Mystery quotes
  • Latest
  • Popular
  • Video

ਰਾਜ਼ ਲਵ ਲੈਟਰ ਜੋ ਦਿੱਤਾ ਤੂੰ, ਮੈਂ ਜਹਾਜ਼ ਬਣਾਕੇ ਰੱਖਿਆ ਏ..। ਨਾਮ ਤੇਰਾ ਮੈਂ ਸਬ ਦੇ ਲਈ ਇੱਕ ਰਾਜ਼ ਬਣਾਕੇ ਰੱਖਿਆ ਏ..।। 💕💕💕 - ©SanDeepDing

#ਸ਼ਾਇਰੀ #nojotopunjabi #SanDeepDing #ਰਾਜ਼ #thought  ਰਾਜ਼ ਲਵ ਲੈਟਰ ਜੋ ਦਿੱਤਾ ਤੂੰ, ਮੈਂ ਜਹਾਜ਼ ਬਣਾਕੇ
ਰੱਖਿਆ ਏ..।
ਨਾਮ ਤੇਰਾ ਮੈਂ ਸਬ ਦੇ ਲਈ ਇੱਕ ਰਾਜ਼ ਬਣਾਕੇ
ਰੱਖਿਆ ਏ..।।
💕💕💕
- ©SanDeepDing

ਰਾਜ਼ ਮੇਰੇ ਪਿਅਾਰ❤ ਨੇ ਮੈਨੂੰਂ ਕਦੇ ਪਿਅਾਰ ਨਾਲ ਨੀ ਵੇਖਿਅਾਂ ਤਾਂਹੀ ਹਿਜ਼ਰ ਦੀ ਬੁਕਲ ਚ ਮੈਂ ਜ਼ਿਅਾਦਾ ਨਿਘ ਸੇਕਿਅਾ 🖊ਦਵਿੰਦਰ

#ਹਿਜ਼ਰ  ਰਾਜ਼ ਮੇਰੇ ਪਿਅਾਰ❤ ਨੇ ਮੈਨੂੰਂ ਕਦੇ ਪਿਅਾਰ ਨਾਲ ਨੀ ਵੇਖਿਅਾਂ

ਤਾਂਹੀ ਹਿਜ਼ਰ ਦੀ ਬੁਕਲ ਚ ਮੈਂ ਜ਼ਿਅਾਦਾ ਨਿਘ  ਸੇਕਿਅਾ


                                            🖊ਦਵਿੰਦਰ

ਰਾਜ਼ ਅੱਖਾਂ ਚੋ ਗਿਰਦੇ ਹੰਝੂ ਨੇ ਅਵਾਜ਼ ਮਾਰ ਲਈ ਤੂੰ ਚੰਗਾ ਸੋਚਦੇ ਭੌਰ ਜਾਣਾ ਏ ਸੋਹਣੇ ਯਾਰ ਲਈ  ਇਕ ਸਵਾਲ ਕਰਾਂ ਅੱਜ ਮੈਂ ਦਿਲ ਤੇਰੇ ਨੂੰ  ਦਸ ਕਿੰਨਾ ਤੜਫੇ ਗਾ ਤੂੰ ਉਸ ਮੁਟਿਆਰ ਲਈ 

#ਸ਼ਾਇਰੀ  ਰਾਜ਼ ਅੱਖਾਂ ਚੋ ਗਿਰਦੇ ਹੰਝੂ ਨੇ ਅਵਾਜ਼ ਮਾਰ ਲਈ

ਤੂੰ ਚੰਗਾ ਸੋਚਦੇ ਭੌਰ ਜਾਣਾ ਏ ਸੋਹਣੇ ਯਾਰ ਲਈ 

ਇਕ ਸਵਾਲ ਕਰਾਂ ਅੱਜ ਮੈਂ ਦਿਲ ਤੇਰੇ ਨੂੰ 

ਦਸ ਕਿੰਨਾ ਤੜਫੇ ਗਾ ਤੂੰ ਉਸ ਮੁਟਿਆਰ ਲਈ 

ਰਾਜ਼ ਅੱਖਾਂ ਚੋ ਗਿਰਦੇ ਹੰਝੂ ਨੇ ਅਵਾਜ਼ ਮਾਰ ਲਈ ਤੂੰ ਚੰਗਾ ਸੋਚਦੇ ਭੌਰ ਜਾਣਾ ਏ ਸੋਹਣੇ ਯਾਰ ਲਈ  ਇਕ ਸਵਾਲ ਕਰਾਂ ਅੱਜ ਮੈਂ ਦਿਲ ਤੇਰੇ ਨੂੰ  ਦਸ ਕਿੰਨਾ ਤੜਫੇ ਗਾ ਤੂੰ ਉਸ ਮੁਟਿਆਰ ਲਈ 

