ਖਾਮੋਸ਼ੀ quotes
  • Latest
  • Popular
  • Video

ਖਾਮੋਸ਼ੀ ਉਸਨੂੰ ਨਹੀਂ ਪਤਾ ਇਹ ਬਸ ਮੈਂ ਹੀ ਜਾਣਦੀ ਅਾ..ਮੇਰੀ ਖਾਮੋਸ਼ੀ...ਮੇਰੀ ਚੁੱਪ ਮੈਂ ਹੀ ਪਹਿਚਾਣਦੀ ਅਾ.. ਓਹ ਨੇ ਕਿੰਨੀ ਵਾਰ ਪੁੱਛਿਆ ਦੱਸ ਕੀ ਲੁਕਾਈ ਬੈਠੀ ਅਾ..ਤੇਰੀ ਖਵਾਇਸ਼ ਤੇਰੇ ਸੁਪਨੇ ਕੀ ਕੀ ਸਜਾਈ ਬੈਠੀ ਆ..ਕਿਵੇਂ ਦੱਸਾਂ ਆਪਣੇ ਮਨ ਦੀ ਏਸ ਵਿੱਚ ਕਿੰਨੇ ਹੀ ਅਰਮਾਨ ਹੈ..ਸੱਚ ਤਾਂ ਕਿੱਥੇ ਹੋਣੇ...ਦੀਪ....ਖੰਡਰ ਹੋਣ ਦੇ ਵੱਧ ਆਸਾਰ ਨੇ..

☘️🍀🍁

40 Love

ਖਾਮੋਸ਼ੀ ਚੁੱਪ ਰਹਿ ਕੇ ਕੱਟ ਲੈ ਦਿਨ ਸੱਜਣਾਂ ਜੇ ਪਿਆ ਬੋਲ ਭੇਦ ਕਈ ਖੁੱਲ੍ਹਣਗੇ ਨਿਮਾਣਾ

 ਖਾਮੋਸ਼ੀ ਚੁੱਪ ਰਹਿ ਕੇ ਕੱਟ ਲੈ ਦਿਨ ਸੱਜਣਾਂ
ਜੇ ਪਿਆ ਬੋਲ ਭੇਦ ਕਈ ਖੁੱਲ੍ਹਣਗੇ
ਨਿਮਾਣਾ

ਖਾਮੋਸ਼ੀ ਚੁੱਪ ਰਹਿ ਕੇ ਕੱਟ ਲੈ ਦਿਨ ਸੱਜਣਾਂ ਜੇ ਪਿਆ ਬੋਲ ਭੇਦ ਕਈ ਖੁੱਲ੍ਹਣਗੇ ਨਿਮਾਣਾ

12 Love

ਖਾਮੋਸ਼ੀ ਤੂੰ ਗਹਿਰਾ ਦੇ ਇਸ਼ਾਰਿਆਂ ਤੇ ਚੱਲਦੀ, ਨੀ ਤੂੰ ਭੁੱਲ ਕੇ ਯਾਰ ਪੁਰਾਣਿਆ ਨੂੰ। ਕਾਤੋ ਫੱਕਰਾਂ ਨੂੰ ਚਾਰਦੀਏ ਕੁੜੀਏ, ਗੱਲ ਸਿੱਧੀ ਦੱਸ ਛੱਡ ਘੁੰਮਾਣਿਆਂ ਤੂੰ। Jassie✍️

 ਖਾਮੋਸ਼ੀ ਤੂੰ ਗਹਿਰਾ ਦੇ ਇਸ਼ਾਰਿਆਂ ਤੇ ਚੱਲਦੀ,
ਨੀ ਤੂੰ ਭੁੱਲ ਕੇ ਯਾਰ ਪੁਰਾਣਿਆ ਨੂੰ।
ਕਾਤੋ ਫੱਕਰਾਂ ਨੂੰ ਚਾਰਦੀਏ ਕੁੜੀਏ,
ਗੱਲ ਸਿੱਧੀ ਦੱਸ ਛੱਡ ਘੁੰਮਾਣਿਆਂ ਤੂੰ।         Jassie✍️

✍️✍️✔️✔️

6 Love

ਖਾਮੋਸ਼ੀ ohde sehar dian hawawan ne v hunn te sade to mukhh mood liyaa firr sajjan to umeed rakhni ta bewkufi hi hove gi......ran✍️

#ਖਾਮੋਸ਼ੀ  ਖਾਮੋਸ਼ੀ ohde sehar dian hawawan ne v hunn te sade to mukhh mood liyaa firr sajjan to umeed rakhni ta bewkufi hi hove gi......ran✍️

ਖਾਮੋਸ਼ੀ ਟੂਟੀਅਾਂ ਦੇ ਨਾਲ ਭਰਦੇ ਪਾਣੀ ਦੀਅਾਂ ਟੈਕੀਅਾਂ ਜੋ ! ੳੁਹ ਕਦੇ ਨੀ ਜਾਣ ਸਕਦੇ ਦਰਦ ਗਹਿਰਾਈਅਾਂ ਦੇ ! ਲੱਖ ਚਲਾਕੀਅਾਂ ਕਰਕੇ ਜਿੰਨਾ ਮਰਜੀ ਛੁੱਪ ਜਾਓ ! ਜਾਣਨ ਵਾਲੇ ਪਹਿਚਾਣ ਲੈਦੇ ਪੈਰ ਪਰਛਾਈਅਾਂ ਦੇ ! ਦਿਲ ਵਿੱਚ ਵੱਸ ਕੇ ਜਿਹੜਾ ਕਦੇ ਹੋ ਸੱਚੀ ਦੂਰ ਜਾਵੇ ਅਬਾਦ ਰੰਹਿਦੇ ਕਿੱਸੇ ਸੱਚੇ ਮਨ ਤੋਂ ਲਾਈਆਂ ਦੇ .

#ਖਾਮੋਸ਼ੀ  ਖਾਮੋਸ਼ੀ ਟੂਟੀਅਾਂ ਦੇ ਨਾਲ ਭਰਦੇ 
ਪਾਣੀ ਦੀਅਾਂ ਟੈਕੀਅਾਂ ਜੋ !
ੳੁਹ ਕਦੇ ਨੀ ਜਾਣ ਸਕਦੇ
ਦਰਦ ਗਹਿਰਾਈਅਾਂ ਦੇ !
ਲੱਖ ਚਲਾਕੀਅਾਂ ਕਰਕੇ 
ਜਿੰਨਾ ਮਰਜੀ ਛੁੱਪ ਜਾਓ !
ਜਾਣਨ ਵਾਲੇ ਪਹਿਚਾਣ
ਲੈਦੇ ਪੈਰ ਪਰਛਾਈਅਾਂ ਦੇ !
ਦਿਲ ਵਿੱਚ ਵੱਸ ਕੇ ਜਿਹੜਾ 
ਕਦੇ ਹੋ ਸੱਚੀ ਦੂਰ ਜਾਵੇ 
ਅਬਾਦ ਰੰਹਿਦੇ ਕਿੱਸੇ ਸੱਚੇ 
ਮਨ ਤੋਂ ਲਾਈਆਂ ਦੇ .
Trending Topic