Manpreet kaur

Manpreet kaur Lives in Batala, Punjab, India

out of ur mind Fb:- ਮਨਪ੍ਰੀਤ ਕੌਰ

  • Latest
  • Popular
  • Video

ਕਹਾਣੀ- ਵਿਤਕਰਾ ਭਾਗ-੨ ਸੋ ਮਨ ਵਿੱਚ ਚਲ ਰਹੇ ਵਲਵਲਿਆਂ ਨੂੰ ਹੱਲ ਕਰਨ ਦੇ ਮਨ ਨਾਲ ਓਸ ਕੋਲ ਜਾ ਕੇ ਸਕੂਟਰੀ ਨੂੰ ਰੋਕ ਲਿਆ ਤੇ ਓਹ ਭੱਜ ਕੇ ਮੇਰੇ ਕੋਲ ਆਈ ਕਿ ਸ਼ਾਇਦ ਮੈਂ ਓਸ ਪਰਿਵਾਰ ਦੇ ਕਿਸੇ ਜੀਅ ਨੂੰ ਮਿਲਣਾ ਹੋਵੇ, ਮੈਂ ਬਿਲਕੁਲ ਨਜਦੀਕ ਤੋਂ ਓਸਨੂੰ ਦੇਖਿਆ ਕਿ ਕਿੰਨੀ ਚੁੱਪ ਤੇ ਖਾਮੋਸ਼ੀ ਛਾਈ ਹੋਈ ਸੀ ਓਹਦੇ ਅੰਦਰ, ਜਦ ਮੈਂ ਓਹਦੇ ਪੁੱਛਣ ਤੇ ਦੱਸਿਆ ਕਿ ਮੈਂ ਕਿਸੇ ਹੋਰ ਨੂੰ ਨਹੀਂ ਬਲਕਿ ਓਸਨੂੰ ਹੀ ਮਿਲਣ ਆਈ ਹਾਂ ਤਾਂ ਇੱਕ ਪਲ ਲਈ ਓਹ ਚੁੱਪ ਹੋ ਗਈ ਓਸ ਦੀਆਂ ਬੁੱਲਾਂ ਤੇ ਛਾਈ ਚੁੱਪ ਮੈਨੂੰ ਤੰਗ ਕਰਨ ਲੱਗੀ, ਫਿਰ ਮੈਂ ਇੱਕ ਦਮ ਸਭ ਸੋਚਾਂ ਚੋ ਬਾਹਰ ਨਿਕਲ ਕੇ ਬੋਲਿਆ ਬੇਟਾ ਜੀ ਮੈਂ ਤੁਹਾਡੇ ਨਾਲ ਗੱਲਾਂ ਕਰਨਾ ਚਾਹੁੰਦੀ ਹਾਂ। ਤਾਂ ਓਸਦੇ ਚਿਹਰੇ ਤੇ ਇੱਕ ਪਿਆਰੀ ਜਿਹੀ ਮੁਸਕਾਨ ਆ ਗਈ ਤੇ ਨਾਲ ਹੀ ਹੈਰਾਨੀ ਵੀ ਕਿ ਪਤਾ ਨਹੀਂ ਕੌਣ ਹੈ ਇਹ.... ਚੱਲਦਾ ©Manpreet kaur

