
ਮਸੂਮ ਭੁੱਖ ਤੇ ਤਾਲਾ! ਅਮੀਰਾਂ ਦਾ ਤਾਂ ਸਰਜੂ, ਗਰੀਬਾਂ ਨੂੰ ਕੋਣ ਖਿਲਾਊ ਦੇਸ਼ ਓੁੁਤੇ ਲਾ ਦਿੱਤਾ, ਭੁੱਖ ਤੇ ਤਾਲਾ ਕੌਣ ਲਾਊ? 🖋ਦਵਿੰਦਰ
Davinder Singh
6 Love
ਮਸੂਮ ਕਦੀ ਸਵਰਗਾਂ ਵਰਗਾ ਮਹੌਲ ਸੀ ਜ਼ਿੰਦਗੀ ਦਾ ਨਰਕਾਂ ਵਰਗਾ ਕਰਤਾ ਬੜਾ ਖਤਰਨਾਕ ਸੁਭਾਅ ਸੀ ਬੇਈਮਾਨ ਦਾ ਕਮਲੀ ਨੇ ਜਵਾਕਾਂ ਵਰਗਾ ਕਰਤਾ ਬੇਈਮਾਨ lucky
ਬੇਈਮਾਨ Lucky
11 Love
ਮਸੂਮ ਇਬਾਦਤ ਰੱਬ ਦੀ ਮੁਸ਼ਕਿਲ ਐ, ਪੈਣਾ ਬਹੁਤ ਕੁੱਝ ਸਿੱਖਣਾ ਏ..। ਨਿਹਾਰ ਮਸੂਮ ਜੇ ਚਿਹਰੇ ਨੂੰ, ਸਾਮ੍ਹਣੇ ਖ਼ੁਦਾ ਹੀ ਦਿਖਣਾ ਏ..।। 💕💕💕 ©SanDeepDing
SanDeepDing
27 Love
ਮਸੂਮ ਸਦਾ ਮੇਚ ਆਇਆ ਪਾਇਆ ਸੋਹਣਾ ਲੱਗੇ, ਉੱਚਾ ਨੀਵਾਂ ਪਾਇਆ ਨਾ ਕਦੇ ਜੱਚਦਾ ਏ, ਤੇਰਾ ਮੇਚ ਉੱਚਾ, ਸਾਡਾ ਮੇਚ ਨੀਵਾਂ, ਕਿਥੋਂ ਸੋਨੇ ਨਾਲ ਕੋਲਾ ਪਿਆ ਸਜਦਾ ਏ, ਤੂੰ ਦੁਪਹਿਰ ਖਿੜੀ, ਅਸੀ ਫੁੱਲ ਸੁੱਕੇ, ਮੁੱਲ ਪੈਣਾ ਨਹੀਓ ਤਾਵੀਂ ਨਿਤ ਭੱਜਦਾ ਏ, ਸਾਡਾ ਫਰਕ ਬਹੁਤਾ, ਕਿਥੋਂ ਘਟ ਸਕਦਾ, ਤਾਵੀਂ ਦੇਖਿਆਂ ਬਗੈਰ ਨਹੀਓ ਰੱਜਦਾ ਏ, ਤੇਰੀ ਦੀਦ ਦਾ ਸੋਹਣੇ ਦੀਦਾਰ ਚੰਨਾਂ, ਰਾਹ ਲੱਗਦਾ ਪਵਿੱਤਰ ਜਿਵੇ ਹੱਜ ਦਾ ਏ । ਗੁਰੀ ਮਲਕ
guri
ਮਸੂਮ ਮੇਰੇ ਵਰਗਾ ਸਕੂਨ ਨੀ ਮਿਲਣਾ। ਮੇਰੇ ਚਿਹਰੇ ਜਿਆ ਮਸੂਮ ਨੀ ਮਿਲਣਾ। ਨਾ ਮਿਲਣਾ ਮੇਰੇ ਵਰਗਾ ਖਿਆਲਾਤ ਤੈਨੂੰ। ਏ ਗੁਲਾਮ ਮੇਰੇ ਜਿਆ ਹਜ਼ੂਰ ਨੀ ਮਿਲਣਾ। ✍️ਪ੍ਰਿੰਸ ਸਰੌਦ
prince saroud
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here