ਧੁੰਨ Shayari
  • Latest
  • Popular
  • Video

ਧੁੰਨ ਦੁਨੀਆ ਦਾ ਕੱਲਾ ਕੱਲਾ ਸਾਜ ਜਿਵੇਂ ਕੁੱਝ ਕਹਿ ਰਿਹਾ ਹੁੰਦਾ ਏ ਇੰਝ ਜਾਪੇ ਬੱਸ ਜਿਵੇਂ ਤੇਰਾ ਨਾਂ ਲੈ ਰਿਹਾ ਹੁੰਦਾ ਏ

 ਧੁੰਨ ਦੁਨੀਆ ਦਾ ਕੱਲਾ ਕੱਲਾ ਸਾਜ ਜਿਵੇਂ ਕੁੱਝ ਕਹਿ ਰਿਹਾ ਹੁੰਦਾ ਏ 
ਇੰਝ ਜਾਪੇ ਬੱਸ ਜਿਵੇਂ ਤੇਰਾ ਨਾਂ ਲੈ ਰਿਹਾ ਹੁੰਦਾ ਏ

ਧੁੰਨ ਦੁਨੀਆ ਦਾ ਕੱਲਾ ਕੱਲਾ ਸਾਜ ਜਿਵੇਂ ਕੁੱਝ ਕਹਿ ਰਿਹਾ ਹੁੰਦਾ ਏ ਇੰਝ ਜਾਪੇ ਬੱਸ ਜਿਵੇਂ ਤੇਰਾ ਨਾਂ ਲੈ ਰਿਹਾ ਹੁੰਦਾ ਏ

2 Love

ਧੁੰਨ ਤੇਰੀ ਯਾਦ ਵਾਲੀ ਧੁੰਨ ਕਿਤੇ ਨਾਂ ਕਿਤੇ ਗੁਣ ਗਣਾੳੁਂਦੀ ਰਹਿੰਦੀ ੲੇ..., ਫਿਰ ਛਿੜ੍ਹਦੀ ੲੇ ਤਾਰ ਕੱਲੀ-ਕੱਲੀ ਗੱਲ ਸੀਨੇ,ਸੁੰਨ ਪਾੳੁਂਦੀ ਰਹਿੰਦੀ ੲੇ.... ਮਿੰਟੂ ਸਿੱਧਮ..

#ਸ਼ਾਇਰੀ  ਧੁੰਨ ਤੇਰੀ ਯਾਦ ਵਾਲੀ ਧੁੰਨ ਕਿਤੇ ਨਾਂ ਕਿਤੇ ਗੁਣ ਗਣਾੳੁਂਦੀ ਰਹਿੰਦੀ ੲੇ...,
ਫਿਰ ਛਿੜ੍ਹਦੀ ੲੇ ਤਾਰ ਕੱਲੀ-ਕੱਲੀ ਗੱਲ ਸੀਨੇ,ਸੁੰਨ ਪਾੳੁਂਦੀ ਰਹਿੰਦੀ ੲੇ....


                                           ਮਿੰਟੂ ਸਿੱਧਮ..

ਧੁੰਨ....

4 Love

ਧੁੰਨ ਅਵਾਜ ਬੇਮਿਸ਼ਾਲ " ਧੁੰਨ " ਬਕਮਾਲ ਸੀ ਕਲਾਕਾਰੀ ਜੋ ਗੀਤਕਾਰ ਦੀ ਵੱਖਰੀ ਪਹਿਚਾਣ ਸੀ ਲਿਖੇ ਗਏ ਬੋਲ ਜੋ ਕਈ ਅਕਾਰ ਬੇਸ਼ਮਾਰ ਓਨਾ ਦਾ ਵੱਖਰਾ ਅੰਦਾਜ ਸੀ ਕਹਾਣੀ ਬਦਲ ਹੀ ਜਾਂਦੀ ਏ ਕਲਮ ਫਿਸਲ ਵੀ ਜਾਂਦੀ ਏ ਬੋਲੇ ਗਏ ਬੋਲ ਓਵੀ ਜਿੱਤ ਤਾ ਹਾਰ ਸੀ ਅਵਾਜ ਬੇਮਿਸ਼ਾਲ " ਧੁੰਨ "ਬਕਮਾਲ ਸੀ

 ਧੁੰਨ ਅਵਾਜ ਬੇਮਿਸ਼ਾਲ " ਧੁੰਨ  " ਬਕਮਾਲ ਸੀ
 ਕਲਾਕਾਰੀ ਜੋ ਗੀਤਕਾਰ ਦੀ ਵੱਖਰੀ ਪਹਿਚਾਣ ਸੀ ਲਿਖੇ ਗਏ ਬੋਲ ਜੋ ਕਈ ਅਕਾਰ ਬੇਸ਼ਮਾਰ ਓਨਾ ਦਾ ਵੱਖਰਾ 
ਅੰਦਾਜ ਸੀ ਕਹਾਣੀ ਬਦਲ ਹੀ ਜਾਂਦੀ ਏ ਕਲਮ ਫਿਸਲ ਵੀ ਜਾਂਦੀ ਏ ਬੋਲੇ ਗਏ ਬੋਲ ਓਵੀ ਜਿੱਤ ਤਾ ਹਾਰ ਸੀ 
ਅਵਾਜ ਬੇਮਿਸ਼ਾਲ " ਧੁੰਨ  "ਬਕਮਾਲ ਸੀ

ਜੱਸਕਰਣ ਸੰਧੂ

2 Love

ਧੁੰਨ ਤੇਰੇ ਨਾਮ ਦੀ ਵॅਜੇ ਖੁਦਾ.. ਵੈਰਾਗ ਕੋਈ ਛੇੜ ਜਾ.. ਲਾਵਾਦੇ ਆਪਣੀ ਮੇਹਰ ਨਾਲ ਕੋਈ ਸੁਰ ਖੁਦਾ

 ਧੁੰਨ ਤੇਰੇ ਨਾਮ ਦੀ ਵॅਜੇ ਖੁਦਾ..

ਵੈਰਾਗ ਕੋਈ ਛੇੜ ਜਾ..

ਲਾਵਾਦੇ ਆਪਣੀ ਮੇਹਰ ਨਾਲ ਕੋਈ ਸੁਰ ਖੁਦਾ

ਧੁੰਨ ਤੇਰੇ ਨਾਮ ਦੀ ਵॅਜੇ ਖੁਦਾ.. ਵੈਰਾਗ ਕੋਈ ਛੇੜ ਜਾ.. ਲਾਵਾਦੇ ਆਪਣੀ ਮੇਹਰ ਨਾਲ ਕੋਈ ਸੁਰ ਖੁਦਾ

3 Love

ਧੁੰਨ ਧੁੰਨ ਤਰੰਗੇ ਬਹਿਤੀ ਹੈ ਅਪਨੇ ਅੰਦਾਜ ਮੇ ਖੁਸ ਰਹਿਨਾ ਸੀਖ ਲਉ ਕੁਦਰਤ ਕੇ ਹਰ ਸਾਜ ਮੇ

#ਸ਼ਾਇਰੀ #Sound  ਧੁੰਨ ਧੁੰਨ ਤਰੰਗੇ ਬਹਿਤੀ ਹੈ 
ਅਪਨੇ ਅੰਦਾਜ ਮੇ
ਖੁਸ ਰਹਿਨਾ ਸੀਖ ਲਉ
ਕੁਦਰਤ ਕੇ ਹਰ ਸਾਜ ਮੇ

#Sound 💤🎶🎼🎹🎙️📯🎺🎻🥁

2 Love

Trending Topic