#ਕਹਾਣੀਕਾਰ #ਵਿਤਕਰਾ #StoryTeller #MothersDay  ਕਹਾਣੀ- ਵਿਤਕਰਾ
ਭਾਗ-੨ 
ਸੋ ਮਨ ਵਿੱਚ ਚਲ ਰਹੇ ਵਲਵਲਿਆਂ ਨੂੰ ਹੱਲ ਕਰਨ ਦੇ ਮਨ ਨਾਲ ਓਸ ਕੋਲ ਜਾ ਕੇ ਸਕੂਟਰੀ  ਨੂੰ ਰੋਕ ਲਿਆ ਤੇ ਓਹ ਭੱਜ ਕੇ ਮੇਰੇ ਕੋਲ ਆਈ ਕਿ ਸ਼ਾਇਦ ਮੈਂ ਓਸ ਪਰਿਵਾਰ ਦੇ ਕਿਸੇ ਜੀਅ ਨੂੰ ਮਿਲਣਾ ਹੋਵੇ, ਮੈਂ ਬਿਲਕੁਲ ਨਜਦੀਕ ਤੋਂ ਓਸਨੂੰ ਦੇਖਿਆ ਕਿ ਕਿੰਨੀ ਚੁੱਪ ਤੇ ਖਾਮੋਸ਼ੀ ਛਾਈ ਹੋਈ ਸੀ ਓਹਦੇ ਅੰਦਰ, ਜਦ ਮੈਂ ਓਹਦੇ ਪੁੱਛਣ ਤੇ ਦੱਸਿਆ ਕਿ ਮੈਂ ਕਿਸੇ ਹੋਰ ਨੂੰ ਨਹੀਂ ਬਲਕਿ ਓਸਨੂੰ ਹੀ ਮਿਲਣ ਆਈ ਹਾਂ ਤਾਂ ਇੱਕ ਪਲ ਲਈ ਓਹ ਚੁੱਪ ਹੋ ਗਈ ਓਸ ਦੀਆਂ ਬੁੱਲਾਂ ਤੇ ਛਾਈ ਚੁੱਪ ਮੈਨੂੰ ਤੰਗ ਕਰਨ ਲੱਗੀ, ਫਿਰ ਮੈਂ ਇੱਕ ਦਮ ਸਭ ਸੋਚਾਂ ਚੋ ਬਾਹਰ ਨਿਕਲ ਕੇ ਬੋਲਿਆ ਬੇਟਾ ਜੀ ਮੈਂ ਤੁਹਾਡੇ ਨਾਲ ਗੱਲਾਂ ਕਰਨਾ ਚਾਹੁੰਦੀ ਹਾਂ। ਤਾਂ ਓਸਦੇ ਚਿਹਰੇ ਤੇ ਇੱਕ ਪਿਆਰੀ ਜਿਹੀ ਮੁਸਕਾਨ ਆ ਗਈ ਤੇ ਨਾਲ ਹੀ ਹੈਰਾਨੀ ਵੀ ਕਿ ਪਤਾ ਨਹੀਂ ਕੌਣ ਹੈ ਇਹ.... ਚੱਲਦਾ

©Manpreet kaur

ਕਹਾਣੀ - ਵਿਤਕਰਾ ਭਾਗ-੧ ਰੇਸ਼ਮਾਂ ਦਸ ਕੁ ਸਾਲ ਦੀ ਛੋਟੀ ਲੜਕੀ ਸੀ , ਜੇ ਕਿਧਰੇ ਕੁਝ ਕੁ ਪਲਾਂ ਲਈ ਓਸਦੇ ਚਿਹਰੇ ਤੇ ਜੰਮੀ ਕਾਲਖ ਨੂੰ ਸਾਫ਼ ਕਰਕੇ ਦੇਖ ਲਿਆ ਜਾਵੇ ਤਾਂ ਯਕੀਨ ਮੰਨਿਓ ਪਰੀਆਂ ਦੀ ਭੈਣ ਹੀ ਜਾਪੇਗੀ ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜੂਰ ਸੀ। ਮੈਂ ਕਾਲਜ ਜਾਂਦੇ ਸਮੇਂ ਹਰ ਰੋਜ਼ ਦੇਖਦੀ ਕਿ ਓਹ ਇੱਕ ਬਹੁਤ ਵਧੀਆ ਘਰ ਵਿੱਚ ਰਹਿ ਰਹੀ ਹੈ ਪਰ ਫਿਰ ਵੀ ਕੱਪੜਿਆਂ ਅਤੇ ਖਿਲਰੇ ਵਾਲਾਂ ਤੋਂ ਓਸ ਪਰਿਵਾਰ ਦੀ ਮੈਂਬਰ ਨਾ ਜਾਪਦੀ, ਮੈਂ ਕਾਲਜ ਤੋਂ ਵਾਪਸ ਆ ਕੇ ਵੀ ਦੇਖਦੀ ਤਾਂ ਓਹ ਓਥੇ ਹੀ ਹੁੰਦੀ। ਇੱਕ ਦਿਨ ਮਨ ਕੀਤਾ ਕਿ ਕਿਉਂ ਨਾ ਇਸ ਕੋਲ ਬੈਠ ਕੇ ਕੁਝ ਗੱਲਾਂ ਕਰਾਂ...... ਚੱਲਦਾ ✍️ਮਨਪ੍ਰੀਤ ਕੌਰ ©Manpreet kaur

