English
ਅੱਜ ਦਾ ਸ਼ਬਦ ਹੈ- ਲੇਕਿਨ #ਲੇਕਿਨ #WOD ਇਸ ਸ਼ਬਦ ਦੀ ਵਰਤੋਂ ਨਾਲ ਅਪਨੀ ਰਚਨਾ ਲਿਖੋ#ਲੇਕਿਨ Wallpaper.
21 Stories
ਲੇਕਿਨ ਕਹਿਣਾ ਤਾਂ ਬਹੁਤ ਕੁਝ ਸੀ ਪਰ ਕੀ ਆਖਾਂ🤐
Verma g
4 Love
ਲੇਕਿਨ ਕੋਈ ਨੀ ਜ਼ਿੰਦਗੀ ਰਹੀ ਤਾਂ ਤੂ ਇੱਕ ਦਿਨ ਆਪ ਆ ਕੇ ਦੱਸੇ ਗਾ, ਵੀ ਕੌਣ ਸਹੀ ਸੀ ਕੌਣ ਗ਼ਲਤ ਦਿਲ ਦੇ ਜਜ਼ਬਾਤ Sukh ਨਮੋਲ ✍️
Sukh namol
5 Love
ਲੇਕਿਨ ਕਦੇ ਕਦੇ ੲਿੰਝ ਲੱਗਦਾ ਹੈ ਕਿ ਤੂੰ ਹਰ ਪਲ ਮੇਰੇ ਨਾਲ ਏ ,,, ਲੇਕਿਨ ,,,, ੲਿਹ ਕਦੇ ਸੱਚ ਨਹੀ ਹੁੰਦਾ ...ਪਵਨਦੀਪ
Pawandeep
11 Love
ਲੇਕਿਨ ਤੂੰ ਦਿਲ ਦੀਆਂ ਜਾਣਦੈਂ ਸੱਜਣਾਂ, ਤੈਨੂੰ ਕੁੱਝ ਦੱਸਣ ਦੀ ਲੋੜ ਨਹੀਂ.. ਕੇਰਾਂ ਇਸ਼ਕ ਬਾਰੇ ਸੋਚ ਕੇ ਦੇਖ, ਏ ਦਿਲਗੀਰ ਨਹੀ ਤੇ ਚੌੜ ਨਹੀਂ.. ਮੈਂ ਜਿਸ ਉਤੇ ਤੇਰੇ ਖੱਤ ਟੰਗ ਸਕਾਂ, ਮੇਰੇ ਵੇੜੇ ਐਸਾ ਕੋਈ ਬੋਹੜ ਨਹੀਂ..
mal saab
9 Love
ਲੇਕਿਨ ਮੈ ਬੜਾ ਰੋਕਿਆ ਓਹਨੂੰ, ਮੈ ਅੱਖ ਭੀ ਭਰੀ ਸੀ..। "ਮੈਂ ਤੁਮ੍ਹਾਰੇ ਸਾਥ ਤੋ ਰਹ ਲੇਤੀ, ਲੇਕਿਨ..." ਇਹ ਓਹਦੇ ਸ਼ਬਦ ਆਖਿਰੀ ਸੀ..।। 💕💕💕 ©SanDeepDing
SanDeepDing
35 Love
ਹਰ ਚੀਜ਼ ਹੱਦ ਮੈਂ ਰਹੇ ਤੋ ਅੱਛੀ ਗਲਤੀ ਹੈ ਲੇਕਿਨ ਇਕ ਤੂਮ ਹੋ ਕੀ ਬੇਹੱਦ ਅੱਛੀ ਗਲਤੀ ਹੋ
Gurjeet Singh Sandhu
1 Love
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here