11 Love

ਰਾਜ਼ ਮੈਂ ਚਾਹਾ ਤਾਂ ਬੋਲ ਸਕਦਾ! ਕੋਈ ਰਿਸ਼ਤਾ ਸੀ! ਇਸ ਲਈ ਬੋਲਦਾ ਨਹੀਂ ਮੈਂ ! ਲਗਦਾ ਹੋਵਾਂਗਾ ਮੈਂ ਬੇਵਵਫ਼ਾ ਸ਼ਾਇਦ ! ਚੁੱਪ ਰਹੋ ਬੱਸ ਉਹਦੇ ਕੰਬਲ ! ਓਹਨੂੰ ਪਤਾ ਕਿਸੇ ਅੱਗੇ ਖੋਲਦਾ ਨੀ ਮੈ!! ✍️ ਹੈਰੀ ਸਾਗੂ ਜੋਧੇਵਾਲੀਆ

#ਕਰਨੌਜਲਾ #harrysaggujodhewaliya #saidshayaripunjabi #preetharpal #veetbaljeet  ਰਾਜ਼  ਮੈਂ ਚਾਹਾ ਤਾਂ ਬੋਲ ਸਕਦਾ! ਕੋਈ ਰਿਸ਼ਤਾ ਸੀ! ਇਸ ਲਈ ਬੋਲਦਾ ਨਹੀਂ ਮੈਂ !  ਲਗਦਾ ਹੋਵਾਂਗਾ  ਮੈਂ ਬੇਵਵਫ਼ਾ  ਸ਼ਾਇਦ ! ਚੁੱਪ ਰਹੋ ਬੱਸ ਉਹਦੇ ਕੰਬਲ ! ਓਹਨੂੰ ਪਤਾ ਕਿਸੇ ਅੱਗੇ ਖੋਲਦਾ ਨੀ ਮੈ!!












               
                            ✍️ ਹੈਰੀ ਸਾਗੂ ਜੋਧੇਵਾਲੀਆ

ਰਾਜ਼ ਇੱਕ ਰਾਜ ਆ ਸੱਜਣਾ.... ਇਸ H ਵਾਲੇ ਅੱਖਰ ਦਾ... ਸੱਚੀ ਦਿੱਲ ਰੱਵਾ ਦਿੰਦਾ.... ਉਹ ਸ਼ਖਸ ਜਦੋਂ ਵੀ ਟੱਕਰ... ਦਾ.......... ✍️ਨਾਹਰ ਸਾਬ✍️

#ਰਾਜ਼  ਰਾਜ਼ ਇੱਕ ਰਾਜ ਆ ਸੱਜਣਾ....
ਇਸ H ਵਾਲੇ ਅੱਖਰ ਦਾ...
ਸੱਚੀ ਦਿੱਲ ਰੱਵਾ ਦਿੰਦਾ....
ਉਹ ਸ਼ਖਸ ਜਦੋਂ ਵੀ ਟੱਕਰ...
ਦਾ..........
✍️ਨਾਹਰ ਸਾਬ✍️

#ਰਾਜ਼

4 Love

ਰਾਜ਼ ਸਾਡੇ ਹਿੱਸੇ ਆਏ ਦਰਦ ਬੜੇ । ਪਰ ਰਾਜ਼ , ਬਣਾਕੇ ਰੱਖਦੇ ਆ । ਪਤਾ ਕਿਸੇ ਨੂੰ ਲੱਗਜੇ ਨਾ । ਤਾਂ ਹੀ , ਉੱਚੀ ਉੱਚੀ ਹੱਸਦੇ ਆ। Jasvir kaur Sidhu

 ਰਾਜ਼ ਸਾਡੇ  ਹਿੱਸੇ  ਆਏ ਦਰਦ  ਬੜੇ । 
ਪਰ  ਰਾਜ਼ ,
ਬਣਾਕੇ  ਰੱਖਦੇ  ਆ ।

ਪਤਾ  ਕਿਸੇ  ਨੂੰ  ਲੱਗਜੇ ਨਾ  ।
ਤਾਂ  ਹੀ ,     
  ਉੱਚੀ  ਉੱਚੀ  ਹੱਸਦੇ  ਆ।

Jasvir kaur Sidhu

ਰਾਜ਼ ਸਾਡੇ ਹਿੱਸੇ ਆਏ ਦਰਦ ਬੜੇ । ਪਰ ਰਾਜ਼ , ਬਣਾਕੇ ਰੱਖਦੇ ਆ । ਪਤਾ ਕਿਸੇ ਨੂੰ ਲੱਗਜੇ ਨਾ । ਤਾਂ ਹੀ , ਉੱਚੀ ਉੱਚੀ ਹੱਸਦੇ ਆ। Jasvir kaur Sidhu

33 Love

Trending Topic