#ਕਹਾਣੀਕਾਰ #StoryTeller #MothersDay  ਕਹਾਣੀ - ਵਿਤਕਰਾ
ਭਾਗ-੧
ਰੇਸ਼ਮਾਂ ਦਸ ਕੁ ਸਾਲ ਦੀ ਛੋਟੀ ਲੜਕੀ ਸੀ , 
ਜੇ ਕਿਧਰੇ ਕੁਝ ਕੁ ਪਲਾਂ ਲਈ ਓਸਦੇ ਚਿਹਰੇ ਤੇ ਜੰਮੀ 
ਕਾਲਖ ਨੂੰ ਸਾਫ਼ ਕਰਕੇ ਦੇਖ ਲਿਆ ਜਾਵੇ ਤਾਂ ਯਕੀਨ ਮੰਨਿਓ ਪਰੀਆਂ ਦੀ ਭੈਣ ਹੀ ਜਾਪੇਗੀ ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜੂਰ ਸੀ। ਮੈਂ ਕਾਲਜ ਜਾਂਦੇ ਸਮੇਂ ਹਰ ਰੋਜ਼ ਦੇਖਦੀ ਕਿ ਓਹ ਇੱਕ ਬਹੁਤ ਵਧੀਆ ਘਰ ਵਿੱਚ ਰਹਿ ਰਹੀ ਹੈ ਪਰ ਫਿਰ ਵੀ ਕੱਪੜਿਆਂ ਅਤੇ ਖਿਲਰੇ ਵਾਲਾਂ ਤੋਂ ਓਸ ਪਰਿਵਾਰ ਦੀ ਮੈਂਬਰ ਨਾ ਜਾਪਦੀ, ਮੈਂ ਕਾਲਜ ਤੋਂ ਵਾਪਸ ਆ ਕੇ ਵੀ ਦੇਖਦੀ ਤਾਂ ਓਹ ਓਥੇ ਹੀ ਹੁੰਦੀ। ਇੱਕ ਦਿਨ ਮਨ ਕੀਤਾ ਕਿ ਕਿਉਂ ਨਾ ਇਸ ਕੋਲ ਬੈਠ ਕੇ ਕੁਝ ਗੱਲਾਂ ਕਰਾਂ...... ਚੱਲਦਾ
✍️ਮਨਪ੍ਰੀਤ ਕੌਰ

©Manpreet kaur
#MothersDay #Quotes  Although, not a single day we have to thanks to all women but yes today can share our feelings without any hesitation.
Happy mother's day to all mothers either you gave birth or you just take cares. You all are precious gems on the earth.
Only b'cz of you every human being becoming able to survive in the world. Thanks to every women who plays a great role to shape others life. Thanks stay happy, stay blessed.

©Manpreet kaur

#MothersDay

68 View

#Motivational #Sawera  ਇਸ ਤੋਂ ਪਹਿਲਾਂ ਕਿ ਮੈਂ ਕੁਝ ਪੁੱਛਦੀ ਬੱਸ ਦੀ ਆਵਾਜ਼ ਆ ਗਈ ਤੇ ਅਸੀਂ ਬੈਠ ਕੇ ਆਪਣੇ ਘਰ ਆ ਗਈਆਂ ਪਰ ਮੈਂ ਸਾਰੇ ਰਸਤੇ ਇਹੀ ਸੋਚਦੀ ਰਹੀ ਕਿ ਪੁੱਤਰ ਪੈਦਾ ਕਰਨੇ ਕਸੂਰ ਸੀ? ਧੀਆਂ ਨੂੰ ਜਨਮ ਨਾ ਦੇਣਾ ਕਸੂਰ ਸੀ? ਧੀਆਂ ਦੀ ਜਨਨੀ ਨੂੰ ਨੀਵਿਆਂ ਦਿਖਾਉਣਾ ਕਸੂਰ ਸੀ? ਜਾਂ ਫਿਰ ਮਾਪਿਆ ਦੀ ਪਰਵਰਿਸ਼ ਚ ਕਸੂਰ ਸੀ? ਜਿਸਨੇ ਨੂੰਹਾਂ ਨੂੰ ਸੱਸ ਚੋ ਆਪਣੀ ਮਾਂ ਨਜਰ ਨਹੀਂ ਆਉਣ ਦਿੱਤੀ। ਜਾਂ ਫਿਰ ਵਾਕਿਆ ਓਸ ਦੁੱਧ ਦਾ ਕਸੂਰ ਸੀ? ਜਿਸਨੂੰ ਸਾਰੀ ਜਵਾਨੀ ਇਹੀ ਲੱਗਦਾ ਰਿਹਾ ਕਿ ਮੇਰੇ ਬੱਚੇ ਸਿਰਫ਼ ਮੇਰੇ ਨੇ ਤੇ ਮੇਰੇ ਤੋਂ ਬਾਹਰ ਕਦੇ ਹੋ ਨਹੀਂ ਸਕਦੇ ਤੇ ਇਸ ਗਰੂਰ ਚ ਜਿੰਦਗੀ ਦੀ ਅਸਲ ਸਿੱਖਿਆ ਦੇਣ ਤੋਂ ਵਾਂਝੇ ਰਹਿ ਗਏ।
ਕਸੂਰ ਜਿਸ ਦਾ ਵੀ ਮਰਜੀ ਹੋਵੇ ਪਰ ਅੰਤ ਬਹੁਤ ਦਰਦਨਾਕ ਹੁੰਦਾ ਇਹ ਗੱਲ ਤਾਂ ਪੱਕੀ ਹੈ ਬੇਸ਼ੱਕ ਕਸੂਰਵਾਰ ਕੋਈ ਵੀ ਹੋਵੇ ਪਰ ਜਿਹੜੀਆਂ ਜਿੰਦਗੀਆਂ  ਇਸ ਸਭ ਚ ਪਿਸਦੀਆਂ ਓਹਨਾਂ ਲਈ  ਬਹੁਤ ਤਕਲੀਫਦਾਇਕ ਹੋ ਨਿੱਬੜਦਾ ਜੀ। ਇੱਕ ਹੀ ਜਿੰਦਗੀ ਮਿਲਣੀ ਸਭ ਨੂੰ ਖੁਦ ਵੀ ਖੁਸ਼ ਰਹੋ ਬਾਕੀਆਂ ਨੂੰ ਵੀ ਰੱਖੋ ਜੀ।

©Manpreet kaur

#Sawera

67 View

ਕਮੀ ਤਾਂ ਰਹੂ ਸਾਰੀ ਉਮਰ ਬਹੁਤ ਕੁਝ ਪਾ ਕੇ ਵੀ ਅਧੂਰੇ ਆ। ਸਾਰੀ ਦੁਨੀਆਂ ਵੀ ਭਾਵੇਂ ਜਿੱਤ ਲਈਏ ਪਰ ਜੋ ਅਸੀਂ ਹਾਰ ਚੁੱਕੇ ਓਹ ਇਸ ਜਨਮ ਤਾਂ ਸਾਰਾ ਕੁਝ ਦਾਵ ਤੇ ਲਾ ਕੇ ਵੀ ਨਹੀਂ ਮਿਲਣਾ। ©Manpreet kaur

#Quotes  ਕਮੀ ਤਾਂ ਰਹੂ ਸਾਰੀ ਉਮਰ
ਬਹੁਤ ਕੁਝ ਪਾ ਕੇ ਵੀ ਅਧੂਰੇ ਆ। 
ਸਾਰੀ ਦੁਨੀਆਂ ਵੀ ਭਾਵੇਂ ਜਿੱਤ ਲਈਏ
ਪਰ ਜੋ ਅਸੀਂ ਹਾਰ ਚੁੱਕੇ ਓਹ ਇਸ ਜਨਮ 
ਤਾਂ ਸਾਰਾ ਕੁਝ ਦਾਵ ਤੇ ਲਾ ਕੇ ਵੀ ਨਹੀਂ ਮਿਲਣਾ।

©Manpreet kaur

ਕਮੀ ਤਾਂ ਰਹੂ ਸਾਰੀ ਉਮਰ ਬਹੁਤ ਕੁਝ ਪਾ ਕੇ ਵੀ ਅਧੂਰੇ ਆ। ਸਾਰੀ ਦੁਨੀਆਂ ਵੀ ਭਾਵੇਂ ਜਿੱਤ ਲਈਏ ਪਰ ਜੋ ਅਸੀਂ ਹਾਰ ਚੁੱਕੇ ਓਹ ਇਸ ਜਨਮ ਤਾਂ ਸਾਰਾ ਕੁਝ ਦਾਵ ਤੇ ਲਾ ਕੇ ਵੀ ਨਹੀਂ ਮਿਲਣਾ। ©Manpreet kaur

9 Love

The only efforts by you, sometimes not helping you to cope up with situation. so no worry that time just leave everything for a moment and keep faith on God. will sort out everything. ©Manpreet kaur

#Quotes #me  The only efforts by you, 
sometimes not helping
you to cope up with situation. 
so no worry that time
just leave everything for a moment
and keep faith on God. 
will sort out everything.

©Manpreet kaur

#me

15 Love

Trending Topic